Nayan

ਹੋ ਚੰਡੀਗੜ੍ਹ ਕਰੇ ਆਸ਼ਕੀ
ਹੋ ਚੰਡੀਗੜ੍ਹ, ਹੋ ਚੰਡੀਗੜ੍ਹ
ਹੋ ਚੰਡੀਗੜ੍ਹ, ਹੋ ਚੰਡੀਗੜ੍ਹ
ਓ-ਹੋ-ਓ-ਹੋ-ਓ

ਚੱਪੇ-ਚੱਪੇ ਮਾਰ ਸ਼ਡਪੇ
ਡਿੰਗ ਲੱਕ-ਲੱਕ ਜੱਟ ਕਰਦਾ
ਬਣਕੇ George Clooney ਲਾਕੇ
Gel ਬਾਲਾਂ ਵਿਚ ਫਿਰਦਾ

ਚੱਪੇ-ਚੱਪੇ ਮਾਰ ਸ਼ਡਪੇ
ਡਿੰਗ ਲੱਕ-ਲੱਕ ਜੱਟ ਕਰਦਾ
ਬਣਕੇ George Clooney ਲਾਕੇ
Gel ਬਾਲਾਂ ਵਿਚ ਫਿਰਦਾ

सारी दिल्ली ये लूट गया
Very Sexy Muscle बनाके
पर खुद ही कमला लूट गया
ਇਕ ਤੇਰੀ ਗਲੀ ਵਿਚ ਆਕੇ

ਹੋ ਚੰਡੀਗੜ੍ਹ ਕਰੇ ਆਸ਼ਕੀ
ਹੋ ਚੰਡੀਗੜ੍ਹ ਕਰੇ ਆਸ਼ਕੀ
ਮੁੰਡਾ ਸਾਰੀ ਦੁਨੀਆਂ ਨੂੰ ਠੁਕਰਾ ਕੇ
ਹੋ ਚੰਡੀਗੜ੍ਹ ਕਰੇ ਆਸ਼ਕੀ
ਇੱਕ ਤੇਰੀ ਗਲੀ ਵਿਚ ਆਕੇ

ਹੋ ਚੰਡੀਗੜ੍ਹ ਕਰੇ ਆਸ਼ਕੀ
ਮੁੰਡਾ ਸਾਰੀ ਦੁਨੀਆਂ ਨੂੰ ਠੁਕਰਾ ਕੇ
ਕਿਤੇ ਮਰ ਨਾ ਜਾਏ ਕੁਝ ਖਾਕੇ

ਹਾਂਜੀ Stress ਮੇਂ
ਮੈਨੇ ਦੇਖਾ ਤੈਨੂੰ
ਕੱਲਾ ਬੈਠੇ ਬੱਸ ਮੇਂ
ਫਟ ਗਈਂ ਮੇਰੀ ਅੱਖੀਆਂ ਦੀ ਨੱਸ
और दिल ना रहा मेरे बस में

ਕੀ ਕਰਾ ਮੈਂ, ਕੀ ਕਰਾ ਮੈਂ?
ਪਿੰਡ ਵਾਪਸ ਮੈਂ ਜਾਕੇ
ਹੁਣ ਕੀ ਕਰਾ ਮੈਂ?

अटकी गरारी चाहु तेरी बस यारी
थक गया रिक्वेस्ट पाके

ਹੋ ਚੰਡੀਗੜ੍ਹ ਕਰੇ ਆਸ਼ਕੀ
ਚੰਡੀਗੜ੍ਹ, ਚੰਡੀਗੜ੍ਹ
ਚੰਡੀਗੜ੍ਹ, ਚੰਡੀਗੜ੍ਹ
ਚੰਡੀਗੜ੍ਹ, ਚੰਡੀਗੜ੍ਹ
ਚੰਡੀਗੜ੍ਹ, ਚੰਡੀਗੜ੍ਹ

ਹੋ ਚੰਡੀਗੜ੍ਹ ਕਰੇ ਆਸ਼ਕੀ
ਮੁੰਡਾ ਸਾਰੀ ਦੁਨੀਆਂ ਨੂੰ ਠੁਕਰਾ ਕੇ
ਹੋ ਚੰਡੀਗੜ੍ਹ ਕਰੇ ਆਸ਼ਕੀ
ਇੱਕ ਤੇਰੀ ਗਲੀ ਵਿਚ ਆਕੇ

ਹੋ ਚੰਡੀਗੜ੍ਹ ਕਰੇ ਆਸ਼ਕੀ
ਮੁੰਡਾ ਸਾਰੀ ਦੁਨੀਆਂ ਨੂੰ ਠੁਕਰਾ ਕੇ
ਕਿਤੇ ਮਰ ਨਾ ਜਾਏ ਕੁਝ ਖਾਕੇ



Credits
Writer(s): Narendra Singh
Lyrics powered by www.musixmatch.com

Link