Spare Part
तू अभी नया है छोटे
जिस दुनियां में तू रहता है
उस दुनिया का मैं बादशाह रह चुका हूं!
ਪੰਗੇ ਨਾ ਲੇ ਤੇਰੀਆਂ ਜੜਾਂ ਚ ਬੈਠ ਜਾਊ
ਐਵੇਂ ਕਰਦਾ ਕਿੳੁ ਗੱਲਾਂ Lame Lame ਬੱਲਿਆ
ਪਾਵਰਾਂ ਦਾ ਲਾਉਣਾ ਜੈ ਅੰਦਾਜ਼ਾ ਦੱਸ ਦਈ
ਇੱਕੋ ਫੋਨ ਚ ਘੁੰਮਾਦੁ ਸਾਰੀ Game ਬੱਲਿਆ
ਤੇਰੇ ਕੀੜੇ ਜੇੜ੍ਹੇ ਬੁੱਕਦੇ ਆ ਬੁੱਕ ਲੈਣਦੇ
ਬੈਠੇ ਆ ਜੇ ਚੁੱਪ ਸਾਨੂੰ ਚੁੱਪ ਰਹਿੰਦੇ
ਤੇਰੇ ਕੀੜੇ ਜੇੜ੍ਹੇ ਬੁੱਕਦੇ ਆ ਬੁੱਕ ਲੈਣਦੇ
ਬੈਠੇ ਆ ਜੇ ਚੁੱਪ ਸਾਨੂੰ ਚੁੱਪ ਰਹਿੰਦੇ
ਫੜ ਗਏ ਜੇ Heat ਸੱਡ਼ ਜਏਂਗਾ ਲਾਟ ਨਾ
ਦੇਖੀਂ ਚੜ ਜਈ ਨਾ ਅੜਿਕੇ ਜੱਟ ਦੇ
ਤੇਰਾ ਬੱਲਿਆ ਕੋਈ ਲੱਭਣਾ Spare Part ਨਾ
ਦੇਖੀਂ ਚੜ ਜਈ ਨਾ ਅੜਿਕੇ ਜੱਟ ਦੇ
ਤੇਰਾ ਬੱਲਿਆ ਕੋਈ ਲੱਭਣਾ Spare Part ਨਾ
ਦੇਖੀਂ ਚੜ ਜਈ ਨਾ ਅੜਿਕੇ ਜੱਟ ਦੇ
ਤੇਰਾ ਬੱਲਿਆ ਕੋਈ ਲੱਭਣਾ Spare Part ਨਾ
ਢਕਿਆ ਰਹਿ ਢਕਿਆ ਰਹਿ ਚੌੜ ਨਾ ਕਰੀ
ਐਵੇਂ Loss ਨਾ ਕਰਾਲੀਂ ਸਾਡੇ ਮੂਹਰੇ ਫੈਲਕੇ
ਜੇੜਿਆ ਰਾਹਾਂ ਤੋਂ ਲੰਘਦਾ ਐ ਡਰ ਡਰ ਕੇ ਤੂੰ
ਓਹਨਾਂ ਰਾਹਾਂ ਉੱਤੋ ਜੱਟ ਲੰਘੇ ਟਹਿਲ ਕੇ
ਛੱਡੂ ਤੇਰਾ ਮੋਰ ਜਿਹਾ ਬਣਾਕੇ ਦੇਖਲਈ
Risk ਆ ਤੇਰਾ ਅਜ਼ਮਾ ਕੇ ਦੇਖਲਈ
ਛੱਡੂ ਤੇਰਾ ਮੋਰ ਜਿਹਾ ਬਣਾਕੇ ਦੇਖਲਈ
Risk ਆ ਤੇਰਾ ਅਜ਼ਮਾ ਕੇ ਦੇਖਲਈ
ਜਿਗਰੇ ਤੇ ਅਸਲੇ ਦੀ ਕੋਈ ਘਾਟ ਨਾ
ਦੇਖੀਂ ਚੜ ਜਈ ਨਾ ਅੜਿਕੇ ਜੱਟ ਦੇ
ਤੇਰਾ ਬੱਲਿਆ ਕੋਈ ਲੱਭਣਾ Spare Part ਨਾ
ਦੇਖੀਂ ਚੜ ਜਈ ਨਾ ਅੜਿਕੇ ਜੱਟ ਦੇ
ਤੇਰਾ ਬੱਲਿਆ ਕੋਈ ਲੱਭਣਾ Spare Part ਨਾ
ਦੇਖੀਂ ਚੜ ਜਈ ਨਾ ਅੜਿਕੇ ਜੱਟ ਦੇ
ਤੇਰਾ ਬੱਲਿਆ ਕੋਈ ਲੱਭਣਾ Spare Part ਨਾ
ਤੇਰੇ ਜੇਹਾ ਸਾਡੇ ਕੋਲ ਪਹਿਲਾ Case ਨਹੀਂ
ਬੜੇ ਤੇਰੇ ਤੋਂ ਪਹਿਲਾਂ ਵੀ ਅਸੀਂ ਪਾਏ ਪੜ੍ਹਨੇ
ਜਿੰਨਾ ਦਿਆਂ ਸਿਰਾਂ ਉੱਤੇ ਤੂੰ ਟੱਪਦਾ
ਜੁੜ ਗਏ ਜੇ ਹੱਥ ਮਿੰਟ ਵੀ ਨੀ ਖੜਣੇ
ਮੀਂਹ ਵਾਂਗੂੰ ਪੈਣਗੇ ਲਫੇੜੇ ਮਿੱਤਰਾ
ਹੱਡ ਟੁੱਟਣੇ ਪਤਾ ਨੀ ਕੇੜੇ ਕੇੜੇ ਮਿੱਤਰਾ
ਓਹ Ambulance ਤੱਕ ਦੀ ਵੀ ਪੂਰੀ ਹੋਣੀ ਵਾਟ ਨਾ
ਦੇਖੀਂ ਚੜ ਜਈ ਨਾ ਅੜਿਕੇ ਜੱਟ ਦੇ
ਤੇਰਾ ਬੱਲਿਆ ਕੋਈ ਲੱਭਣਾ Spare Part ਨਾ
ਦੇਖੀਂ ਚੜ ਜਈ ਨਾ ਅੜਿਕੇ ਜੱਟ ਦੇ
ਤੇਰਾ ਬੱਲਿਆ ਕੋਈ ਲੱਭਣਾ Spare Part ਨਾ
ਦੇਖੀਂ ਚੜ ਜਈ ਨਾ ਅੜਿਕੇ ਜੱਟ ਦੇ
ਤੇਰਾ ਬੱਲਿਆ ਕੋਈ ਲੱਭਣਾ Spare Part ਨਾ
Natural ਰੱਖਿਆ ਸ਼ਰੀਰ ਜੱਟ ਨੇ
ਐਵੇਂ ਡੱਬੇ ਡੁੱਬੇ ਖਾਕੇ ਨੀ ਫੁੱਲਾਇਆਂ ਛਾਤੀਆਂ
ਗੀਤ ਸਰਕਾਰੀਏ ਦੇ ਚੱਕੇ ਕਈਆਂ ਨੇ
ਪਰ ਆਪ ਨਇਓ ਕੀਤੀਆਂ ਕਿਸੇ ਦੀ ਕਾਪੀਆਂ
JOBAN ਆ ਨਾਮ ਮਾਰੀ Search ਕਦੇ
ਚੰਗੀ ਤਰ੍ਹਾਂ ਕਰਲੀ Research ਕਦੇ
JOBAN ਆ ਨਾਮ ਮਾਰੀ Search ਕਦੇ
ਚੰਗੀ ਤਰ੍ਹਾਂ ਕਰਲੀ Research ਕਦੇ
ਰਹਿੰਦਾ ਆ Jalandhar ਚ ਠਾਠ ਬਾਠ ਨਾ
ਦੇਖੀਂ ਚੜ ਜਈ ਨਾ ਅੜਿਕੇ ਜੱਟ ਦੇ
ਤੇਰਾ ਬੱਲਿਆ ਕੋਈ ਲੱਭਣਾ Spare Part ਨਾ
ਦੇਖੀਂ ਚੜ ਜਈ ਨਾ ਅੜਿਕੇ ਜੱਟ ਦੇ
ਤੇਰਾ ਬੱਲਿਆ ਕੋਈ ਲੱਭਣਾ Spare Part ਨਾ
ਦੇਖੀਂ ਚੜ ਜਈ ਨਾ ਅੜਿਕੇ ਜੱਟ ਦੇ
ਤੇਰਾ ਬੱਲਿਆ ਕੋਈ ਲੱਭਣਾ Spare Part ਨਾ
जिस दुनियां में तू रहता है
उस दुनिया का मैं बादशाह रह चुका हूं!
ਪੰਗੇ ਨਾ ਲੇ ਤੇਰੀਆਂ ਜੜਾਂ ਚ ਬੈਠ ਜਾਊ
ਐਵੇਂ ਕਰਦਾ ਕਿੳੁ ਗੱਲਾਂ Lame Lame ਬੱਲਿਆ
ਪਾਵਰਾਂ ਦਾ ਲਾਉਣਾ ਜੈ ਅੰਦਾਜ਼ਾ ਦੱਸ ਦਈ
ਇੱਕੋ ਫੋਨ ਚ ਘੁੰਮਾਦੁ ਸਾਰੀ Game ਬੱਲਿਆ
ਤੇਰੇ ਕੀੜੇ ਜੇੜ੍ਹੇ ਬੁੱਕਦੇ ਆ ਬੁੱਕ ਲੈਣਦੇ
ਬੈਠੇ ਆ ਜੇ ਚੁੱਪ ਸਾਨੂੰ ਚੁੱਪ ਰਹਿੰਦੇ
ਤੇਰੇ ਕੀੜੇ ਜੇੜ੍ਹੇ ਬੁੱਕਦੇ ਆ ਬੁੱਕ ਲੈਣਦੇ
ਬੈਠੇ ਆ ਜੇ ਚੁੱਪ ਸਾਨੂੰ ਚੁੱਪ ਰਹਿੰਦੇ
ਫੜ ਗਏ ਜੇ Heat ਸੱਡ਼ ਜਏਂਗਾ ਲਾਟ ਨਾ
ਦੇਖੀਂ ਚੜ ਜਈ ਨਾ ਅੜਿਕੇ ਜੱਟ ਦੇ
ਤੇਰਾ ਬੱਲਿਆ ਕੋਈ ਲੱਭਣਾ Spare Part ਨਾ
ਦੇਖੀਂ ਚੜ ਜਈ ਨਾ ਅੜਿਕੇ ਜੱਟ ਦੇ
ਤੇਰਾ ਬੱਲਿਆ ਕੋਈ ਲੱਭਣਾ Spare Part ਨਾ
ਦੇਖੀਂ ਚੜ ਜਈ ਨਾ ਅੜਿਕੇ ਜੱਟ ਦੇ
ਤੇਰਾ ਬੱਲਿਆ ਕੋਈ ਲੱਭਣਾ Spare Part ਨਾ
ਢਕਿਆ ਰਹਿ ਢਕਿਆ ਰਹਿ ਚੌੜ ਨਾ ਕਰੀ
ਐਵੇਂ Loss ਨਾ ਕਰਾਲੀਂ ਸਾਡੇ ਮੂਹਰੇ ਫੈਲਕੇ
ਜੇੜਿਆ ਰਾਹਾਂ ਤੋਂ ਲੰਘਦਾ ਐ ਡਰ ਡਰ ਕੇ ਤੂੰ
ਓਹਨਾਂ ਰਾਹਾਂ ਉੱਤੋ ਜੱਟ ਲੰਘੇ ਟਹਿਲ ਕੇ
ਛੱਡੂ ਤੇਰਾ ਮੋਰ ਜਿਹਾ ਬਣਾਕੇ ਦੇਖਲਈ
Risk ਆ ਤੇਰਾ ਅਜ਼ਮਾ ਕੇ ਦੇਖਲਈ
ਛੱਡੂ ਤੇਰਾ ਮੋਰ ਜਿਹਾ ਬਣਾਕੇ ਦੇਖਲਈ
Risk ਆ ਤੇਰਾ ਅਜ਼ਮਾ ਕੇ ਦੇਖਲਈ
ਜਿਗਰੇ ਤੇ ਅਸਲੇ ਦੀ ਕੋਈ ਘਾਟ ਨਾ
ਦੇਖੀਂ ਚੜ ਜਈ ਨਾ ਅੜਿਕੇ ਜੱਟ ਦੇ
ਤੇਰਾ ਬੱਲਿਆ ਕੋਈ ਲੱਭਣਾ Spare Part ਨਾ
ਦੇਖੀਂ ਚੜ ਜਈ ਨਾ ਅੜਿਕੇ ਜੱਟ ਦੇ
ਤੇਰਾ ਬੱਲਿਆ ਕੋਈ ਲੱਭਣਾ Spare Part ਨਾ
ਦੇਖੀਂ ਚੜ ਜਈ ਨਾ ਅੜਿਕੇ ਜੱਟ ਦੇ
ਤੇਰਾ ਬੱਲਿਆ ਕੋਈ ਲੱਭਣਾ Spare Part ਨਾ
ਤੇਰੇ ਜੇਹਾ ਸਾਡੇ ਕੋਲ ਪਹਿਲਾ Case ਨਹੀਂ
ਬੜੇ ਤੇਰੇ ਤੋਂ ਪਹਿਲਾਂ ਵੀ ਅਸੀਂ ਪਾਏ ਪੜ੍ਹਨੇ
ਜਿੰਨਾ ਦਿਆਂ ਸਿਰਾਂ ਉੱਤੇ ਤੂੰ ਟੱਪਦਾ
ਜੁੜ ਗਏ ਜੇ ਹੱਥ ਮਿੰਟ ਵੀ ਨੀ ਖੜਣੇ
ਮੀਂਹ ਵਾਂਗੂੰ ਪੈਣਗੇ ਲਫੇੜੇ ਮਿੱਤਰਾ
ਹੱਡ ਟੁੱਟਣੇ ਪਤਾ ਨੀ ਕੇੜੇ ਕੇੜੇ ਮਿੱਤਰਾ
ਓਹ Ambulance ਤੱਕ ਦੀ ਵੀ ਪੂਰੀ ਹੋਣੀ ਵਾਟ ਨਾ
ਦੇਖੀਂ ਚੜ ਜਈ ਨਾ ਅੜਿਕੇ ਜੱਟ ਦੇ
ਤੇਰਾ ਬੱਲਿਆ ਕੋਈ ਲੱਭਣਾ Spare Part ਨਾ
ਦੇਖੀਂ ਚੜ ਜਈ ਨਾ ਅੜਿਕੇ ਜੱਟ ਦੇ
ਤੇਰਾ ਬੱਲਿਆ ਕੋਈ ਲੱਭਣਾ Spare Part ਨਾ
ਦੇਖੀਂ ਚੜ ਜਈ ਨਾ ਅੜਿਕੇ ਜੱਟ ਦੇ
ਤੇਰਾ ਬੱਲਿਆ ਕੋਈ ਲੱਭਣਾ Spare Part ਨਾ
Natural ਰੱਖਿਆ ਸ਼ਰੀਰ ਜੱਟ ਨੇ
ਐਵੇਂ ਡੱਬੇ ਡੁੱਬੇ ਖਾਕੇ ਨੀ ਫੁੱਲਾਇਆਂ ਛਾਤੀਆਂ
ਗੀਤ ਸਰਕਾਰੀਏ ਦੇ ਚੱਕੇ ਕਈਆਂ ਨੇ
ਪਰ ਆਪ ਨਇਓ ਕੀਤੀਆਂ ਕਿਸੇ ਦੀ ਕਾਪੀਆਂ
JOBAN ਆ ਨਾਮ ਮਾਰੀ Search ਕਦੇ
ਚੰਗੀ ਤਰ੍ਹਾਂ ਕਰਲੀ Research ਕਦੇ
JOBAN ਆ ਨਾਮ ਮਾਰੀ Search ਕਦੇ
ਚੰਗੀ ਤਰ੍ਹਾਂ ਕਰਲੀ Research ਕਦੇ
ਰਹਿੰਦਾ ਆ Jalandhar ਚ ਠਾਠ ਬਾਠ ਨਾ
ਦੇਖੀਂ ਚੜ ਜਈ ਨਾ ਅੜਿਕੇ ਜੱਟ ਦੇ
ਤੇਰਾ ਬੱਲਿਆ ਕੋਈ ਲੱਭਣਾ Spare Part ਨਾ
ਦੇਖੀਂ ਚੜ ਜਈ ਨਾ ਅੜਿਕੇ ਜੱਟ ਦੇ
ਤੇਰਾ ਬੱਲਿਆ ਕੋਈ ਲੱਭਣਾ Spare Part ਨਾ
ਦੇਖੀਂ ਚੜ ਜਈ ਨਾ ਅੜਿਕੇ ਜੱਟ ਦੇ
ਤੇਰਾ ਬੱਲਿਆ ਕੋਈ ਲੱਭਣਾ Spare Part ਨਾ
Credits
Writer(s): Joban Sarkaria, Mann E
Lyrics powered by www.musixmatch.com
Link
© 2024 All rights reserved. Rockol.com S.r.l. Website image policy
Rockol
- Rockol only uses images and photos made available for promotional purposes (“for press use”) by record companies, artist managements and p.r. agencies.
- Said images are used to exert a right to report and a finality of the criticism, in a degraded mode compliant to copyright laws, and exclusively inclosed in our own informative content.
- Only non-exclusive images addressed to newspaper use and, in general, copyright-free are accepted.
- Live photos are published when licensed by photographers whose copyright is quoted.
- Rockol is available to pay the right holder a fair fee should a published image’s author be unknown at the time of publishing.
Feedback
Please immediately report the presence of images possibly not compliant with the above cases so as to quickly verify an improper use: where confirmed, we would immediately proceed to their removal.