Roi Na

ਰੋਈ ਨਾ ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈਂ ਵੇ

ਰੋਈ ਨਾ ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈਂ ਵੇ
ਹੋਇਆ ਕੀ ਜੇ ਤੂੰ ਮੈਥੋਂ ਦੂਰ ਹੋ ਗਿਆ?
ਸੁਪਨਾ ਦੋਹਾਂ ਦਾ ਚੂਰੋਂ-ਚੂਰ ਹੋ ਗਿਆ
ਹਾਂ, ਤੇਰੇ ਨਾਲ਼ ਰਹੂ ਮੇਰੀ ਪਰਛਾਈ ਵੇ

ਰੋਈ ਨਾ ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈਂ ਵੇ
ਰੋਈ ਨਾ ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈਂ ਵੇ

ਤੇਰੀ ਗਲ਼ੀ 'ਚੋਂ ਘਰ ਛੱਡ ਕੇ
ਦੂਜੇ ਮੁਹੱਲੇ ਵਿੱਚ ਘਰ ਪਾ ਲਿਆ
ਸਵੇਰ ਦੀ ਅਜ਼ਾਨ ਸੁਣ ਕੇ
ਨਮਾਜ਼ ਦੀ ਜਗ੍ਹਾ 'ਤੇ ਤੇਰਾ ਨਾਮ ਮੈਂ ਲਿਆ

ਪਰ ਮੇਰੀ ਸੁਣੀ ਨਾ, ਅੱਲਾਹ ਗੈਰ ਹੋ ਗਿਆ
ਉੱਤੋਂ ਦੁਨੀਆ ਦਾ ਸਾਡੇ ਨਾਲ਼ ਵੈਰ ਹੋ ਗਿਆ
ਵੇਖੀਂ ਕੱਲਿਆਂ ਕਿਤੇ ਨਾ ਰੁਲ਼ ਜਾਈਂ ਵੇ

ਰੋਈ ਨਾ ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈਂ ਵੇ
ਰੋਈ ਨਾ ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈਂ ਵੇ

ਵੈਸੇ ਤਾਂ ਖਿਆਲ ਵੇ ਤੂੰ ਆਪਣਾ
ਮੇਰੇ ਬਿਨਾਂ ਰੱਖਣਾ ਸਿੱਖਿਆ ਨਹੀਂ
ਜਦੋਂ ਮੇਰੇ ਬਿਨਾਂ ਰਹਿਣਾ ਪੈਣਾ ਐ
ਹਾਲੇ ਉਹ ਵਕਤ ਤੈਨੂੰ ਦਿਖਿਆ ਨਹੀਂ

ਸਹਾਰਾ ਕੋਈ ਦੇਵੇ ਤਾਂ ਅਹਿਸਾਨ ਨਾ ਲਈ
ਦੁੱਖ ਪੁੱਛੇ ਜੇ ਕੋਈ ਤੈਨੂੰ, ਮੇਰਾ ਨਾਮ ਨਾ ਲਈ
ਵੇ Nirmaan ਜਿਉਂਦੇ ਜੀ ਨਾ ਮਰ ਜਾਈਂ ਵੇ

ਰੋਈ ਨਾ ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈਂ ਵੇ
ਰੋਈ ਨਾ ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈਂ ਵੇ

ਰੋਈ ਨਾ



Credits
Writer(s): Nirmaan, Goldboy
Lyrics powered by www.musixmatch.com

Link