3 Peg-Label Black

ਸਾਨੂੰ ਆਉਂਦਾ ਨੀ ਪਿਆਰ ਨਾਪ ਤੋਲ ਕੇ
ਕੰਡਾ ਕੱਢੀ ਦਾ speaker'ਆਂ 'ਤੇ ਬੋਲ ਕੇ

ਸਾਨੂੰ ਆਉਂਦਾ ਨੀ ਪਿਆਰ ਨਾਪ ਤੋਲ ਕੇ
ਕੰਡਾ ਕੱਢੀ ਦਾ speaker'ਆਂ 'ਤੇ ਬੋਲ ਕੇ
ਲੈਕੇ ਜੁੱਤੀ ਥੱਲੇ ਜ਼ਿੰਦਗੀ ਦੇ ਬੋਝ ਨੂੰ
ਯਾਰ ਲੁੱਟਦੇ ਨੇ ਮੌਜਾਂ ਦਿਲ ਖੋਲ ਕੇ

ਓ ਸ਼ਹਿਰੋਂ ਬੋਤਲਾਂ ਲਿਆਇਆ ਗੱਲ ਖੁਸ਼ੀ ਦੀ ਬੜੀ
ਓ ਸਾਰੀ ਉਮਰ ਰਹੂਗੀ ਯਾਦ ਅੱਜ ਦੀ ਘੜੀ

ਯਾਰ ਸਾਰੇ ਹੀ ਮਲੰਗ ਛੜੇ ਛਾਂਟ ਨੇ
ਕੁਝ ਛੱਡ ਗਈਆਂ ਕਈ ਆਪਾਂ ਛੱਡੀਆਂ

ਓ fire ਕੱਢਣੇ ਨੇ ਚੜਕੇ ਚੁਬਾਰੇ
ਨੀ label black ਚੱਲਦੀ
ਤੇਰੀ ਹਾਂ ਦੀ ਖੁਸ਼ੀ ਦੇ ਵਿੱਚ ਨਾਅਰੇ
ਨੀ label black ਚੱਲਦੀ
ਹਾਂ ਦੀ ਖੁਸ਼ੀ ਦੇ ਵਿੱਚ ਨਾਅਰੇ
ਨੀ label black ਚੱਲਦੀ

ਰਹਿਣ seat ਥੱਲੇ ਨੱਚਦੀਆਂ ਬੋਤਲਾਂ
ਚਾਰ ਰੱਖੀ ਦੇ ਗਲਾਸ ਵਿੱਚ ਕੱਚ ਦੇ
ਆੜੀ ਪੱਕਿਆਂ ਦੇ ਨਾਲ ਰੂਹਦਾਰੀਆਂ
ਰੰਗ ਭੰਨਦੇ ਰਿਕਾਰਡ desi touch ਦੇ

ਓ ਸੁੱਖਾਂ ਸੁੱਖਦੇ ਨੂੰ ਮਸਾਂ ਅੱਜ ਦਿਨ ਇਹ ਆਇਆ
ਪੈਂਦਾ ਭੰਗੜਾ ਯਾਰਾਂ ਨਾਲ ਚਾਹ ਜਾਂਦਾ ਨਹੀਓ ਲਾਇਆ
(ਜਾਂਦਾ ਨਹੀਓ ਲਾਇਆ)
(ਜਾਂਦਾ ਨਹੀਓ ਲਾਇਆ)
ਓ ਸੁੱਖਾਂ ਸੁੱਖਦੇ ਨੂੰ ਮਸਾਂ ਅੱਜ ਦਿਨ ਇਹ ਆਇਆ
ਪੈਂਦਾ ਭੰਗੜਾ ਯਾਰਾਂ ਨਾਲ ਚਾਹ ਜਾਂਦਾ ਨਹੀਓ ਲਾਇਆ

ਕਦੇ ਖੁਸ਼ੀ ਦਾ ਬਹਾਨਾ ਰਵੀ ਰਾਜ ਓਏ
ਕਦੇ ਪੀਨ੍ਹੇ ਆ ਦਾਰੂ 'ਚ ਗ਼ਮ ਘੋਲ ਕੇ
ਨੀ ਲਾਕੇ 3 ਪੈੱਗ ਬੱਲੀਏ
ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲ ਕੇ
ਨੀ ਲਾਕੇ 3 ਪੈੱਗ ਬੱਲੀਏ
ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲ ਕੇ

ਹੋ ਲੈਦੂੰ ਸੂਟ ਪਟਿਆਲਾ ਛੱਡ jean-ਸ਼ੀਨ ਨੂੰ
ਲਾ ਲਈਂ ਚੁੰਨੀਆਂ ਨੂੰ ਗੋਟੇ ਮਹਿੰਗੀ ਚੀਨ-ਮੀਨ ਨੂੰ
(ਓ ਲਾਈਂ ਚੁੰਨੀਆਂ ਨੂੰ ਗੋਟੇ ਮਹਿੰਗੀ ਚੀਨ-ਮੀਨ ਨੂੰ)
(ਓ ਲਾਈਂ ਚੁੰਨੀਆਂ ਨੂੰ ਗੋਟੇ ਮਹਿੰਗੀ ਚੀਨ-ਮੀਨ ਨੂੰ)
ਹੋ ਲੈਦੂੰ ਸੂਟ ਪਟਿਆਲਾ ਛੱਡ jean-ਸ਼ੀਨ ਨੂੰ
ਲਾ ਲਈਂ ਚੁੰਨੀਆਂ ਨੂੰ ਗੋਟੇ ਮਹਿੰਗੀ ਚੀਨ-ਮੀਨ ਨੂੰ

ਮਸਾਂ ਵੱਖਰਾ ਹੀ ਛੱਡਗੀ ਮਸ਼ੂਕ ਦਾ
ਆਉਂਦਾ ਯਾਰਾਂ ਨਾ ਪੀਤੀ 'ਚ ਦੁਖ ਬੋਲ ਕੇ
ਯਾਰ ਸਾਰੇ ਹੀ ਮਲੰਗ ਛੜੇ ਛਾਂਟ ਨੇ
ਕੁਝ ਛੱਡ ਗਈਆਂ ਕਈ ਆਪਾਂ ਛੱਡੀਆਂ

ਜੱਚਦੀ ਏ ਬਾਹਲੀ ਲਾਈ ਗੱਲਾਂ ਤੇ ਗੁਲਾਲੀ
Bunny Gill ਤੋਂ ਕਰਾਉ ਕੋਈ ਕਾਰੇ
ਨੀ label black ਚੱਲਦੀ
ਤੇਰੀ ਹਾਂ ਦੀ ਖੁਸ਼ੀ ਦੇ ਵਿੱਚ ਨਾਅਰੇ
ਨੀ label black ਚੱਲਦੀ
ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲ ਕੇ
ਨੀ label black ਚੱਲਦੀ

ਘੜਾ ਦਾਰੂ ਦਾ sponsor ਕਰਦੇ
ਨੀ ਲਾਕੇ 3 ਪੈੱਗ ਬੱਲੀਏ
ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲ ਕੇ



Credits
Writer(s): Gupz Sehra, Bunny Gill, Abhijit Sharad Vaghani, Ravi Raj, Kulwinder Singh Bajwa
Lyrics powered by www.musixmatch.com

Link