Enna Sona (Arrived Version)

ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ?
ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ?
ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ?
ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ?

ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ
ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ
ਐਨਾ ਸੋਹਣਾ, ਐਨਾ ਸੋਹਣਾ, ਐਨਾ ਸੋਹਣਾ

ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ?
ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ?

ਐਨਾ ਸੋਹਣਾ, ਓ-ਓ
ਐਨਾ ਸੋਹਣਾ, ਓ-ਓ
ਐਨਾ ਸੋਹਣਾ, ਐਨਾ ਸੋਹਣਾ

ਕੋਲ ਹੋਵੇ ਤੇ ਸੇਕ ਲਗਦਾ ਏ
ਦੂਰ ਜਾਵੇ ਤੇ ਦਿਲ ਜਲਦਾ ਏ
ਕਿਹਦੀ ਅੱਗ ਨਾ' ਰੱਬ ਨੇ ਬਨਾਇਆ?
ਰੱਬ ਨੇ ਬਨਾਇਆ, ਰੱਬ ਨੇ ਬਨਾਇਆ

ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ?
ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ?
ਆਵਾਂ-ਜਾਵਾਂ ਕਿ ਮੈਂ ਯਾਰਾ ਨੂੰ ਮਨਾਵਾਂ
ਆਵਾਂ-ਜਾਵਾਂ ਕਿ ਮੈਂ ਯਾਰਾ ਨੂੰ ਮਨਾਵਾਂ
ਐਨਾ ਸੋਹਣਾ, ਐਨਾ ਸੋਹਣਾ, ਐਨਾ ਸੋਹਣਾ



Credits
Writer(s): A.r. Rahman, Gulzar
Lyrics powered by www.musixmatch.com

Link