Red Rose

ਇੱਕ ਗੱਲ ਸੁਣੋਂ ਮੇਰੀ ਗੌਰ ਕਰਕੇ
ਮੁੰਡਾ ਕਰਦਾ ਪਿਆਰ ਥੋਨੂੰ ਮਰ-ਮਰ ਕੇ
ਇੱਕ ਗੱਲ ਸੁਣੋਂ ਮੇਰੀ ਗੌਰ ਕਰਕੇ
ਮੁੰਡਾ ਕਰਦਾ ਪਿਆਰ ਥੋਨੂੰ ਮਰ-ਮਰ ਕੇ

ਥੋਡੀਆਂ ਯਾਦਾਂ ਦੇ ਨਾਲ਼ ਜੀ
ਸਾਹ ਮੇਰੇ ਸਾਰੇ ਭਰਗੇ

ਕੀ ਦੇਵਾਂ ਥੋਨੂੰ red rose ਮੈਂ?
ਕੀ ਦੇਵਾਂ ਥੋਨੂੰ red rose ਮੈਂ?
ਤੁਸੀਂ ਆਪ ਈ red rose ਵਰਗੇ

ਕੀ ਦੇਵਾਂ ਥੋਨੂੰ red rose ਮੈਂ?
ਤੁਸੀਂ ਆਪ ਈ red rose ਵਰਗੇ
ਕੀ ਦੇਵਾਂ ਥੋਨੂੰ red rose ਮੈਂ?
ਤੁਸੀਂ ਆਪ ਈ red rose ਵਰਗੇ

ਉਮਰ ਨਿਆਣੀ, ਭਾਰੀ ਸੱਟਾਂ
ਦਿਲ ਤੋਂ ਝੱਲੀਆਂ ਜਾਂਦੀਆਂ ਨਾ
ਸੀ ਮੈਂ ਵੀ ਹੋਣਾ ਆਮ ਜਿਹਾ
ਜੇ ਅੱਖਾਂ ਤੇਰੀਆਂ ਖਾਂਦੀਆਂ ਨਾ

ਬੱਸ ਹੁਣ ਛੱਡ ਵੀ ਦੇਓ
ਬੱਸ ਹੁਣ ਛੱਡ ਵੀ ਦੇਓ
ਕਿਹੜੀ ਗੱਲ ਦਾ ਗੁੱਸਾ ਜੀ ਕਰਗੇ?

ਕੀ ਦੇਵਾਂ ਥੋਨੂੰ red rose ਮੈਂ?
ਕੀ ਦੇਵਾਂ ਥੋਨੂੰ red rose ਮੈਂ?
ਤੁਸੀਂ ਆਪ ਈ red rose ਵਰਗੇ

ਕੀ ਦੇਵਾਂ ਥੋਨੂੰ red rose ਮੈਂ?
ਤੁਸੀਂ ਆਪ ਈ red rose ਵਰਗੇ
ਕੀ ਦੇਵਾਂ ਥੋਨੂੰ red rose ਮੈਂ?
ਤੁਸੀਂ ਆਪ ਈ red rose ਵਰਗੇ

(Ha-ah)

ਓ, ਸੋਹਣਾ ਥੋਡਾ ਰੂਪ, ਸੋਹਣਿਓਂ
ਪਾਗਲ ਜਾ ਕਰ ਜਾਂਦਾ ਏ
ਤਕੜਾ ਮੰਨੋਂ ਦਿਲ ਮੇਰਾ
ਨਖ਼ਰੇ ਥੋਡੇ ਜ਼ਰ ਜਾਂਦਾ ਏ

ਨਾ time ਲਾਓ ਚੱਕੋ, ਸੋਹਣਿਓਂ
ਨਾ time ਲਾਓ ਚੱਕੋ, ਸੋਹਣਿਓਂ
ਦਿਲਪੈਰੀਂ ਥੋਡੇ ਯਾਰ ਧਰਦੇ

ਕੀ ਦੇਵਾਂ ਥੋਨੂੰ red rose ਮੈਂ?
ਕੀ ਦੇਵਾਂ ਥੋਨੂੰ red rose ਮੈਂ?
ਤੁਸੀਂ ਆਪ ਈ red rose ਵਰਗੇ

ਕੀ ਦੇਵਾਂ ਥੋਨੂੰ red rose ਮੈਂ?
ਤੁਸੀਂ ਆਪ ਈ red rose ਵਰਗੇ
ਕੀ ਦੇਵਾਂ ਥੋਨੂੰ red rose ਮੈਂ?
ਤੁਸੀਂ ਆਪ ਈ red rose ਵਰਗੇ

ਹੱਥ ਫ਼ੜਲੇਂ ਜੇ Sukh Sandhu ਦਾ
ਸਾਹ ਮੁੱਕਣੇ ਤੱਕ ਛੱਡਦਾ ਨਈਂ
ਭਾਵੇਂ ਲਾ ਲੇ ਜ਼ੋਰ ਜ਼ਮਾਨਾ
ਦਿਲ 'ਚੋਂ ਚੰਦਰੀਏ ਕੱਢਦਾ ਨਈਂ

ਚਾਰੇ ਪਾਸੇ ਗੱਲਾਂ ਤੇਰੀਆਂ
ਚਾਰੇ ਪਾਸੇ ਗੱਲਾਂ ਤੇਰੀਆਂ
ਕਿੰਨੇ ਰਾਂਝੇ ਤੈਨੂੰ ਚਾਹੁੰਦੇ ਮਰਗੇ

ਕੀ ਦੇਵਾਂ ਥੋਨੂੰ red rose ਮੈਂ?
ਕੀ ਦੇਵਾਂ ਥੋਨੂੰ red rose ਮੈਂ?
ਤੁਸੀਂ ਆਪ ਈ red rose ਵਰਗੇ

ਕੀ ਦੇਵਾਂ ਥੋਨੂੰ red rose ਮੈਂ?
ਤੁਸੀਂ ਆਪ ਈ red rose ਵਰਗੇ
ਕੀ ਦੇਵਾਂ ਥੋਨੂੰ red rose ਮੈਂ?
ਤੁਸੀਂ ਆਪ ਈ red rose ਵਰਗੇ



Credits
Writer(s): Beat Inspector, Sukh Sandhu
Lyrics powered by www.musixmatch.com

Link