Gucci-Suit

ਓ ਆਜ ਕਾਲ "Hollywood" ਵਾਲੇਅਾ ਨਾਂ ਖੇ਼ਯਂਦੇੇ ਨੇ
ਉਠੇ ਜੋ street' ਅਾਂ ਵਿਚੋਂ ਮੁੰਡੇ ਬਲਿਏ
ਦੇਖ ਲਏ industry ਤੇ ਰਾਜ ਕਰਦੇ
Main stream ਦੇ ਜੋ ਮੁੰਡੇ ਬਲਿਏ

ਮਾਰਦੇ ਅਾਂ ਜਾਦੋਂ game ਵੀਚ entry
ਦੁਕੀ ਤਿੱਕੀ boundary ਤੋ ਬਾਹਰ ਖੜ ਦੇ
ਨੀ ਜੀਥੇ ਕਾਲੀ hoody ਵਾਲਾ ਤੇਰਾ ਯਾਰ ਭੂਘਦਾ
ਓਥੇ Gucci-Suit' ਅਾਂ ਵਾਲਾ ਨੀ star ਖੜ ਦੇ

ਕਾਲੀ hoody ਵਾਲਾ ਤੇਰਾ ਯਾਰ ਭੂਘਦਾ
ਓਥੇ Gucci-Suit' ਅਾਂ ਵਾਲਾ ਨੀ star ਖੜ ਦੇ



Credits
Writer(s): Riaz Hussain
Lyrics powered by www.musixmatch.com

Link