Kala Jora

ਕਾਲਾ ਜੋੜਾ ਪਾਇਆ (ਪਾਇਆ)
ਕਾਲਾ ਜੋੜਾ ਪਾਇਆ (ਪਾਇਆ)

ਇਹ ਰੰਗ ਕਦੇ ਨਈਂ ਪਾਇਆ
ਕਦੇ ਪਾ ਕੇ ਨਈਂ ਅਜ਼ਮਾਇਆ
ਇਹ ਰੰਗ ਕਦੇ ਨਈਂ ਪਾਇਆ
ਕਦੇ ਪਾ ਕੇ ਨਈਂ ਅਜ਼ਮਾਇਆ

ਅੱਜ ਕਾਲਾ ਜੋੜਾ ਪਾਇਆ ਤੇਰੀ ਫ਼ਰਮਾਇਸ਼ 'ਤੇ
ਅੱਜ ਕਾਲਾ ਜੋੜਾ ਪਾਇਆ ਤੇਰੀ ਫ਼ਰਮਾਇਸ਼ 'ਤੇ

ਕਾਲਾ ਜੋੜਾ ਪਾਇਆ (ਪਾਇਆ)
ਕਾਲਾ ਜੋੜਾ ਪਾਇਆ

Yeah, aaha, yah
Dress तेरी काली-काली, कुर्ती है जाली वाली
चमके तू, baby, जैसे होती दिवाली वाली
मुझे hit करे, scene पूरा lit करे
तू नहीं तो सब कुछ लगे खाली-खाली

तू authentic, बाक़ी सारी जाली-जाली
चर्चे हैं तेरे Mumbai से Mohali-hali
१६ साल पुरानी तू दारू लगे
Sip-sip करके मैं पी लूँ पूरी प्याली-प्याली

लगे बड़ी प्यारी-प्यारी, ayy
हुस्न की ਅੱਤ है, ayy
जब से है देखा तुझे, राम क़सम, मेरी मारी गई मत है

ਪਲ ਵਿੱਚ ਦਿਲ ਕੱਢ ਫਿਰਦੈ, ਖ਼ਬਰਾਂ ਲੱਗਣ ਨਾ ਦੇਵੇ
ਮੁੱਖੜੇ 'ਤੇ ਤਿੱਲ ਕਾਲਾ, ਨਜ਼ਰਾਂ ਲੱਗਣ ਨਾ ਦੇਵੇ

ਪਲ ਵਿੱਚ ਦਿਲ ਕੱਢ ਫਿਰਦੈ, ਖ਼ਬਰਾਂ ਲੱਗਣ ਨਾ ਦੇਵੇ
ਮੁੱਖੜੇ 'ਤੇ ਤਿੱਲ ਕਾਲਾ, ਨਜ਼ਰਾਂ ਲੱਗਣ ਨਾ ਦੇਵੇ

ਅੱਜ ਨਜ਼ਰਾਂ, ਯਾਰ, ਮਿਲਾਵਾਂ
ਇੱਕ ਪਲ ਨਾ ਅੱਖ ਚਮਕਾਵਾਂ
ਅੱਜ ਨਜ਼ਰਾਂ, ਯਾਰ, ਮਿਲਾਵਾਂ
ਇੱਕ ਪਲ ਨਾ ਅੱਖ ਚਮਕਾਵਾਂ

ਅੱਜ ਕਾਲਾ ਜੋੜਾ ਪਾਇਆ ਤੇਰੀ ਫ਼ਰਮਾਇਸ਼ 'ਤੇ
ਅੱਜ ਕਾਲਾ ਜੋੜਾ ਪਾਇਆ ਤੇਰੀ ਫ਼ਰਮਾਇਸ਼ 'ਤੇ
ਅੱਜ ਕਾਲਾ ਜੋੜਾ ਪਾਇਆ ਤੇਰੀ ਫ਼ਰਮਾਇਸ਼ 'ਤੇ

ਕਾਲਾ ਜੋੜਾ ਪਾਇਆ (ਪਾਇਆ)
ਕਾਲਾ ਜੋੜਾ ਪਾਇਆ
It's your boy Badshah
ਕਾਲਾ ਜੋੜਾ ਪਾਇਆ (ayy, ayy)
ਕਾਲਾ ਜੋੜਾ ਪਾਇਆ (Jonita)



Credits
Writer(s): Badshah
Lyrics powered by www.musixmatch.com

Link