Ja Ve Ja

ਜਾ ਵੇ ਜਾ ਵੇ, ਪਤੰਦਰਾ, ਪਤੰਦਰਾ
ਜਾ ਵੇ ਜਾ ਵੇ, ਪਤੰਦਰਾ, ਪਤੰਦਰਾ

ਹੋ fairytale ਦਾ ਭੁਲੇਖਾ ਐਵੇ ਪਾ ਲੇਯਾ ਸੀ
ਖਵਾਬ ਮੇਰਾ ਟੁੱਟਦਾ ਜਾ ਰੇਯਾ ਸੀ
(ਖਵਾਬ ਮੇਰਾ ਟੁੱਟਦਾ ਜਾ ਰੇਯਾ ਸੀ)
Reality check ਮੈਨੂ ਮਿਲ ਗਯਾ ਵੇ
ਜੇ ਬੰਦਾ ਬਨੇਯਾ ਨੀ ਅੱਜ ਤਕ ਬਦਲੂ ਨਾ ਏ
(ਬਨੇਯਾ ਨੀ ਅੱਜ ਤਕ ਬਦਲੂ ਨਾ ਏ)
Romantic ਵੀ ਨਾ ਹੁੰਨ ਰਿਹਾ ਭੋਰਾ ਵੇ
ਸੁਪਨੇ ਮੇਰੇ ਵੇ ਹੋ ਗਏ ਸਾਰੇ ਚੂਰੋਂ-ਚੂਰ

ਜਾ ਵੇ ਜਾ ਵੇ, ਜਾ-ਜਾ ਵੇ ਪਤੰਦਰਾ
ਤੇਰੀਆਂ ਗੱਲਾਂ 'ਚ ਆਗੀ ਮੇਰਾ ਹੀ ਕਸੂਰ ਏ
ਜਾ ਵੇ ਜਾ ਵੇ, ਜਾ-ਜਾ ਵੇ ਪਤੰਦਰਾ
ਤੇਰੀਆਂ ਗੱਲਾਂ 'ਚ ਆਗੀ ਮੇਰਾ ਹੀ ਕਸੂਰ
ਜਾ ਵੇ ਜਾ ਵੇ, ਜਾ-ਜਾ ਵੇ ਪਤੰਦਰਾ
ਤੇਰੀਆਂ ਗੱਲਾਂ 'ਚ ਆਗੀ ਮੇਰਾ ਹੀ ਕਸੂਰ

ਹੋ ਇੱਕ ਪੌਣਾ ਏ, ਤੇ ਫਿਰ ਦੂਜਾ ਲੌਣਾ ਏ
ਲੀੜਿਆਂ ਦਾ ਢੇਰ-ਫੇਰ ਤੂ ਵਧਾਉਂਦਾ ਏ
ਅੱਕ ਗਯੀ ਮੈਂ, ਥਕ ਗਯੀ ਮੈਂ, ਲਾ-ਲਾ ਕੇ ਤੈ
ਵੇ ਠੇਕਾ ਨੀ ਲੇਯਾ ਐਥੇ ਕਿਸੇ ਕੇ ਦਾ ਮੈਂ
(ਠੇਕਾ ਨੀ ਲੇਯਾ ਐਥੇ ਕਿਸੇ ਕੇ ਦਾ ਮੈਂ)
ਹੋ ਤੇਰੀ ਉਮਰ ਜਵਾਕਾ ਵਾਲੀ ਟੁੱਟ ਪੈਣਿਆ
ਹਜੇ ਆਪ ਹੀ ਨਿਆਣਾ ਉੱਤੋਂ ਰਖਦਾ ਗੁਰੂਰ

ਜਾ ਵੇ ਜਾ ਵੇ, ਜਾ-ਜਾ ਵੇ ਪਤੰਦਰਾ
ਤੇਰੀਆਂ ਗੱਲਾਂ 'ਚ ਆਗੀ ਮੇਰਾ ਹੀ ਕਸੂਰ ਏ
ਜਾ ਵੇ ਜਾ ਵੇ, ਜਾ-ਜਾ ਵੇ ਪਤੰਦਰਾ
ਤੇਰੀਆਂ ਗੱਲਾਂ 'ਚ ਆਗੀ ਮੇਰਾ ਹੀ ਕਸੂਰ
ਜਾ ਵੇ ਜਾ ਵੇ, ਜਾ-ਜਾ ਵੇ ਪਤੰਦਰਾ
ਤੇਰੀਆਂ ਗੱਲਾਂ 'ਚ ਆਗੀ ਮੇਰਾ ਹੀ ਕਸੂਰ

ਆ boys night out ਨਿਤ ਕਰੀ ਰੱਖਦਾ
ਪਾ-ਪਾ ਭੰਗੜੇ ਤੂ ਫੱਟੇ ਚਕਦਾ
ਸੋਫੇ ਥੱਲੇ ਜੂਠੀਯਾ plate'an ਪਈਆਂ ਜੋ
ਆ ਦੱਸ ਮੈਨੂ ਤੇਰਾ ਕੀ ਓ ਚੱਕੂਗਾ ਪਯੋ?
(ਦੱਸ ਮੈਨੂ ਤੇਰਾ ਕੀ ਓ ਚੱਕੂਗਾ ਪਯੋ)
ਵੇ ਪਰੂ ਸਿਰੇ ਦਾ ਤੂ ਵੇਹਲੜ੍ਹ ਨਾ ਡੱਕਾ ਤੋਡ਼ਦਾ
ਫਲੀ ਪੰਨਕੇ ਇਹਸਾਨ ਵੀ ਜਤੌਨਾ ਏ ਜ਼ਰੂਰ

ਜਾ ਵੇ ਜਾ ਵੇ, ਜਾ-ਜਾ ਵੇ ਪਤੰਦਰਾ
ਤੇਰੀਆਂ ਗੱਲਾਂ 'ਚ ਆਗੀ ਮੇਰਾ ਹੀ ਕਸੂਰ ਏ
ਜਾ ਵੇ ਜਾ ਵੇ, ਜਾ-ਜਾ ਵੇ ਪਤੰਦਰਾ
ਤੇਰੀਆਂ ਗੱਲਾਂ 'ਚ ਆਗੀ ਮੇਰਾ ਹੀ ਕਸੂਰ
ਜਾ ਵੇ ਜਾ ਵੇ, ਜਾ-ਜਾ ਵੇ ਪਤੰਦਰਾ
ਤੇਰੀਆਂ ਗੱਲਾਂ 'ਚ ਆਗੀ ਮੇਰਾ ਹੀ ਕਸੂਰ

ਹਾਏ ਹਸ-ਹਸ ਜ਼ੱਰੇ ਜਿੰਨਾ ਲੜਦੀ ਆਂ ਮੈਂ
ਤੇਰੀ ਇਨ੍ਹਾਂ ਹੀ ਗੱਲਾਂ ਦੇ ਉੱਤੇ ਮਰਦੀ ਆਂ ਮੈਂ
ਜਦ ਆਪਣੀ ਜ਼ੁਬਾਨ ਓ ਮੇਰਾ ਲੈਣਾ ਏ ਤੂ ਨਾ
ਸੱਚੀ ਕਰਮਾ ਵਾਲੀ ਮੈਂ ਜਿੰਦ ਲੱਗੀ ਤੇਰੇ ਜਾਨ
ਅਮਰੀਕੇ ਆਲੇ ਸਿਧੂਆਂ ਤੂ ਬੂਝ ਲੇਯਾ ਕਰ
ਦਿਲ ਮੇਰੇ ਦੀ ਪਤੰਦਰਾ ਨਾ ਰਹੀ ਏ ਦੂਰ-ਦੂਰ

ਜਾ ਵੇ ਜਾ ਵੇ, ਜਾ-ਜਾ ਵੇ ਪਤੰਦਰਾ
ਤੇਰੀਆਂ ਗੱਲਾਂ 'ਚ ਆਗੀ ਮੇਰਾ ਹੀ ਕਸੂਰ ਏ
ਜਾ ਵੇ ਜਾ ਵੇ, ਜਾ-ਜਾ ਵੇ ਪਤੰਦਰਾ
ਤੇਰੀਆਂ ਗੱਲਾਂ 'ਚ ਆਗੀ ਮੇਰਾ ਹੀ ਕਸੂਰ
ਜਾ ਵੇ ਜਾ ਵੇ, ਜਾ-ਜਾ ਵੇ ਪਤੰਦਰਾ
ਤੇਰੀਆਂ ਗੱਲਾਂ 'ਚ ਆਗੀ ਮੇਰਾ ਹੀ ਕਸੂਰ

ਜਾ ਵੇ ਜਾ ਵੇ ਪਤੰਦਰਾ, ਪਤੰਦਰਾ
ਜਾ ਵੇ ਜਾ ਵੇ ਪਤੰਦਰਾ, ਪਤੰਦਰਾ
ਮੇਰਾ ਹੀ ਕਸੂਰ



Credits
Writer(s): G Sidhu, J Statik
Lyrics powered by www.musixmatch.com

Link