Dilbar-Ishare Tere-Tere Te (From "T-Series Mixtape Season 2")

Followin' my every move
Doesn't matter what I do
Got me comin' back on loop
Maybe now I'm fallin' for you

अब तो होश ना खबर है
ये कैसा असर है?
होश ना खबर है
ये कैसा असर है?
तुमसे मिलने के बाद, दिलबर
हाँ, तुमसे मिलने के बाद, दिलबर

ਇਸ਼ਾਰੇ ਤੇਰੇ ਕੰਗਣੇ ਦੇ
ਤਰੀਕੇ ਦਿਲ ਮੰਗਣੇਂ ਦੇ
ਮੇਰਾ ਵੀ ਦਿਲ ਚੋਰੀ ਕੀਤਾ
Fan ਤੇਰਾ ਬਣ ਗਿਆ ਯੇ

ਇਸ਼ਾਰੇ ਤੇਰੇ ਕੰਗਣੇ ਦੇ
ਤਰੀਕੇ ਦਿਲ ਮੰਗਣੇਂ ਦੇ
ਮੇਰਾ ਵੀ ਦਿਲ ਚੋਰੀ ਕੀਤਾ
Fan ਤੇਰਾ ਬਣ ਗਿਆ ਯੇ

चढ़ा जो मुझपे सुरूर है
असर तेरा ये ज़रूर है
तेरी नज़र का कुसूर है

Baby, तेरी smile priceless
Baby, तेरी dress backless
ਲੱਖਾਂ ਦਾ ਆ ਤੇਰਾਂ necklace
ਕਰਦਾ ਆ ਮੈਂਨੂੰ impress

चैन खो गया है
कुछ तो हो गया है
चैन खो गया है
कुछ तो हो गया है
तुमसे मिलने के बाद, दिलबर
हाँ, तुमसे... दिलबर

दिलबर, दिलबर
दिलबर, दिलबर
दिलबर, दिलबर
हाँ, दिलबर, दिलबर

ਇਸ਼ਾਰੇ ਤੇਰੇ ਕੰਗਣੇ ਦੇ
ਤਰੀਕੇ ਦਿਲ ਮੰਗਣੇਂ ਦੇ
ਮੇਰਾ ਵੀ ਦਿਲ ਚੋਰੀ ਕੀਤਾ
Fan ਤੇਰਾ ਬਣ ਗਿਆ ਯੇ

Let it be, let it be a sign
Let me know, let me know your mind
Won't you give me a little love tonight

तू मेरा ख्वाब है
तू मेरे दिल का क़रार
देख ले, जानेमन
देख ले बस एक बार

ਮੈਂ ਤੇਰਾ ਹੀ ਦੀਵਾਨਾ ਆ
ਏਹ ਜਾਣਦਾ ਜ਼ਮਾਨਾ ਆ
ਤੂੰ ਮੇਰੀ baby girl ਬਣ ਜਾ
प्यार करके ਦਿਖਾਨਾ ਯਾ

अच्छा, ਮੈਂ ਤੇਰੇ ਬਾਰੇ ਸਭ ਜਾਣਦੀ
ਤੂੰ ਛੇੜੇ ਹਰ ਕੁੜੀ ਹਾਣਦੀ
ਤੂੰ ਮੇਰੇ ਪਿੱਛੇ ਗੇੜੇ ਮਾਰਦਾ
ਮੈਂ ਹੱਥ ਤੇਰੇ ਨਹੀਯੋ ਆਣਾ
ओए!

ਅੱਖੀਆਂ ਮਿਲਾ ਕੇ ignore ਕਰਦੀ
ਕਹਿੰਦੀ ਮੈਨੂੰ ਗੱਲਾਂ ਤੇਰੀ bore ਕਰਦੀ
ਛੋਟੀ-ਛੋਟੀ ਗੱਲ ਉਤੇ ਸ਼ੋਰ ਕਰਦੀ
ਸ਼ੋਰ ਕਰਦੀ
ਇਸ਼ਾਰੇ ਤੇਰੇ

ਤੇਰੇ ਤੇ, ਤੇਰੇ ਤੇ, ਤੇਰੇ ਤੇ
ਅੱਖ ਮੇਰੀ ਖੱੜ ਦੀ ਆ ਤੇਰੇ ਤੇ
ਤੇਰੇ ਤੇ, ਤੇਰੇ ਤੇ, ਤੇਰੇ ਤੇ
ਅੱਖ ਮੇਰੀ ਖੱੜ ਦੀ ਆ ਤੇਰੇ ਤੇ (I know)

ਮੇਰੇ ਤੇ, ਮੇਰੇ ਤੇ, ਮੇਰੇ ਤੇ (ਤੇਰੇ ਤੇ, ਤੇਰੇ ਤੇ, ਤੇਰੇ ਤੇ)
ਅੱਖ ਤੇਰੀ ਖੱੜ ਦੀ ਆ ਮੇਰੇ ਤੇ (ਅੱਖ ਮੇਰੀ ਖੱੜ ਦੀ ਆ ਤੇਰੇ ਤੇ)
ਮੇਰੇ ਤੇ, ਮੇਰੇ ਤੇ, ਮੇਰੇ ਤੇ (ਤੇਰੇ ਤੇ, ਤੇਰੇ ਤੇ, ਤੇਰੇ ਤੇ)
ਅੱਖ ਤੇਰੀ ਖੱੜ ਦੀ ਆ ਮੇਰੇ ਤੇ (ਅੱਖ ਮੇਰੀ ਖੱੜ ਦੀ ਆ ਤੇਰੇ ਤੇ)

दिलबर, दिलबर, इशारे तेरे
दिलबर, दिलबर, ਤੇਰੇ ਤੇ
दिलबर, दिलबर, इशारे तेरे
हाँ, दिलबर, दिलबर, ਤੇਰੇ ਤੇ
दिलबर, दिलबर, इशारे तेरे
दिलबर, दिलबर, ਤੇਰੇ ਤੇ

दिलबर, दिलबर
हाँ, दिलबर, दिलबर
दिलबर, दिलबर
इशारे तेरे, ओए!



Credits
Writer(s): Sameer, Abhijit Vaghani, Guru Randhawa, Vee, Ikka
Lyrics powered by www.musixmatch.com

Link