Nakli

ਹੋ, ਬਹੁਤ ਦੇਣਗੇ ਲਾਲਚ ਤੈਨੂੰ ਕਾਰਾਂ ਵਾਲੇ, ਨੀ
ਹੋ, ਮਿੱਠੀਆਂ ਗੱਲਾਂ ਵਾਲੇ 'ਤੇ ਰੁਜਗਾਰਾਂ ਵਾਲੇ, ਨੀ

ਐਵੇਂ ਵੱਖ ਨਾ ਕਰਲੀਂ ਰਾਹਾਂ ਤੂੰ
ਅੱਗ ਲੱਗਜੂ ਮੇਰੇ ਸਾਹਾਂ ਨੂੰ
ਇਹੇ ਗੱਲ ਨਈਂ ਹੋਣੀ ਸਹਾਰ, ਕੁੜੇ

ਲੋਕਾਂ ਪਿੱਛੇ ਲੱਗਕੇ ਛੱਡਜੀਂ ਨਾ
ਨਹੀਓਂ ਨਕਲੀ ਜੱਟ ਦਾ ਪਿਆਰ, ਕੁੜੇ
ਲੋਕਾਂ ਪਿੱਛੇ ਲੱਗਕੇ ਛੱਡਜੀਂ ਨਾ
ਨਹੀਓਂ ਨਕਲੀ ਜੱਟ ਦਾ ਪਿਆਰ, ਕੁੜੇ

ਲੋਕਾਂ ਪਿੱਛੇ ਲੱਗਕੇ ਛੱਡਜੀਂ ਨਾ
ਨਹੀਓਂ ਨਕਲੀ ਜੱਟ ਦਾ ਪਿਆਰ, ਕੁੜੇ (ਕੁੜੇ-ਕੁੜੇ)

(ਹੋ-ਹੋ-ਹੋ)

ਤੈਨੂੰ Sukh Sandhu ਜਿਹੇ ਲੱਖ ਮਿਲਣੇ
ਮੈਨੂੰ ਤੇਰੇ ਵਰਗੀ ਮਿਲਣੀ ਨਈਂ
ਜੇ ਕੇਰਾਂ ਜ਼ਿੰਦ ਮੁਰਝਾ ਗਈ, ਬੱਲੀਏ
ਫੇਰ ਦੁਬਾਰੇ ਖਿਲਣੀ ਨਈਂ

ਤੈਨੂੰ Sukh Sandhu ਜਿਹੇ ਲੱਖ ਮਿਲਣੇ
ਮੈਨੂੰ ਤੇਰੇ ਵਰਗੀ ਮਿਲਣੀ ਨਈਂ
ਜੋ ਦੁੱਖ ਟੁੱਟੀਆਂ ਦੇ ਝੱਲ ਜਾਵੇ
ਮੇਰਾ ਐਨਾ ਤਕੜਾ ਦਿਲ ਵੀ ਨਈਂ

ਓ, ਸੁਣ ਹੱਥ ਛੱਡੀਂ ਨਾ ਮਿੱਤਰਾਂ ਦੇ
ਮੈਂ ਤਾਂ ਮਰਜੂੰਗਾ ਵਿੱਚ ਫ਼ਿਕਰਾਂ ਦੇ
ਲੈਣਾ ਖ਼ੁਦ ਨੇ ਖ਼ੁਦ ਨੂੰ ਮਾਰ, ਕੁੜੇ

ਲੋਕਾਂ ਪਿੱਛੇ ਲੱਗਕੇ ਛੱਡਜੀਂ ਨਾ
ਨਹੀਓਂ ਨਕਲੀ ਜੱਟ ਦਾ ਪਿਆਰ, ਕੁੜੇ
ਲੋਕਾਂ ਪਿੱਛੇ ਲੱਗਕੇ ਛੱਡਜੀਂ ਨਾ
ਨਹੀਓਂ ਨਕਲੀ ਜੱਟ ਦਾ ਪਿਆਰ, ਕੁੜੇ

ਲੋਕਾਂ ਪਿੱਛੇ ਲੱਗਕੇ ਛੱਡਜੀਂ ਨਾ
ਨਹੀਓਂ ਨਕਲੀ ਜੱਟ ਦਾ ਪਿਆਰ, ਕੁੜੇ (ਕੁੜੇ-ਕੁੜੇ)

ਆਹ ਦੁਨੀਆਂ ਬੜੀ ਚਲਾਕ, ਕੁੜੇ
ਮਤਲਬ ਲਈ ਪੈਰੀ ਪੈਂਦੀ ਐ
ਤੇਰੀ ਯਾਰੀ ਮੇਰੇ ਲਈ, ਹਾਣਦੀਏ
ਕੋਹਿਨੂਰ ਨਾਲੋਂ ਵੀ ਮਹਿੰਗੀ ਐ

ਆਹ ਦੁਨੀਆਂ ਬੜੀ ਚਲਾਕ, ਕੁੜੇ
ਮਤਲਬ ਲਈ ਪੈਰੀ ਪੈਂਦੀ ਐ
ਓ, ਘਰ ਆਪਣੇ ਦਾ ਫੂਕਦੀ ਐ
ਨਾਲ਼ੇ ਨਾਲ਼ ਦੁੱਖਾਂ ਵਿੱਚ ਬਹਿੰਦੀ ਐ

ਗੱਲਾਂ ਮਿੱਠੀਆਂ ਦੇ ਵਿੱਚ ਆਜੀਂ ਨਾ
ਗੋਰਾ ਰੰਗ ਤੂੰ ਬਿੱਲੋ ਵਟਾਜੀਂ ਨਾ
ਤੂੰ ਹੁਸਨਾਂ ਦੀ ਸਰਕਾਰ, ਕੁੜੇ

ਲੋਕਾਂ ਪਿੱਛੇ ਲੱਗਕੇ ਛੱਡਜੀਂ ਨਾ
ਨਹੀਓਂ ਨਕਲੀ ਜੱਟ ਦਾ ਪਿਆਰ, ਕੁੜੇ
ਲੋਕਾਂ ਪਿੱਛੇ ਲੱਗਕੇ ਛੱਡਜੀਂ ਨਾ
ਨਹੀਓਂ ਨਕਲੀ ਜੱਟ ਦਾ ਪਿਆਰ, ਕੁੜੇ

ਲੋਕਾਂ ਪਿੱਛੇ ਲੱਗਕੇ ਛੱਡਜੀਂ ਨਾ
ਨਹੀਓਂ ਨਕਲੀ ਜੱਟ ਦਾ ਪਿਆਰ, ਕੁੜੇ (ਕੁੜੇ-ਕੁੜੇ)

(ਹੋ-ਹੋ-ਹੋ)

ਤੈਨੂੰ ਛੱਡ ਜਾਵਾਂ, ਦਿਲੋਂ ਕੱਢ ਜਾਵਾਂ
ਇਹੇ ਜਿਉਂਦੇ ਜੀ ਤਾਂ ਹੋਣਾ ਨਈਂ
ਜੇ ਰੱਬ ਪੁੱਛੇ "ਤੂੰ ਕੀ ਮੰਗਣਾ?"
ਮੈਂ ਤੈਨੂੰ ਚਾਹੁੰਦਾ ਖੋਣਾ ਨਈਂ

ਤੈਨੂੰ ਛੱਡ ਜਾਵਾਂ, ਦਿਲੋਂ ਕੱਢ ਜਾਵਾਂ
ਇਹੇ ਜਿਉਂਦੇ ਜੀ ਤਾਂ ਹੋਣਾ ਨਈਂ
ਓ, ਜੱਟ ਵਾਸਤੇ ਦੁਨੀਆਂ 'ਤੇ
ਤੈਥੋਂ ਵੱਧਕੇ ਕੋਈ ਸੋਹਣਾ ਨਈਂ

ਵੈਸੇ ਤਾਂ ਦੁਨੀਆਂ ਡਰਦੀ ਐ
ਜੋਗੇ ਪਿੰਡ ਦੀਆਂ ਸਿਫ਼ਤਾਂ ਕਰਦੀ ਐ
ਕਦੇ ਕੀਤਾ ਨਈਂ ਹੰਕਾਰ, ਕੁੜੇ

ਲੋਕਾਂ ਪਿੱਛੇ ਲੱਗਕੇ ਛੱਡਜੀਂ ਨਾ
ਨਹੀਓਂ ਨਕਲੀ ਜੱਟ ਦਾ ਪਿਆਰ, ਕੁੜੇ
ਲੋਕਾਂ ਪਿੱਛੇ ਲੱਗਕੇ ਛੱਡਜੀਂ ਨਾ
ਨਹੀਓਂ ਨਕਲੀ ਜੱਟ ਦਾ ਪਿਆਰ, ਕੁੜੇ

ਲੋਕਾਂ ਪਿੱਛੇ ਲੱਗਕੇ ਛੱਡਜੀਂ ਨਾ
ਨਹੀਓਂ ਨਕਲੀ ਜੱਟ ਦਾ ਪਿਆਰ, ਕੁੜੇ (ਕੁੜੇ-ਕੁੜੇ)



Credits
Writer(s): Beat Inspector, Sukh Sandhu
Lyrics powered by www.musixmatch.com

Link