Vaddi Sharaban (From "De De Pyaar De")

We are controlling transmission
(Transmission, transmission)

ਰਾਤ-ਰਾਤ ਨਸ਼ਿਆਂ 'ਚ ਨੱਚਦੀ ਫਿਰਾਂ
Nonstop ਪੀਂਦੀ ਜਾਵਾਂ, ਉਫ਼ ਨਾ ਕਰਾਂ (ਉਫ਼ ਨਾ ਕਰਾਂ)
ਆਏ, ਹਾਏ!
ਰਾਤ-ਰਾਤ ਨਸ਼ਿਆਂ 'ਚ ਨੱਚਦੀ ਫਿਰਾਂ
Nonstop ਪੀਂਦੀ ਜਾਵਾਂ, ਉਫ਼ ਨਾ ਕਰਾਂ

ਦਿਲ ਜ਼ਿਦ ਉਤੇ ਅੜਿਆ
Peg ਹੱਥਾਂ ਵਿੱਚ ਫ਼ੜਿਆ
ਰੰਗ whisky ਦਾ ਚੜ੍ਹਿਆ
ਹੋਈ ਗੁਲਾਬਣ ਮੈਂ

ਓ, ਮੁੰਡੇ ਕਹਿੰਦੇ ਵੱਡੀ ਸ਼ਰਾਬਣ
ਵੱਡੀ ਸ਼ਰਾਬਣ, ਵੱਡੀ ਸ਼ਰਾਬਣ ਮੈਂ
ਓ, ਮੁੰਡੇ ਕਹਿੰਦੇ ਵੱਡੀ ਸ਼ਰਾਬਣ
ਵੱਡੀ ਸ਼ਰਾਬਣ, ਵੱਡੀ ਸ਼ਰਾਬਣ ਮੈਂ

ਓ, ਮੁੰਡੇ ਕਹਿੰਦੇ ਵੱਡੀ ਸ਼ਰਾਬਣ
ਵੱਡੀ ਸ਼ਰਾਬਣ, ਵੱਡੀ ਸ਼ਰਾਬਣ ਮੈਂ
ਓ, ਮੁੰਡੇ ਕਹਿੰਦੇ ਵੱਡੀ ਸ਼ਰਾਬਣ
ਵੱਡੀ ਸ਼ਰਾਬਣ, ਵੱਡੀ ਸ਼ਰਾਬਣ ਮੈਂ

ਓ, ਪੈਰ ਤੇਰੇ ਟਿਕਦੇ ਨਹੀਂ, ਡੋਲਦੀ ਆਂ ਅੱਖਾਂ
ਇੱਕ ਨਹੀਂ ਦੋ, ਤੂੰ peg ਪੀਤੇ ਲੱਖਾਂ
ਪੈਰ ਤੇਰੇ ਟਿਕਦੇ ਨਹੀਂ, ਡੋਲਦੀ ਆਂ ਅੱਖਾਂ
ਇੱਕ ਨਹੀਂ ਦੋ, ਤੂੰ peg ਪੀਤੇ ਲੱਖਾਂ

Whisky ਦੀਆਂ ਬੋਤਲਾਂ ਤੂੰ ਖੋਲੀ ਜਾਵੇ ਨੀ
Whisky ਦੀਆਂ ਬੋਤਲਾਂ ਤੂੰ ਖੋਲੀ ਜਾਵੇ ਨੀ
ਪੀ-ਪਾ ਕੇ, ਨਾਗਿਣ ਬਣਕੇ ਡੋਲੀ ਜਾਵੇ ਨੀ
ਪੀ-ਪਾ ਕੇ, ਨਾਗਿਣ ਬਣਕੇ ਡੋਲੀ ਜਾਵੇ ਨੀ

ਮੈਨੂੰ ਦੇਸੀ ਤੜਕੇ ਵਾਲੀ ਦਾਰੂ ਮਿਲ ਜਾਵੇ
ਫਿਰ ਮੈਂ ਐਥੇ ਠੁਮਕੇ ਮਾਰਾਂ, UK ਹਿਲ ਜਾਵੇ
ਮੈਨੂੰ ਦੇਸੀ ਤੜਕੇ ਵਾਲੀ ਦਾਰੂ ਮਿਲ ਜਾਵੇ
ਫਿਰ ਮੈਂ ਐਥੇ ਠੁਮਕੇ ਮਾਰਾਂ, UK ਹਿਲ ਜਾਵੇ

ਮੁੰਡੇ ਕਰਦੇ ਨੇ shout
ਮੈਂ ਤਾਂ ਕਰੀ ਜਾਵਾਂ pout
ਪੀ ਕੇ ਹੋਈ ਜਾਵਾਂ out
ਅੱਜ ਹੋਈ ਖਰਾਬਣ ਮੈਂ

ਓ, ਮੁੰਡੇ ਕਹਿੰਦੇ ਵੱਡੀ ਸ਼ਰਾਬਣ
ਵੱਡੀ ਸ਼ਰਾਬਣ, ਵੱਡੀ ਸ਼ਰਾਬਣ ਮੈਂ
ਓ, ਮੁੰਡੇ ਕਹਿੰਦੇ ਵੱਡੀ ਸ਼ਰਾਬਣ
ਵੱਡੀ ਸ਼ਰਾਬਣ, ਵੱਡੀ ਸ਼ਰਾਬਣ ਮੈਂ

ਓ, ਮੁੰਡੇ ਕਹਿੰਦੇ ਵੱਡੀ ਸ਼ਰਾਬਣ
ਸ਼ਰਾਬਣ, ਵੱਡੀ ਸ਼ਰਾਬਣ ਮੈਂ
ਓ, ਮੁੰਡੇ ਕਹਿੰਦੇ ਵੱਡੀ ਸ਼ਰਾਬਣ
ਵੱਡੀ ਸ਼ਰਾਬਣ, ਵੱਡੀ ਸ਼ਰਾਬਣ ਮੈਂ

Whisky ਦੀਆਂ ਬੋਤਲਾਂ ਤੂੰ ਖੋਲੀ ਜਾਵੇ ਨੀ
ਪੀ-ਪਾ ਕੇ, ਨਾਗਿਣ ਬਣਕੇ ਡੋਲੀ ਜਾਵੇ ਨੀ
Whisky ਦੀਆਂ ਬੋਤਲਾਂ ਤੂੰ ਖੋਲੀ ਜਾਵੇ ਨੀ
ਪੀ-ਪਾ ਕੇ, ਨਾਗਿਣ ਬਣਕੇ ਡੋਲੀ ਜਾਵੇ ਨੀ, ਓਏ

ਮੇਰੀਆਂ ਗੱਲਾਂ, ਮੇਰੇ ਚਰਚੇ ਕਰਦਾ ਪੂਰਾ town ਵੇ
ਐਨੀ beautiful ਹਾਂ, ਮੇਰੇ ਸਰ 'ਤੇ ਰਹਿੰਦਾ crown ਵੇ
ਹਾਏ, ਮੇਰੀਆਂ ਗੱਲਾਂ, ਮੇਰੇ ਚਰਚੇ ਕਰਦਾ ਪੂਰਾ town ਵੇ
ਐਨੀ beautiful ਹਾਂ, ਮੇਰੇ ਸਰ 'ਤੇ ਰਹਿੰਦਾ crown

ਕੁੜੀ ਮੈਂ ਹਾਂ so ਹਸੀਨ
ਸਾਰੇ ਕਹਿੰਦੇ ਮੈਂਨੂੰ "Queen"
You know what I mean?
ਅੱਜ ਹੋਈ ਨਵਾਬਣ ਮੈਂ

ਓ, ਮੁੰਡੇ ਕਹਿੰਦੇ ਵੱਡੀ ਸ਼ਰਾਬਣ
ਵੱਡੀ ਸ਼ਰਾਬਣ, ਵੱਡੀ ਸ਼ਰਾਬਣ ਮੈਂ
ਓ, ਮੁੰਡੇ ਕਹਿੰਦੇ ਵੱਡੀ ਸ਼ਰਾਬਣ
ਵੱਡੀ ਸ਼ਰਾਬਣ, ਵੱਡੀ ਸ਼ਰਾਬਣ ਮੈਂ

ਓ, ਮੁੰਡੇ ਕਹਿੰਦੇ ਵੱਡੀ ਸ਼ਰਾਬਣ
ਸ਼ਰਾਬਣ, ਵੱਡੀ ਸ਼ਰਾਬਣ ਮੈਂ
ਓ, ਮੁੰਡੇ ਕਹਿੰਦੇ ਵੱਡੀ ਸ਼ਰਾਬਣ
ਵੱਡੀ ਸ਼ਰਾਬਣ, ਵੱਡੀ ਸ਼ਰਾਬਣ ਮੈਂ

ਓਏ, whisky ਦੀਆਂ ਬੋਤਲਾਂ ਤੂੰ ਖੋਲੀ ਜਾਵੇ ਨੀ
ਪੀ-ਪਾ ਕੇ, ਨਾਗਿਣ ਬਣਕੇ ਡੋਲੀ ਜਾਵੇ ਨੀ
Whisky ਦੀਆਂ ਬੋਤਲਾਂ ਤੂੰ ਖੋਲੀ ਜਾਵੇ ਨੀ
ਪੀ-ਪਾ ਕੇ, ਨਾਗਿਣ ਬਣਕੇ ਡੋਲੀ ਜਾਵੇ ਨੀ, ਓਏ



Credits
Writer(s): Vipin Patwa, Rakesh Kumar Pal
Lyrics powered by www.musixmatch.com

Link