YoYo (feat. Ikka & Rishi Rich)

R.S. Chauhan, brr, double R
Ikka in the house, baby (ayy, ayy, ayy, ayy)

Oh, yo, Yo Yo के तू गानों पे नाचती है
एक-एक step Blue Eyes का पहचानती है
शोर तू मचाती है, पर नाम तेरा शांति है
इसे छेड़ो ना, ये Judo, Karate जानती है

ਹੋ, ਬਣ-ਠਣ ਨਿਕਲ਼ੀ ਤੂੰ ਕਾਹਦਾ ਬਾਹਰ ਨੀ
ਹੋ, ਭਾਰਾ ਪੈਣਾ ਕਿੰਨਿਆਂ 'ਤੇ ਸ਼ਨੀਵਾਰ ਨੀ
ਹੋ, ਬਣ-ਠਣ ਨਿਕਲ਼ੀ ਤੂੰ ਕਾਹਦਾ ਬਾਹਰ ਨੀ
ਹੋ, ਭਾਰਾ ਪੈਣਾ ਕਿੰਨਿਆਂ 'ਤੇ ਸ਼ਨੀਵਾਰ ਨੀ

ਹੋ, ਪਤਲੋ ਦਾ ਲੱਕ ਹਥਿਆਰ ਵਾਂਗੂ ਚਲਦਾ
ਹੋ, ਕੱਲਾ-ਕੱਲਾ ਮੁੰਡਾ ਕੁੜੀ ਮਾਰੀ ਜਾਂਦੀ ਆ

ਹੋ, ਚੋਰੀ-ਚੋਰੀ mummy ਕੋਲ਼ੋਂ ਜਾਂਦੀ ਆ club ਨੂੰ
ਹੋ, ਗੱਟੋਂ-ਗੱਟ peg baby ਖਿੱਚੀ ਜਾਂਦੀ ਆ
ਹੋ, Yo Yo Honey Singh ਦਿਆਂ ਗਾਣਿਆਂ 'ਤੇ ਨੱਚਦੀ
Rihanna ਵਾਂਗੂ ਟੱਪਦੀ, ਉਹ ਗੇੜੇ ਲਾਉਂਦੀ ਆ

Ayy, yo, Yo Yo
Ayy, yo, Yo Yo
Ayy, yo, Yo Yo
Ayy, yo, Yo Yo

Beat को लेके आओ फ़िर से, क्या?

ਅੰਗ-ਅੰਗ ਕੁੜੀ ਦਾ ਆ ਅੰਗਿਆਰ, ਬਈ
ਲਗਦਾ ਆ ਹੋ ਗਈ ਕੁੜੀ ਹੱਥੋਂ ਬਾਹਰ ਨੀ
ਅੰਗ-ਅੰਗ ਕੁੜੀ ਦਾ ਆ ਅੰਗਿਆਰ, ਬਈ
ਲਗਦਾ ਆ ਹੋ ਗਈ ਕੁੜੀ ਹੱਥੋਂ ਬਾਹਰ ਨੀ

ਹੋ, ਸਾਰੀ-ਸਾਰੀ ਰਾਤ ਉਹਦਾ ਘਰੋਂ ਬਾਹਰ ਘੁੰਮਣਾ
ਤਾਂਹੀ ਤਾਂ mummy ਉਹਦੇ ਉੱਤੇ ਪਹਿਰੇ ਲਾਉਂਦੀ ਆ

ਹੋ, ਚੋਰੀ-ਚੋਰੀ mummy ਕੋਲ਼ੋਂ ਜਾਂਦੀ ਆ club ਨੂੰ
ਹੋ, ਗੱਟੋਂ-ਗੱਟ peg baby ਖਿੱਚੀ ਜਾਂਦੀ ਆ
ਹੋ, Yo Yo Honey Singh ਦਿਆਂ ਗਾਣਿਆਂ 'ਤੇ ਨੱਚਦੀ
Rihanna ਵਾਂਗੂ ਟੱਪਦੀ, ਉਹ ਗੇੜੇ ਲਾਉਂਦੀ ਆ

Oh, yo, Yo Yo के तू गानों पे नाचती है
एक-एक step Blue Eyes का पहचानती है
शोर तू मचाती है, पर नाम तेरा शांति है
इसे छेड़ो ना, ये Judo, Karate जानती है

मैं हूँ hip-hopper, करता हूँ Yo Yo
बाहर खड़ी गाड़ी मेरी, Chevy, वो भी low-pro
Brown रंग वाली, तेरा नाम तो बता
Baby, बन मेरी बंदी, सबको कर दे no, no

ਹੋ, ਕਹਿੰਦੀ, "DJ ਵਾਲ਼ਿਆ, ਲਾ ਚੱਕਵੀਂ ਜਿਹੀ beat"
"ਅੱਡੀ ਮਾਰ-ਮਾਰ," ਕਹਿੰਦੀ, "ਪੱਟੂੰ concrete" (अच्छा?)
ਕਹਿੰਦੀ, "DJ ਵਾਲ਼ਿਆ, ਲਾ ਚੱਕਵੀਂ ਜਿਹੀ beat"
"ਅੱਡੀ ਮਾਰ-ਮਾਰ," ਕਹਿੰਦੀ, "ਪੱਟੂੰ concrete" (सच्ची?)

ਹੋ, ਦਿਲ ਤੂੰ ਵੀ ਦੇਣਾ ਨਹੀਓਂ ਚਾਹੁੰਦੀ ਕਿਸੇ ਇੱਕ ਨੂੰ
ਮੁੰਡੀਰ੍ਹ ਸਾਰੀ ਤੇਰੇ ਪਿੱਛੇ ਲੜੀ ਜਾਂਦੀ ਆ (yes)

ਹੋ, ਚੋਰੀ-ਚੋਰੀ mummy ਕੋਲ਼ੋਂ ਜਾਂਦੀ ਆ club ਨੂੰ
ਹੋ, ਗੱਟੋਂ-ਗੱਟ peg baby ਖਿੱਚੀ ਜਾਂਦੀ ਆ
ਹੋ, Yo Yo Honey Singh ਦਿਆਂ ਗਾਣਿਆਂ 'ਤੇ ਨੱਚਦੀ
Rihanna ਵਾਂਗੂ ਟੱਪਦੀ, ਉਹ ਗੇੜੇ ਲਾਉਂਦੀ ਆ

Bring the beat back

Ayy, yo, Yo Yo
Ayy, yo, Yo Yo
Ayy, yo, Yo Yo
Ayy, yo, Yo Yo



Credits
Writer(s): Ankit Singh Patyal, Ramandeep Singh
Lyrics powered by www.musixmatch.com

Link