Sakhiyaan (Reply)

ਐਵੇਂ ਸਖੀਆਂ ਜੋ ਤੈਨੂੰ ਮਿਹਣੇ ਮਾਰਦੀਆਂ
ਭੁੱਲ ਗਈ ਕਿਉਂ ਗੱਲਾਂ ਸਾਡੇ ਪਿਆਰ ਦੀਆਂ?
ਸ਼ਾਮ ਨੂੰ ਮੈਂ ਕਿੱਥੇ ਕੀਹਦੇ ਨਾਲ ਹੁੰਦਾ ਆਂ
ਦੇਖੀਆਂ ਨਾ photo'an ਤੂੰ car ਦੀਆਂ

ਕਿਉਂ ਡਰਦੀ ਰਹਿੰਦੀ ਏ? ਦਿਲ ਤੈਥੋਂ ਹੀ ਮੈਂ ਹਾਰਾਂ
ਚਾਹੇ ਯਾਰ ਬਥੇਰੇ ਨੇ, ਤੂੰ ਸੱਜਣਾ ਜਾਨ ਤੋਂ ਪਿਆਰਾ
ਚਾਹੇ ਯਾਰ ਬਥੇਰੇ ਨੇ, ਤੂੰ ਸੱਜਣਾ ਜਾਨ ਤੋਂ ਪਿਆਰਾ

ਯਾਰਾਂ ਵਿੱਚ ਬੈਠਾਂ ਜਦੋਂ ਕਦੇ busy ਹੁੰਦਾ ਆਂ
ਫ਼ੋਨ-ਫ਼ਾਨ ਚੱਕਣਾ ਤਾਂ ਐਨਾ easy ਹੁੰਦਾ ਨਾ
(ਐਨਾ easy ਹੁੰਦਾ ਨਾ)
ਯਾਰਾਂ ਵਿੱਚ ਬੈਠਾਂ ਜਦੋਂ ਕਦੇ busy ਹੁੰਦਾ ਆਂ
ਫ਼ੋਨ-ਫ਼ਾਨ ਚੱਕਣਾ ਤਾਂ ਐਨਾ easy ਹੁੰਦਾ ਨਾ

ਘੁੰਮਦੀਆਂ ਸਖੀਆਂ ਨੇ ਜੋ ਤੇਰੇ ਨਾਲ
ਪੁੱਛ ਲਈ ਉਹਨਾਂ ਕੋਲੋਂ ਇੱਕ ਤੂੰ ਸਵਾਲ
ਜ਼ਿੰਦਗੀ 'ਚ ਆਇਆ ਜਦ ਮੈਂ ਤੇਰੇ ਨਾਲ
ਮੇਰੇ ਜਿੰਨਾ ਕਰੇ ਕੌਣ ਪਿਆਰ ਤੇਰੇ ਨਾਲ?

ਐਸੇ ਪਿੱਛੇ ਲੱਗ-ਲੱਗ ਕੇ ਐਨਾ ਸ਼ੱਕ ਨਾ ਕਰੀਂ ਦੋਬਾਰਾ
ਚਾਹੇ ਯਾਰ ਬਥੇਰੇ ਨੇ, ਤੂੰ ਸੱਜਣਾ ਜਾਣ ਤੋਂ ਪਿਆਰਾ
ਚਾਹੇ ਯਾਰ ਬਥੇਰੇ ਨੇ, ਤੂੰ ਸੱਜਣਾ ਜਾਣ ਤੋਂ ਪਿਆਰਾ



Credits
Writer(s): Harmeet Singh, Sukhbir Gill
Lyrics powered by www.musixmatch.com

Link