Att Tera Yaar - Studio
ਸਖਿਯਾਂ ਚ ਸੋਹਨੀ ਜੇ ਤੂੰ ਕੱਲੀ ਸੋਨੀਏ
ਦੇਖ ਗੱਭਰੂ ਨੂ ਹੁਂਦੀ ਆ ਤਸੱਲੀ ਸੋਣੀਏ
ਸਖਿਯਾਂ ਚ ਸੋਹਨੀ ਜੇ ਤੂੰ ਕੱਲੀ ਸੋਨੀਏ
ਦੇਖ ਗੱਭਰੂ ਨੂ ਹੁਂਦੀ ਆ ਤਸੱਲੀ ਸੋਣੀਏ
ਸੁਚ੍ਚਿ ਮੋਤਿ ਵਾਗੂ ਓ ਤਾ ਜਾਪਦਾ
ਸੁਚ੍ਚਿ ਮੋਤਿ ਵਾਗੂ ਓ ਤਾ ਜਾਪਦਾ
ਐਵੇ ਸਮਝੀ ਨਾ ਕਾਵਾ ਵਾਲੀ ਬਾਰ ਨੀ
ਬਿਲ੍ਲੋ ਸਨੇਯਾ ਏ ਅਤ ਤੇਰਾ ਨਖਰਾ
ਤੇਹੇ ਨਖਰੇ ਤੋ ਅਤ ਤੇਰਾ ਯਾਰ ਨੀ
ਬਿਲ੍ਲੋ ਸਨੇਯਾ ਏ ਅਤ ਤੇਰਾ ਨਖਰਾ
ਤੇਹੇ ਨਖਰੇ ਤੋ ਅਤ ਤੇਰਾ ਯਾਰ ਨੀ
ਓਦੇ ਅਗੇ ਤਾ ਜਹਾਂ ਸਾਰਾ ਜੂਕਦਾ
ਜੈਜ ' attitude ' ਤੇਰਾ ਵੀ ਨੀ ਲੂਕਦਾ
ਜਿਤ੍ਰਥੇ ਅੜ ਜੇ ਪਹਾੜਾ ਵਾਗੁ ਖਫ ਗੇ
ਰੋਹਬ ਅਗੇ ਓਦੇ ਸਿਰ ਨਯੋ ਕੋਉ ਚਕਦਾ
ਤੂ ਮੈਂਨੁ ਤਿਖੀ ਤਲਵਾਰ ਜੇਹੀ ਲਗਦੀ
ਤੂ ਮੈਂਨੁ ਤਿਖੀ ਤਲਵਾਰ ਜੇਹੀ ਲਗਦੀ
ਓਹਵੀ ਬਾਲਦੀ ਏ ਅਗਨ ਦੇਵੇ ਢਾਰ ਨੀ
ਬਿਲ੍ਲੋ ਸਨੇਯਾ ਏ ਅਤ ਤੇਰਾ ਨਖਰਾ
ਤੇਹੇ ਨਖਰੇ ਤੋ ਅਤ ਤੇਰਾ ਯਾਰ ਨੀ
ਬਿਲ੍ਲੋ ਸਨੇਯਾ ਏ ਅਤ ਤੇਰਾ ਨਖਰਾ
ਤੇਹੇ ਨਖਰੇ ਤੋ ਅਤ ਤੇਰਾ ਯਾਰ ਨੀ
ਤੇਰੀ ਨਖਰੋ ' beauty ' ਬੜੀ ' kill ' ਨੀ
ਮੁੰਡਾ ਸਾਰਿਯਾ ਦਾ ਜਿਤੀ ਬੈਠਾ ਦਿਲ ਨੀ
ਕਿੱਤੀ ਮੇਹਨਤ ਤੇ ਹੋਂਸਲਾ ਨਾ ਛਡੇਯਾ
ਸੂਚੀ ਨੀਤ ਹੋਵੇ ਰਬ ਜਾੱਂਦਾ ਮਿਲ ਨੀ
ਓ ਪੈਸਾ ਪਛਲਾ ਹੀ ਬਥੇਰਾ ਦਿਤਾ ਰਬ ਨੇ
ਪੈਸਾ ਪਛਲਾ ਹੀ ਬਥੇਰਾ ਦਿਤਾ ਰਬ ਨੇ
ਬਸ ਯਾਰਿਯਾੱਂ ਕਮੋਦਾ ਫਿਰੇ ਯਾਰ ਨੀ
ਬਿਲ੍ਲੋ ਸਨੇਯਾ ਏ ਅਤ ਤੇਰਾ ਨਖਰਾ
ਤੇਹੇ ਨਖਰੇ ਤੋ ਅਤ ਤੇਰਾ ਯਾਰ ਨੀ
ਬਿਲ੍ਲੋ ਸਨੇਯਾ ਏ ਅਤ ਤੇਰਾ ਨਖਰਾ
ਤੇਹੇ ਨਖਰੇ ਤੋ ਅਤ ਤੇਰਾ ਯਾਰ ਨੀ
ਮਿਠਾ ਬੋਲੇ 'change' ਕਰਗੀ 'slang' ਨੀ
ਟੋਰ ਦੇਖ ਤੂ ਵੀ ਹੋਇ ਫਿਰੇ ' hang ' ਨੀ
ਕਲ ਤਕ ਸਾਰਿਯਾਂ ਤੋ ਅਂਜਾਨ ਸੀ
ਆਜ ਯਾਰਾ ਨੇ ਕਰਾਦੀ ' bang-bang' ਨੀ
ਮੇਰਾ ਵਖਰਾ ' swag ' ਸੂਰ ਸੋਨੀਏ
ਮੇਰਾ ਵਖਰਾ ' swag ' ਹਾਯ ਨੀ ਸੋਨੀਏ
ਤੇਰੇ ਨਖਰੇ ਨੂ ਲਾਦੁ ਚਂਨ ਚਾਰ ਨੀ
ਬਿਲ੍ਲੋ ਸਨੇਯਾ ਏ ਅਤ ਤੇਰਾ ਨਖਰਾ
ਤੇਹੇ ਨਖਰੇ ਤੋ ਅਤ ਤੇਰਾ ਯਾਰ ਨੀ
ਬਿਲ੍ਲੋ ਸਨੇਯਾ ਏ ਅਤ ਤੇਰਾ ਨਖਰਾ
ਤੇਹੇ ਨਖਰੇ ਤੋ ਅਤ ਤੇਰਾ ਯਾਰ ਨੀ
ਦੇਖ ਗੱਭਰੂ ਨੂ ਹੁਂਦੀ ਆ ਤਸੱਲੀ ਸੋਣੀਏ
ਸਖਿਯਾਂ ਚ ਸੋਹਨੀ ਜੇ ਤੂੰ ਕੱਲੀ ਸੋਨੀਏ
ਦੇਖ ਗੱਭਰੂ ਨੂ ਹੁਂਦੀ ਆ ਤਸੱਲੀ ਸੋਣੀਏ
ਸੁਚ੍ਚਿ ਮੋਤਿ ਵਾਗੂ ਓ ਤਾ ਜਾਪਦਾ
ਸੁਚ੍ਚਿ ਮੋਤਿ ਵਾਗੂ ਓ ਤਾ ਜਾਪਦਾ
ਐਵੇ ਸਮਝੀ ਨਾ ਕਾਵਾ ਵਾਲੀ ਬਾਰ ਨੀ
ਬਿਲ੍ਲੋ ਸਨੇਯਾ ਏ ਅਤ ਤੇਰਾ ਨਖਰਾ
ਤੇਹੇ ਨਖਰੇ ਤੋ ਅਤ ਤੇਰਾ ਯਾਰ ਨੀ
ਬਿਲ੍ਲੋ ਸਨੇਯਾ ਏ ਅਤ ਤੇਰਾ ਨਖਰਾ
ਤੇਹੇ ਨਖਰੇ ਤੋ ਅਤ ਤੇਰਾ ਯਾਰ ਨੀ
ਓਦੇ ਅਗੇ ਤਾ ਜਹਾਂ ਸਾਰਾ ਜੂਕਦਾ
ਜੈਜ ' attitude ' ਤੇਰਾ ਵੀ ਨੀ ਲੂਕਦਾ
ਜਿਤ੍ਰਥੇ ਅੜ ਜੇ ਪਹਾੜਾ ਵਾਗੁ ਖਫ ਗੇ
ਰੋਹਬ ਅਗੇ ਓਦੇ ਸਿਰ ਨਯੋ ਕੋਉ ਚਕਦਾ
ਤੂ ਮੈਂਨੁ ਤਿਖੀ ਤਲਵਾਰ ਜੇਹੀ ਲਗਦੀ
ਤੂ ਮੈਂਨੁ ਤਿਖੀ ਤਲਵਾਰ ਜੇਹੀ ਲਗਦੀ
ਓਹਵੀ ਬਾਲਦੀ ਏ ਅਗਨ ਦੇਵੇ ਢਾਰ ਨੀ
ਬਿਲ੍ਲੋ ਸਨੇਯਾ ਏ ਅਤ ਤੇਰਾ ਨਖਰਾ
ਤੇਹੇ ਨਖਰੇ ਤੋ ਅਤ ਤੇਰਾ ਯਾਰ ਨੀ
ਬਿਲ੍ਲੋ ਸਨੇਯਾ ਏ ਅਤ ਤੇਰਾ ਨਖਰਾ
ਤੇਹੇ ਨਖਰੇ ਤੋ ਅਤ ਤੇਰਾ ਯਾਰ ਨੀ
ਤੇਰੀ ਨਖਰੋ ' beauty ' ਬੜੀ ' kill ' ਨੀ
ਮੁੰਡਾ ਸਾਰਿਯਾ ਦਾ ਜਿਤੀ ਬੈਠਾ ਦਿਲ ਨੀ
ਕਿੱਤੀ ਮੇਹਨਤ ਤੇ ਹੋਂਸਲਾ ਨਾ ਛਡੇਯਾ
ਸੂਚੀ ਨੀਤ ਹੋਵੇ ਰਬ ਜਾੱਂਦਾ ਮਿਲ ਨੀ
ਓ ਪੈਸਾ ਪਛਲਾ ਹੀ ਬਥੇਰਾ ਦਿਤਾ ਰਬ ਨੇ
ਪੈਸਾ ਪਛਲਾ ਹੀ ਬਥੇਰਾ ਦਿਤਾ ਰਬ ਨੇ
ਬਸ ਯਾਰਿਯਾੱਂ ਕਮੋਦਾ ਫਿਰੇ ਯਾਰ ਨੀ
ਬਿਲ੍ਲੋ ਸਨੇਯਾ ਏ ਅਤ ਤੇਰਾ ਨਖਰਾ
ਤੇਹੇ ਨਖਰੇ ਤੋ ਅਤ ਤੇਰਾ ਯਾਰ ਨੀ
ਬਿਲ੍ਲੋ ਸਨੇਯਾ ਏ ਅਤ ਤੇਰਾ ਨਖਰਾ
ਤੇਹੇ ਨਖਰੇ ਤੋ ਅਤ ਤੇਰਾ ਯਾਰ ਨੀ
ਮਿਠਾ ਬੋਲੇ 'change' ਕਰਗੀ 'slang' ਨੀ
ਟੋਰ ਦੇਖ ਤੂ ਵੀ ਹੋਇ ਫਿਰੇ ' hang ' ਨੀ
ਕਲ ਤਕ ਸਾਰਿਯਾਂ ਤੋ ਅਂਜਾਨ ਸੀ
ਆਜ ਯਾਰਾ ਨੇ ਕਰਾਦੀ ' bang-bang' ਨੀ
ਮੇਰਾ ਵਖਰਾ ' swag ' ਸੂਰ ਸੋਨੀਏ
ਮੇਰਾ ਵਖਰਾ ' swag ' ਹਾਯ ਨੀ ਸੋਨੀਏ
ਤੇਰੇ ਨਖਰੇ ਨੂ ਲਾਦੁ ਚਂਨ ਚਾਰ ਨੀ
ਬਿਲ੍ਲੋ ਸਨੇਯਾ ਏ ਅਤ ਤੇਰਾ ਨਖਰਾ
ਤੇਹੇ ਨਖਰੇ ਤੋ ਅਤ ਤੇਰਾ ਯਾਰ ਨੀ
ਬਿਲ੍ਲੋ ਸਨੇਯਾ ਏ ਅਤ ਤੇਰਾ ਨਖਰਾ
ਤੇਹੇ ਨਖਰੇ ਤੋ ਅਤ ਤੇਰਾ ਯਾਰ ਨੀ
Credits
Writer(s): Navi Kamboz, Laddi Kaonke, Nakulogic
Lyrics powered by www.musixmatch.com
Link
© 2024 All rights reserved. Rockol.com S.r.l. Website image policy
Rockol
- Rockol only uses images and photos made available for promotional purposes (“for press use”) by record companies, artist managements and p.r. agencies.
- Said images are used to exert a right to report and a finality of the criticism, in a degraded mode compliant to copyright laws, and exclusively inclosed in our own informative content.
- Only non-exclusive images addressed to newspaper use and, in general, copyright-free are accepted.
- Live photos are published when licensed by photographers whose copyright is quoted.
- Rockol is available to pay the right holder a fair fee should a published image’s author be unknown at the time of publishing.
Feedback
Please immediately report the presence of images possibly not compliant with the above cases so as to quickly verify an improper use: where confirmed, we would immediately proceed to their removal.