Ve Maahi by Deedar Kaur

ਓ, ਮਾਹੀ ਵੇ
ਓ, ਮਾਹੀ ਵੇ

ਮਾਹੀ, ਮੈਨੂੰ ਛੱਡਿਓ ਨਾ
ਕੇ ਤੇਰੇ ਬਿਨ ਦਿਲ ਨਹੀਓ ਲੱਗਣਾ
(ਦਿਲ ਨਹੀਓ ਲੱਗਣਾ)
ਜਿੱਥੇ ਵੀ ਤੂੰ ਚੱਲਣਾ ਏ
ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ
(ਪਿੱਛੇ-ਪਿੱਛੇ ਚੱਲ-)

ਤੂੰ ਜੀ ਸੱਕਦਾ ਨਹੀਂ
ਮੈਂ ਜੀ ਸੱਕਦੀ ਨਹੀਂ
ਕੋਈ ਦੂਸਰੀ ਮੈਂ ਸ਼ਰਤਾਂ ਵੀ ਰੱਖਦੀ ਨਹੀਂ
ਕਿਆ ਤੇਰੇ ਬਾਝੋਂ ਮੇਰਾ?

ਸੱਚੀਆਂ ਮੋਹੱਬਤਾਂ ਵੇ
ਓ ਮਾਹੀ, ਕਿੱਤੇ ਹੋਰ ਨਹੀਓ ਮਿਲਣਾ
(ਹੋਰ ਨਹੀਓਂ ਮਿਲਣਾ)
ਜਿੱਥੇ ਵੀ ਤੂੰ ਚੱਲਿਆ ਹਾਂ
ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ
(ਪਿੱਛੇ-ਪਿੱਛੇ ਚੱਲਣਾ)

ਦਿਲ ਵਿੱਚ ਤੇਰੇ, ਯਾਰਾ, ਮੈਨੂੰ ਰਹਿਣ ਦੇ
आँखों से ये आँखों वाली ਗੱਲ ਕਹਿਣ दे
ਦਿਲ ਵਿੱਚ ਤੇਰੇ, ਯਾਰਾ, ਮੈਨੂੰ ਰਹਿਣ ਦੇ
आँखों से ये आँखों वाली ਗੱਲ ਕਹਿਣ दे

ਧੜਕਨ ਦਿਲ ਦੀ ਯੇ ਤੈਨੂੰ ਪਹਿਚਾਣੇ
तू मेरा है, मैं हूँ तेरी, रब भी ये जाने

ਤੂੰ ਰਹਿ ਸੱਕਦਾ ਨਹੀਂ
ਮੈਂ ਰਹਿ ਸੱਕਦੀ ਨਹੀਂ
ਤੇਰੇ ਬਿਨ, ਯਾਰਾ, ਹੋਰ ਕਿੱਤੇ ਤੱਕਦੀ ਨਹੀਂ
ਕਿਆ ਤੇਰੇ ਬਾਝੋਂ ਮੇਰਾ?

ਰੰਗ ਤੇਰਾ ਚੜ੍ਹਿਆ ਏ
ਕੇ ਹੋਰ ਕੋਈ ਰੰਗ ਨਹੀਓ ਚੱੜਨਾ
(ਰੰਗ ਨਹੀਓ ਚੱੜਨਾ)
ਜਿੱਥੇ ਵੀ ਤੂੰ ਚੱਲਿਆ ਹਾਂ
ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ

ਓ ਮਾਹੀ ਵੇ, ਓ ਮਾਹੀ ਵੇ (ਮਾਹੀ)
ਓ ਮਾਹੀ ਵੇ, ਓ ਮਾਹੀ ਵੇ (ਮਾਹੀ ਵੇ)



Credits
Writer(s): Tanishk Bagchi
Lyrics powered by www.musixmatch.com

Link