Hasdi Tu Reh Sohniye (From "Dil Diyan Gallan" Soundtrack)

ਨਿ ਰਾਹੇ ਰਾਹੇ ਜਾਨ ਵਾਲਿਯੇ ਹੋ
ਨਿ ਰਾਹੇ ਰਾਹੇ ਜਾਨ ਵਾਲਿਯੇ
ਨਿ ਰਾਹੇ ਰਾਹੇ ਜਾਨ ਵਾਲਿਯੇ ਹੋ
ਨਿ ਰਾਹੇ ਰਾਹੇ ਜਾਨ ਵਾਲਿਯੇ

ਹੋ ਤੇਰੀ ਤੌਰ ਨੇ ਪਟੇ ਮੁਟਿਯਾਰੇ ਨੀ
ਪੈਂਦੇ ਸੀਰੀਆ ਨਾਲ ਲਲਕਾਰੇ ਨੀ
ਜਿੰਦ ਕੱਢ ਜਾਨ ਵਾਲੀਏ ਹੋਣ

ਨਿ ਰਾਹੇ ਰਾਹੇ ਜਾਨ ਵਾਲਿਯੇ
ਨਿ ਰਾਹੇ ਰਾਹੇ ਜਾਨ ਵਾਲਿਯੇ ਹੋ
ਨਿ ਰਾਹੇ ਰਾਹੇ ਜਾਨ ਵਾਲਿਯੇ

ਓਹ ੨ ਨੈਣ ਬੱਲੋਰੀ ਤੇਰੇ ਨੀ
ਸਾਹ ਸੂਤ ਲੈਂਦੇ ਨੀ ਮੇਰੇ ਨੀ
ਗੱਲ ਵਸ'ਚ ਰਹੀ ਨਾ ਮੇਰੇ ਤੇਰੇ

ਨਿ ਰਾਹੇ ਰਾਹੇ ਜਾਨ ਵਾਲਿਯੇ ਹੋ
ਨਿ ਰਾਹੇ ਰਾਹੇ ਜਾਨ ਵਾਲਿਯੇ
ਨਿ ਰਾਹੇ ਰਾਹੇ ਜਾਨ ਵਾਲਿਯੇ ਹੋ
ਨਿ ਰਾਹੇ ਰਾਹੇ ਜਾਨ ਵਾਲਿਯੇ

ਨਿ suit ਪਟਿਆਲਾ ਬੱਲੀਏ ਹੋ
ਨਿ ਜੱਚੇ ਤੈਨੂੰ ਭਾਲਾ ਬੱਲੀਏ
ਨਿ suit ਪਟਿਆਲਾ ਬੱਲੀਏ ਹੋ
ਨਿ ਜੱਚੇ ਤੈਨੂੰ ਭਾਲਾ ਬੱਲੀਏ
ਹੋ ਜੇ ਤੂੰ ਪਾਕੇ ਗੇਡਾ ਏਕ ਲਾਵੇਂ ਨਿ
ਲਾਉਂਦੀ ਆਗ ਪਨੀਆ ਨੂੰ ਜਾਵੇ

ਨਿ ਹੋ ਜੇ ਲਾਲਾ ਲਾਲਾ ਬੱਲੀਏ ਹੋ
ਨਿ ਹੋ ਜੇ ਲਾਲਾ ਲਾਲਾ ਬੱਲੀਏ
ਨਿ ਹੋ ਜੇ ਲਾਲਾ ਲਾਲਾ ਬੱਲੀਏ ਹੋ
ਨਿ ਹੋ ਜੇ ਲਾਲਾ ਲਾਲਾ ਬੱਲੀਏ

ਹੋ Chandigarh ਤੋ ਆਈ ਲਗਦੀ
ਆ London ਸੈਰ ਕਰਾਵਾਂ ਨਿ
ਹੋ ਦਿਲ ਨਾ ਰੱਜਦਾ ਵੇਖ ਵੇਖ ਕੇ
ਹੱਸਦੀ ਟੋਹ ਸਦ ਕੇ ਜਾਵਾ ਨਿ
(ਹੱਸਦੀ ਟੋਹ ਸਦ ਕੇ ਜਾਵਾ ਨਿ)

ਹੋ ਪੂਰਾ ਸ਼ੌਕ ਹਰ ਤੇਰਾ
ਦਸ ਰੋਕ ਲਾਊਗਾ ਕੇੜਾ
ਚੰਨ ਪੈਰਾ ਵਿਚ ਤੇਰੇ ਮੈਂ ਵਿਚਾਵਾ

ਨਿ ਹੱਸਦੀ ਤੂੰ ਰਹੇ ਸੋਨੀਯੇ
ਨਿ ਹੱਸਦੀ ਤੂੰ ਰਹੇ ਸੋਨੀਯੇ
ਨਿ ਜਿੰਦ ਨਾਮ ਤੇਰੇ
ਮੈਂ ਲਾਵਾਂ ਨੀ
ਬੇਖੇ ਰੱਬ ਤੋ ਲੇਖ ਲਿਖਵਾ

ਨਿ ਹੱਸਦੀ ਤੂੰ ਰਹੇ ਸੋਨੀਯੇ
ਨਿ ਹੱਸਦੀ ਤੂੰ ਰਹੇ ਸੋਨੀਯੇ
ਨਿ ਹੱਸਦੀ ਤੂੰ ਰਹੇ ਸੋਨੀਯੇ
ਨਿ ਹੱਸਦੀ ਤੂੰ ਰਹੇ ਸੋਨੀਯੇ



Credits
Writer(s): Desi Crew
Lyrics powered by www.musixmatch.com

Link