Mere Wala Sardar Female

ਮੇਰੇ ਵਾਲਾ ਜਣੀ-ਖਣੀ ਨੂੰ ਨਹੀਂ ਤੱਕਦਾ
ਹੋਵੇ ਸਿਰ ਨੰਗਾ ਮੇਰਾ, ਚੁੰਨੀ ਨਾਲ ਢੱਕਦਾ
(ਸਿਰ ਨੰਗਾ ਮੇਰਾ, ਚੁੰਨੀ ਨਾਲ ਢੱਕਦਾ)

Guri, ਤੇਰੇ ਜਿਹਾ ਹੋਰ ਨਾ ਕੋਈ ਮਿਲਿਆ
(ਤੇਰੇ ਜਿਹਾ ਹੋਰ ਨਾ ਕੋਈ ਮਿਲਿਆ)
ਹੋ, Guri, ਤੇਰੇ ਜਿਹਾ ਹੋਰ ਨਾ ਕੋਈ ਮਿਲਿਆ
ਨਾ ਹੀ ਤੇਰੇ ਜਿਹਾ ਮਿਲਿਆ ਪਿਆਰ ਵੇ

ਮੈਨੂੰ ਡਰ ਨਹੀਂ ਕਿ ਮੇਰੇ ਵਾਲਾ ਮੈਨੂੰ ਛੱਡ ਜਊ
ਭਾਗਾਂ ਵਾਲੀ ਮਿਲਿਆ ਏ ਸਰਦਾਰ ਵੇ
ਮੈਨੂੰ ਯਾਰੀਆਂ 'ਤੇ ਸੱਜਣਾ believe ਕੋਈ ਨਾ
ਮੈਂ ਗਲ ਪਾਉਣਾ ਸਿਧਾ ਚੂੜੇ ਵਾਲਾ ਹਾਰ ਵੇ

ਕਹਿੰਦਾ ਕੁੜਤੇ ਮੈਂ ਪਾਉਣਾ, ਸੂਟ ਤੈਨੂੰ ਪਾਉਣੇ ਪਹਿਣੇ ਨੇ
ਸਾਦਗੀ ਤੇ ਸੰਗ ਸਰਦਾਰਨੀ ਦੇ ਗਹਿਣੇ ਨੇ
(ਸਾਦਗੀ ਤੇ ਸੰਗ ਸਰਦਾਰਨੀ ਦੇ ਗਹਿਣੇ ਨੇ)

ਅੜ੍ਹਬ ਸੁਭਾਹ ਦਾ ਰੋਹਬ ਕਿਸੇ ਦਾ ਨਹੀਂ ਜਰਦਾ
ਧੱਕੇ ਨਾਲ ਲਿਆਉ ਸੁਖ ਨਾਲ ਜਿਹੜੇ ਰਹਿਨੇ ਨੇ
(ਧੱਕੇ ਨਾਲ ਲਿਆਉ ਸੁਖ ਨਾਲ ਜਿਹੜੇ ਰਹਿਨੇ ਨੇ)

ਤੇਰੀ ਮੁੱਛ ਵਾਲਾ ਰੋਹਬ ਵੇ ਮੈਂ ਕੈਮ ਰੱਖੂੰਗੀ
ਮੈਂ ਦਿਲ ਵਿਚ ਰੱਖੇ ਸਤਿਕਾਰ ਵੇ

ਮੈਨੂੰ ਡਰ ਨਹੀਂ ਕਿ ਮੇਰੇ ਵਾਲਾ ਮੈਨੂੰ ਛੱਡ ਜਊ
ਭਾਗਾਂ ਵਾਲੀ ਮਿਲਿਆ ਏ ਸਰਦਾਰ ਵੇ (-ਦਾਰ ਵੇ)
ਮੈਨੂੰ ਯਾਰੀਆਂ 'ਤੇ ਸੱਜਣਾ believe ਕੋਈ ਨਾ
ਮੈਂ ਗਲ ਪਾਉਣਾ ਸਿਧਾ ਚੂੜੇ ਵਾਲਾ ਹਾਰ ਵੇ (ਹਾਰ ਵੇ)

ਮੈਂ ਤਾਂ ਸਦਾ ਸਮਝੂੰਗੀ ਸੱਸ ਜੀ ਨੂੰ ਮਾਂ ਵੇ
ਹੱਕ ਨਾਲ ਫ਼ੜ ਲੈ ਜੇ ਤੂੰ ਮੇਰੀ ਬਾਂਹ ਵੇ
ਮੇਰੇ ਦਿਲ ਵਾਲੀ diary ਭਾਵੇਂ ਕਦੇ ਵੀ ਫ਼ਰੋਲ ਲਈ
ਕੱਲੇ-ਕੱਲੇ ਪੰਨੇ ਉਤੇ ਹੋਊ ਤੇਰਾ ਨਾਂ ਵੇ

Sandhu, ਪੱਗਾਂ ਨਾਲ ਸੂਟ ਵੇ ਮੈਂ match ਕਰਦੀ
ਦਿਲ ਬੈਠੀ ਆਂ ਮੈਂ ਤੇਰੇ ਉਤੋਂ ਹਾਰ ਵੇ

ਮੈਨੂੰ ਡਰ ਨਹੀਂ ਕਿ ਮੇਰੇ ਵਾਲਾ ਮੈਨੂੰ ਛੱਡ ਜਊ
ਭਾਗਾਂ ਵਾਲੀ ਮਿਲਿਆ ਏ ਸਰਦਾਰ ਵੇ
ਮੈਨੂੰ ਯਾਰੀਆਂ 'ਤੇ ਸੱਜਣਾ believe ਕੋਈ ਨਾ
ਮੈਂ ਗਲ ਪਾਉਣਾ ਸਿਧਾ ਚੂੜੇ ਵਾਲਾ ਹਾਰ ਵੇ



Credits
Writer(s): Dr Shree, Urs Guri
Lyrics powered by www.musixmatch.com

Link