Mukhda Vekh Ke (From "De De Pyaar De")

ਹੋ, ਹੋ

ਹੋ, ਬਿੱਲੋ, ਨੀ ਬਿੱਲੋ, ਤੇਰੀ ਅੱਖ miniature
(ਅੱਖ miniature, ਅੱਖ miniature)
हो, दो sip लेके बढ़ गया temperature
(गया tempera-, गया-गया temperature)

ਓਹੋ, ਬਿੱਲੋ, ਨੀ ਬਿੱਲੋ, ਤੇਰੀ ਅੱਖ miniature
दो sip लेके बढ़ गया temperature
ਨਸ਼ਾ ਜਿਹਾ ਮੈਨੂੰ ਚੜ੍ਹ ਗਿਆ ਨੀ

ਹੋ, ਦਿਲ ਦਾ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ
ਮੈਂ ਤਾਂ ਮੁਖੜਾ ਵੇਖ ਕੇ, ਆਏ-ਹਾਏ
ਦਿਲ ਦਾ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ
ਮੈਂ ਤਾਂ ਮੁਖੜਾ ਵੇਖ ਕੇ ਮਰ ਗਿਆ ਨੀ

ਦਿਲ ਦਾ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ
ਮੈਂ ਤਾਂ ਮੁਖੜਾ ਵੇਖ ਕੇ ਮਰ ਗਿਆ ਨੀ
ਦਿਲ ਦਾ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ
ਮੈਂ ਤਾਂ ਮੁਖੜਾ ਵੇਖ ਕੇ ਮਰ ਗਿਆ ਨੀ

ਵੜੀਆਂ ਨਾ ਮਾਰ ਲਫ਼ੰਗਿਆ ਵੇ ਉੱਡ-ਉੱਡ ਕੇ
मारें मुझे line hero सारे Bollywood के

ਮੇਰੀ hot ਕਮਰ ਜੋ ਹਿਲਦੀ ਐ
ਜੋ ਦੇਖੇ ਠੰਡਕ ਮਿਲਦੀ ਐ
ਮੇਰੀ hot ਕਮਰ ਜੋ ਹਿਲਦੀ ਐ
ਜੋ ਦੇਖੇ ਠੰਡਕ ਮਿਲਦੀ ਐ

ਰੱਬ ਜੀ ਦਾ ਕਰ thank
ਐਨਾ ਸੋਹਣਾ ਮੁੰਡਾ ਤੇਰੇ ਪਿੱਛੇ ਪੜ ਗਿਆ ਨੀ
ਦਿਲ ਦਾ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ
ਮੈਂ ਤਾਂ ਮੁਖੜਾ ਵੇਖ ਕੇ, ਆਏ-ਹਾਏ

ਦਿਲ ਦਾ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ
ਮੈਂ ਤਾਂ ਮੁਖੜਾ ਵੇਖ ਕੇ ਮਰ ਗਿਆ ਨੀ
ਦਿਲ ਦਾ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ
ਮੈਂ ਤਾਂ ਮੁਖੜਾ ਵੇਖ ਕੇ ਮਰ ਗਿਆ ਨੀ

ਓ, ਤੇਰਾ ਮੁਖੜਾ ਵੇਖ ਕੇ (ਮਰ ਗਿਆ ਨੀ)
ਓ, ਤੇਰਾ ਮੁਖੜਾ ਵੇਖ ਕੇ (ਮਰ ਗਿਆ ਨੀ)
ਓ, ਤੇਰਾ ਮੁਖੜਾ ਵੇਖ ਕੇ (ਮਰ ਗਿਆ ਨੀ)
ਓ, ਤੇਰਾ ਮੁਖੜਾ ਵੇਖ ਕੇ (ਮਰ ਗਿਆ ਨੀ)

ਰੋਜ਼ ਰਾਤੀ phone ਮੈਨੂੰ ਕਰੇ tring-tring ਵੇ
"ਸੁਨਿਆਰੇ ਕੋਲ਼ੋਂ" ਕਹਿੰਦਾ, "ਲੈਕੇ ਆਇਆ ring ਵੇ"
Aha, ਰੋਜ਼ ਰਾਤੀ phone ਮੈਨੂੰ ਕਰੇ tring-tring ਵੇ
"ਸੁਨਿਆਰੇ ਕੋਲ਼ੋਂ" ਕਹਿੰਦਾ, "ਲੈਕੇ ਆਇਆ ring"

No ਕਰਨੀ ਸੀ, yes ਮੈਨੂੰ ਕਰ ਗਿਆ ਨੀ
(ਕਹਿੰਦਾ) ਦਿਲ ਦਾ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ
ਮੈਂ ਤਾਂ ਮੁਖੜਾ ਵੇਖ ਕੇ ਮਰ ਗਿਆ ਨੀ
ਦਿਲ ਦਾ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ
ਮੈਂ ਤਾਂ ਮੁਖੜਾ ਵੇਖ ਕੇ ਮਰ ਗਿਆ ਨੀ

ਦਿਲ ਦਾ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ
ਮੈਂ ਤਾਂ ਮੁਖੜਾ ਵੇਖ ਕੇ ਮਰ ਗਿਆ ਨੀ
ਦਿਲ ਦਾ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ
ਮੈਂ ਤਾਂ ਮੁਖੜਾ ਵੇਖ ਕੇ ਮਰ ਗਿਆ ਨੀ

ਓ, ਤੇਰਾ ਮੁਖੜਾ ਵੇਖ ਕੇ (ਮਰ ਗਿਆ ਨੀ)
ਓ, ਤੇਰਾ ਮੁਖੜਾ ਵੇਖ ਕੇ (ਮਰ ਗਿਆ ਨੀ)
ਓ, ਤੇਰਾ ਮੁਖੜਾ ਵੇਖ ਕੇ (ਮਰ ਗਿਆ ਨੀ)
ਤੇਰਾ ਮੁਖੜਾ ਵੇਖ ਕੇ ਮਰ ਗਿਆ ਨੀ



Credits
Writer(s): Kumaar,shamsher Sandhu
Lyrics powered by www.musixmatch.com

Link