Saal 18va

ਸਾਲ ੧੮'ਵਾ ਚੜ੍ਹਿਆ
ਧਰਿਆ ਪੈਰ ਜਵਾਨੀ 'ਚ
ਰੀਝਾਂ ਲਾ-ਲਾ ਪਾਇਆ
ਸੁਰਮਾ ਅੱਖ ਮਸਤਾਨੀ 'ਚ

ਹੱਥਾਂ 'ਚੋਂ ਨਿਕਲ਼ਦੇ ਜਾਂਦੇ ਨੇ
ਲਾਡਾਂ ਨਾਲ ਸੀ ਪਾਲੇ ਜੋ
(ਲਾਡਾਂ ਨਾਲ ਸੀ ਪਾਲੇ ਜੋ)

ਕਦੋਂ ਮੁੱਲ੍ਹ ਪਊ ਉਹਨਾਂ ਸਾਲਾਂ ਦਾ
ਅਸੀ ਤੇਰੇ ਪਿੱਛੇ ਗਾ ਲਏ ਜੋ?
ਕਦੋਂ ਮੁੱਲ੍ਹ ਪਊ ਉਹਨਾਂ ਸਾਲਾਂ ਦਾ
ਅਸੀ ਤੇਰੇ ਪਿੱਛੇ ਗਾ ਲਏ ਜੋ?

ਚਿਤ ਨੂੰ ਖੋਹ ਜਿਹੀ ਪੈ ਜਾਂਦੀ
ਜੇ ਦਰਸ਼ਣ ਹੋਵੇ ਨਾ ਤੇਰੇ ਮੁੱਖੜੇ ਦਾ
ਕਿੰਨਾ ਚਿਰ ਲਾਤਾ ਤੂੰ
ਹੁਣ ਤਾਂ ਦੇ-ਦੇ ਮਰਜ਼ ਨੀ ਦੁੱਖੜੇ ਦਾ

ਚੁਸਤ ਚਲਾਕੀ ਆਉਂਦੀ ਨਾ
ਕੋਈ ਹੋਰ ਵੀ ਸਾਨੂੰ ਪਾਉਂਦੀ ਨਾ
ਚੁਸਤ ਚਲਾਕੀ ਆਉਂਦੀ ਨਾ
ਕੋਈ ਹੋਰ ਵੀ ਸਾਨੂੰ ਪਾਉਂਦੀ ਨਾ

ਕਿੰਨਾ wait ਕਰਨਗੇ ਅੜੀਏ ਨੀ
ਚਾਹ ਤੇਰੇ ਲਈ ਸੰਭਾਲੇ ਜੋ?

ਕਦੋਂ ਮੁੱਲ੍ਹ ਪਊ ਉਹਨਾਂ ਸਾਲਾਂ ਦਾ
ਅਸੀ ਤੇਰੇ ਪਿੱਛੇ ਗਾ ਲਏ ਜੋ?
ਮੁੱਲ੍ਹ ਪਊ ਉਹਨਾਂ ਸਾਲਾਂ ਦਾ
ਅਸੀ ਤੇਰੇ ਪਿੱਛੇ ਗਾ ਲਏ ਜੋ

ਕੋਈ sign ਹੀ ਦੇ ਜਾ ਨੀ
ਕਿ ਸਾਡੇ ਵਾਂਗੂ ਸਾਨੂੰ ਚਾਹੁਨੀ ਐ
ਮੈਨੂੰ ਜੱਚਣਾ ਏ ਕਿ ਨਹੀਂ ਸੋਚ ਕੇ
ਲੀੜੇ ਪਾ-ਪਾ ਲਾਉਨੀ ਐ

ਤੇਰੇ ਦਿਲ ਦਾ ਪਤਾ ਨਹੀਂ
ਕੀ ਸੋਚੇ ਖ਼ਬਰ ਵੀ ਰਤਾ ਨਹੀਂ
ਤੇਰੇ ਦਿਲ ਦਾ ਪਤਾ ਨਹੀਂ
ਕੀ ਸੋਚੇ ਖ਼ਬਰ ਵੀ ਰਤਾ ਨਹੀਂ

ਮੁੰਡਾ ਹੁੰਦਲਾਂ ਦਾ ਮਾਰੀ ਜਾਂਦੇ ਨੇ
ਤੂੰ ਨਖ਼ਰੇ ਕਰਦੀ ਬਾਹਲ਼ੇ ਜੋ

ਕਦੋਂ ਮੁੱਲ੍ਹ ਪਊ ਉਹਨਾਂ ਸਾਲਾਂ ਦਾ
ਅਸੀ ਤੇਰੇ ਪਿੱਛੇ ਗਾ ਲਏ ਜੋ?
ਮੁੱਲ੍ਹ ਪਊ ਉਹਨਾਂ ਸਾਲਾਂ ਦਾ
ਅਸੀ ਤੇਰੇ ਪਿੱਛੇ ਗਾ ਲਏ ਜੋ



Credits
Writer(s): Amantej Hundal
Lyrics powered by www.musixmatch.com

Link