Jodi Teri Meri

ਜੋੜੀ ਤੇਰੀ-ਮੇਰੀ ਬਾਬਾ ਜੇ ਬਣਾ ਦੇਵੇ
ਮੇਲ਼ ਐਤਕੀ ਦੇ ਪਾਲ਼ੇ ਹੋ ਜਾਵੇ
ਜੋੜੀ ਤੇਰੀ-ਮੇਰੀ ਬਾਬਾ ਜੇ ਬਣਾ ਦੇਵੇ
ਮੇਲ਼ ਐਤਕੀ ਦੇ ਪਾਲ਼ੇ ਹੋ ਜਾਵੇ

ਨੀ ਤੂੰ ਵਿਹੜੇ ਵਿੱਚ ਬਹਿ ਕੇ ਛਿੱਲੇ ਗਾਜਰਾਂ
ਭਾਬੀ ਮਟਰਾਂ ਦੁਵਾਲ਼ੇ ਹੋ ਜਾਵੇ
ਨੀ ਤੂੰ ਵਿਹੜੇ ਵਿੱਚ ਬਹਿ ਕੇ ਛਿੱਲੇ ਗਾਜਰਾਂ
ਭਾਬੀ ਮਟਰਾਂ ਦੁਵਾਲ਼ੇ ਹੋ ਜਾਵੇ

Desi Crew, Desi Crew
Desi Crew, Desi Crew

ਮੇਰੀਆਂ ਕਮੀਜਾਂ ਨੂੰ press ਫ਼ਿਰੇ ਮਾਰਦੀ
ਮੈਂ ਕਿੰਨੇ ਵਜੇ ਮੁੜੂੰਗਾ, ਇਹ guess ਫ਼ਿਰੇ ਮਾਰਦੀ
(ਓ-ਹੋ-ਹੋ-ਹੋ), ਮੇਰੀਆਂ ਕਮੀਜਾਂ ਨੂੰ press ਫ਼ਿਰੇ ਮਾਰਦੀ
ਮੈਂ ਕਿੰਨੇ ਵਜੇ ਮੁੜੂੰਗਾ, ਇਹ guess ਫ਼ਿਰੇ ਮਾਰਦੀ
(ਕਿੰਨੇ ਵਜੇ ਮੁੜੂੰਗਾ, ਇਹ guess ਫ਼ਿਰੇ ਮਾਰਦੀ)

ਸਾਰਾ ਦਿਨ ਤੂੰ ਮਨਾਵੇ ਰੁੱਸੇ ਢੋਲ ਨੂੰ
ਰਾਤੀ ਝਗੜਾ ਦੁਬਾਰੇ ਹੋ ਜਾਵੇ

ਜੋੜੀ ਤੇਰੀ-ਮੇਰੀ ਬਾਬਾ ਜੇ ਬਣਾ ਦੇਵੇ
ਮੇਲ਼ ਐਤਕੀ ਦੇ ਪਾਲ਼ੇ ਹੋ ਜਾਵੇ
ਨੀ ਤੂੰ ਵਿਹੜੇ ਵਿੱਚ ਬਹਿ ਕੇ ਛਿੱਲੇ ਗਾਜਰਾਂ
ਭਾਬੀ ਮਟਰਾਂ ਦੁਵਾਲ਼ੇ ਹੋ ਜਾਵੇ
ਜੋੜੀ ਤੇਰੀ-ਮੇਰੀ ਬਾਬਾ ਜੇ ਬਣਾ ਦੇਵੇ
ਮੇਲ਼ ਐਤਕੀ ਦੇ ਪਾਲ਼ੇ ਹੋ ਜਾਵੇ

ਹੋ, ਝਾਂਜਰਾਂ ਦੀ sound ਨਾਲ਼ ਵਿਹੜਾ ਰੱਖੀਂ ਭਰ ਕੇ
ਯਾਮੇ ਉੱਤੇ ਬਹਿ ਜਾਈ ਗੋਡਾ ਗੋਡੇ ਉੱਤੇ ਧਰ ਕੇ
(ਓ-ਹੋ), ਹੋ, ਝਾਂਜਰਾਂ ਦੀ sound ਨਾਲ਼ ਵਿਹੜਾ ਰੱਖੀਂ ਭਰ ਕੇ
ਯਾਮੇ ਉੱਤੇ ਬਹਿ ਜਾਈ ਗੋਡਾ ਗੋਡੇ ਉੱਤੇ ਧਰ ਕੇ
(ਯਾਮੇ ਉੱਤੇ ਬਹਿ ਜਾਈ ਗੋਡਾ ਗੋਡੇ ਉੱਤੇ ਧਰ ਕੇ)

ਹਾਲੇ ਸਾਂਝੇ ਨੇ ਰਕਾਨੇ coke, coffee'an
ਦੁਖ-ਸੁਖ ਸਾਂਝਾ ਨਾਲ਼ ਹੋ ਜਾਵੇ

ਜੋੜੀ ਤੇਰੀ-ਮੇਰੀ ਬਾਬਾ ਜੇ ਬਣਾ ਦੇਵੇ
ਮੇਲ਼ ਐਤਕੀ ਦੇ ਪਾਲ਼ੇ ਹੋ ਜਾਵੇ
ਨੀ ਤੂੰ ਵਿਹੜੇ ਵਿੱਚ ਬਹਿ ਕੇ ਛਿੱਲੇ ਗਾਜਰਾਂ
ਭਾਬੀ ਮਟਰਾਂ ਦੁਵਾਲ਼ੇ ਹੋ ਜਾਵੇ
ਜੋੜੀ ਤੇਰੀ-ਮੇਰੀ ਬਾਬਾ ਜੇ ਬਣਾ ਦੇਵੇ
ਮੇਲ਼ ਐਤਕੀ ਦੇ ਪਾਲ਼ੇ ਹੋ ਜਾਵੇ

ਹੋ, ਨਾਮ ਲੈਕੇ ਸੱਦੀ ਨੀ ਤੂੰ ਬਾਠਾਂ ਵਾਲ਼ੇ ਬਾਠ ਦਾ
ਅਜਕਲ ਕਿਹੜਾ ਭਲਾ, "ਇਹ ਜੀ, ਊ ਜੀ" ਆਖਦਾ?
(ਓ-ਹੋ-ਹੋ-ਹੋ) ਹੋ, ਨਾਮ ਲੈਕੇ ਸੱਦੀ ਨੀ ਤੂੰ ਬਾਠਾਂ ਵਾਲ਼ੇ ਬਾਠ ਦਾ
ਅਜਕਲ ਕਿਹੜਾ ਭਲਾ, "ਇਹ ਜੀ, ਊ ਜੀ" ਆਖਦਾ?
(ਅਜਕਲ ਕਿਹੜਾ ਭਲਾ, "ਇਹ ਜੀ, ਊ ਜੀ" ਆਖਦਾ?)

ਕਦੇ ਵੰਡੂਗਾ Narinder ਪੰਜੀਰੀਆਂ
ਕਾਜ ਬਾਬੇ ਦੇ ਸਹਾਰੇ ਹੋ ਜਾਵੇ



Credits
Writer(s): Desi Crew, Narinder Batth
Lyrics powered by www.musixmatch.com

Link