Purje

ਚੜੀ ਏ ਜਵਾਨੀ ਜਿਨਿ ਪਹਿਲੇ ਪੈਰ ਦੀ
ਗੱਲ ਕਰਦਾ ਅਵਾਜ਼ ਜਿਵੇਂ ਹੁੰਦੀ fire ਦੀ
ਚੜੀ ਏ ਜਵਾਨੀ ਜਿਨਿ ਪਹਿਲੇ ਪੈਰ ਦੀ
ਗੱਲ ਕਰਦਾ ਅਵਾਜ਼ ਜਿਵੇਂ ਹੁੰਦੀ fire ਦੀ
ਜੇੜੇ ਸੋਹਣੀੲੇ brand ਹੁੰਦੇ ਆ
ਓਹ ਕਦੇ ਵੀ ਨਾ ਆਮ ਮਿਲਦੇ
ਓਹ ਕਦੇ ਵੀ ਨਾ ਆਮ ਮਿਲਦੇ

ਵੇਖੀਂ ਅੱਖ ਨਾ ਮਲਾਜੀਂ ਬਲੀਏ ਮੁੰਡਾ ਪੁਰਜੇ ਹਿਲਾ ਦੁ ਦਿਲ ਦੇ

ਤੇਰਾ ਸਿੰਗੇ ਨਾਲ ਵੈਰ ਨੀ ਓਹ ਹਵਾ ਨਾਲ ਵੈਰ ਆ (ਹਵਾ ਨਾਲ ਵੈਰ ਆ...)
ਮਿੱਟੀ ਚ ਮਲਾਦੁੰ ਜੇਡਾ ਪੱਥਰਾਂ ਦਾ ਸ਼ੈਰ ਆ (ਪੱਥਰਾਂ ਦਾ ਸ਼ੈਰ ਆ...)

ਬੰਦਾ ਕਰਕੇ ਫਰਾਈ ਚੰਡੀਗੜ੍ਹ ਦਾ ਮਾਲਪੁਰ ਵਿਚ ਯਾਰ ਫਿਰਦੇ
ਵੇਖੀਂ ਅੱਖ ਨਾ ਮਲਾਜੀਂ ਬਲੀਏ ਮੁੰਡਾ ਪੁਰਜੇ ਹਿਲਾ ਦੁ ਦਿਲ ਦੇ
ਵੇਖੀਂ ਅੱਖ ਨਾ ਮਲਾਜੀਂ ਬਲੀਏ ਮੁੰਡਾ ਪੁਰਜੇ ਹਿਲਾ ਦੁ ਦਿਲ ਦੇ
ਓਹ ਕਾਵਾਂ ਦੀਆਂ ਡਾਰਾਂ ਅੱਗੇ ਫੁੱਕਰੀ ਨੀ ਰੋਡ ਦਾ
ਮੁੰਡਾ ਆ ਬਾਰੂਦ ਲੋੜ ਪੈਣ ਉਤੇ ਬੋਲਦਾ
(ਮੁੰਡਾ ਆ ਬਾਰੂਦ ਲੋੜ ਪੈਣ ਉਤੇ ਬੋਲਦਾ)
ਓਹ ਦੁਨੀਆ ਦੇ ਵਿਚ ਉਹ ਉਂਜ ਘੱਟ ਹੀ ਬੰਦੇ ਨੇ
ਜੀਨਾਂ ਵਿਚ ਓਂਦਾ ਤੇਰਾ ਯਾਰ ਬਲੀਏ
(ਜੀਨਾਂ ਵਿਚ ਓਂਦਾ ਤੇਰਾ ਯਾਰ ਬਲੀਏ)

ਹਾਂ... ਮਾਰਕੇ horn ਮੁੰਡਾ ਬਣੇ ਨਾ ਜਵਾਕ ਸਿੱਧੀ ਉਪਰੋਂ ਲਗਾਂ ਵੇਖੀਂ car ਬਲੀਏ
ਮਾਰਕੇ horn ਮੁੰਡਾ ਬਣੇ ਨਾ ਜਵਾਕ ਸਿੱਧੀ ਉਪਰੋਂ ਲਗਾਂ ਵੇਖੀਂ car ਬਲੀਏ
(ਉਪਰੋਂ ਲਗਾਂ ਵੇਖੀਂ car ਬਲੀਏ)

ਹੋ ਅਣਖਾਂ ਨਾਲ ਤੁੰਨਿਆ ਤੇ Hobby-ਆਂ ਨੀ ਪਾਲਦਾ
ਹੋ ਝਾਰਿਆਂ ਚ ਆਉਂਦਾ ਮੁੰਡਾ 21,22 ਸਾਲ ਦਾ (21,22 ਸਾਲ ਦਾ, 21,22 ਸਾਲ ਦਾ)

ਜੇੜੇ double cross ਕਰਦੇ
ਯਾਰ ਖਿਰਿਆਂ ਦੇ ਵਾਂਗ ਛਿੱਲ ਦੇ

ਵੇਖੀਂ ਅੱਖ ਨਾ ਮਲਾਜੀਂ ਬਲੀਏ ਮੁੰਡਾ ਪੁਰਜੇ ਹਿਲਾ ਦੁ ਦਿਲ ਦੇ
ਵੇਖੀਂ ਅੱਖ ਨਾ ਮਲਾਜੀਂ ਬਲੀਏ ਮੁੰਡਾ ਪੁਰਜੇ ਹਿਲਾ ਦੁ ਦਿਲ ਦੇ
ਵੇਖੀਂ ਅੱਖ ਨਾ ਮਲਾਜੀਂ ਬਲੀਏ ਮੁੰਡਾ ਪੁਰਜੇ ਹਿਲਾ ਦੁ ਦਿਲ ਦੇ
(ਮੁੰਡਾ ਪੁਰਜੇ ਹਿਲਾ ਦੁ ਦਿਲ ਦੇ)

Credits
Writer(s): Ikwinder Singh, Spin Singh
Lyrics powered by www.musixmatch.com

Link