Rus Rus

ਤੂੰ ਜਦੋਂ ਰੁੱਸ ਰੁੱਸ ਬਹਿਣਾ ਐ
ਵੇ ਮੇਰੀ ਜਾਨ ਨਿਕਲ਼ਦੀ
ਵੇ ਜਦੋਂ ਰੁੱਸ ਰੁੱਸ ਬਹਿਣਾ ਐ
ਵੇ ਮੇਰੀ ਜਾਨ ਨਿਕਲ਼ਦੀ

ਤੂੰ ਇੰਝ ਬੋਲਿਆਂ ਨਾ ਕਰ
ਕਿੱਤੇ ਜਾਵਾਂ ਨਾ ਮੈਂ ਮਰ
ਤੂੰ ਇੰਝ ਬੋਲਿਆਂ ਨਾ ਕਰ
ਕਿੱਤੇ ਜਾਵਾਂ ਨਾ ਮੈਂ ਮਰ (ਜਾਵਾਂ ਨਾ ਮੈਂ ਮਰ)

ਤੂੰ ਜਦੋਂ ਛੱਡ ਦਓ ਕਹਿਣਾ ਐ
ਵੇ ਮੇਰੀ ਜਾਨ ਨਿਕਲ਼ਦੀ (ਜਾਣ ਨਿਕਲ਼ਦੀ)
ਤੂੰ ਜਦੋਂ ਛੱਡ ਦਓ ਕਹਿਣਾ ਐ
ਵੇ ਮੇਰੀ ਜਾਨ ਨਿਕਲ਼ਦੀ (ਜਾਣ ਨਿਕਲ਼ਦੀ)
ਵੇ ਜਦੋਂ ਛੱਡ ਦਓ ਕਹਿਣਾ ਐ
ਵੇ ਮੇਰੀ ਜਾਨ ਨਿਕਲ਼ਦੀ

ਜਦੋਂ ਬੁਲਾਯਾ ਵੀ ਨਾ ਬੋਲੇ
ਦਿਲ ਡੋਲਦਾ ਏ ਮੇਰਾ
ਕਿਵੇਂ ਇੰਝ ਕਰ ਲੈਣਾਂ
ਤੂੰ ਪੱਥਰ ਜਿਹਾ ਜੇਰਾ
ਕਿਉਂ ਸਤਾਉਂਦਾ ਰਹਿਣਾ ਮੈਨੂੰ
ਮੈਂ ਬੁਲਾਵਾਂ ਜਦੋ ਤੈਨੂੰ (ਬੁਲਾਵਾਂ ਜਦੋ ਤੈਨੂੰ)
ਕਿਉਂ ਸਤਾਉਂਦਾ ਰਹਿਣਾ ਮੈਨੂੰ
ਮੈਂ ਬੁਲਾਵਾਂ ਜਦੋ ਤੈਨੂੰ (ਬੁਲਾਵਾਂ ਜਦੋ ਤੈਨੂੰ)
ਵੇ ਅੱਗੋ ਟੁੱਟ ਟੁੱਟ ਪੈਣਾਂ
ਵੇ ਮੇਰੀ ਜਾਨ ਨਿਕਲ਼ਦੀ (ਜਾਣ ਨਿਕਲ਼ਦੀ)

ਤੂੰ ਜਦੋਂ ਰੁੱਸ ਰੁੱਸ ਬਹਿਣਾ ਐ
ਵੇ ਮੇਰੀ ਜਾਨ ਨਿਕਲ਼ਦੀ (ਜਾਣ ਨਿਕਲ਼ਦੀ)
ਵੇ ਜਦੋਂ ਰੁੱਸ ਰੁੱਸ ਬਹਿਣਾ ਐ
ਵੇ ਮੇਰੀ ਜਾਨ ਨਿਕਲ਼ਦੀ

ਤੇਰੇ ਬਾਝੋਂ ਦੁੱਖ ਸੁੱਖ ਦਿੱਲ ਦੇ
ਦੱਸ ਕੀਹਦੇ ਨਾਲ ਮੈਂ ਫੋਲਾਂ?
ਥਾਂ ਏ ਮਰਜਾਂ ਨਿਮਿਆਂ ਜ਼ੇ
ਕੁੱਝ ਤੇਰੇ ਅੱਗੇ ਬੋਲਾਂ

ਵੇ ਤੈਨੂੰ ਚਾਉਂਦੀ ਮੈਂ ਬਥੇਰਾ
ਤੇਰੇ ਬਿਨਾ ਕਿ ਏ ਮੇਰਾ?
ਵੇ ਤੈਨੂੰ ਚਾਉਂਦੀ ਮੈਂ ਬਥੇਰਾ
ਤੇਰੇ ਬਿਨਾ ਕਿ ਏ ਮੇਰਾ?

ਤੂੰ ਜੱਦ ਵੱਖੋ ਵੱਖ ਰਹਿਣਾਂ ਐ
ਕਿਸੇ ਨੂੰ ਅਪਣੀ ਕਹਿਣਾ ਐ
ਵੇ ਮੇਰੀ ਜਾਨ ਨਿਕਲ਼ਦੀ (ਜਾਣ ਨਿਕਲ਼ਦੀ)

ਤੂੰ ਜਦੋਂ ਰੁੱਸ ਰੁੱਸ ਬਹਿਣਾ ਐ
ਵੇ ਮੇਰੀ ਜਾਨ ਨਿਕਲ਼ਦੀ (ਜਾਣ ਨਿਕਲ਼ਦੀ)
ਵੇ ਜਦੋਂ ਰੁੱਸ ਰੁੱਸ ਬਹਿਣਾ ਐ
ਵੇ ਮੇਰੀ ਜਾਨ ਨਿਕਲ਼ਦੀ



Credits
Writer(s): Goldboy, Nimma Loharka
Lyrics powered by www.musixmatch.com

Link