Palazzo Remix

Dallas ਦਾ ਜਾਪੇ ਤੂੰ fruit, ਸੋਹਣੀਏ
ਲੱਗੇ ਕਿਸੇ ਪਰੀ ਦਾ ਸਰੂਪ, ਸੋਹਣੀਏ
ਹੋ, Dallas ਦਾ ਜਾਪੇ ਤੂੰ fruit, ਸੋਹਣੀਏ
ਨੀ ਲੱਗੇ ਕਿਸੇ ਪਰੀ ਦਾ ਸਰੂਪ, ਸੋਹਣੀਏ

ਦੇਖਾਗੇ ਹੁਸਨ ਕੀ-ਕੀ ਕਾਰੇ ਕਰੂਗਾ
ਪਹਿਲੇ ਤੋੜਦੀ ਸ਼ਰਾਬ ਵਾਂਗੂ ਵਿਤਰੀ ਦਾ

ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ
ਫ਼ਾਇਦਾ ਕੀ Palazzo ਪਾਕੇ ਨਿਕਲੀ ਦਾ?
ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ
ਫ਼ਾਇਦਾ ਕੀ Palazzo ਪਾਕੇ ਨਿਕਲੀ ਦਾ?

ਨਾ ਅੱਖ ਮੁੰਡਿਆਂ ਦੀ ਝੱਲੇ ਤੇਰਾ ਰੂਪ ਨੀ
ਉਤੋਂ ਨਰਮ ਜਿਹਾ ਰੱਖਦੀ ਸਲੂਕ ਨੀ
ਮੁੰਡਿਆਂ ਦੀ ਝੱਲੇ ਤੇਰਾ ਰੂਪ ਨੀ
ਉਤੋਂ ਨਰਮ ਜਿਹਾ ਰੱਖਦੀ ਸਲੂਕ ਨੀ

ਸੂਟਾਂ ਵਾਲੀ ਕੁੜੀਏ, ਤੂੰ end ਕਰਤੀ ਨੀ
ਤੇਰੇ modern ਮਲਾਜ਼ਿਆਂ ਨੇ ਖਾ ਲਿਆ

ਨੱਖਰਾ ਤਾਂ, ਬਿੱਲੋ, ਤੇਰਾ ਪਹਿਲੀ peak ਤੇ ਨੀ
ਮੁੰਡੇ ਪੱਟੇ ਜੇ Palazzo ਜਾਦਾ ਪਾ ਲਿਆ
ਨੱਖਰਾ ਤਾਂ, ਬਿੱਲੋ, ਤੇਰਾ ਪਹਿਲੀ peak ਤੇ ਨੀ
ਮੁੰਡੇ ਪੱਟੇ ਜੇ Palazzo ਜਾਦਾ ਪਾ ਲਿਆ, ਹੋਏ

ਕੱਲ ਫ਼ਾਰਸ਼ਾਂ, ਤੇ ਪਰਸੋਂ ਦੇ jumpsuit ਤੋਂ
Jean'an ਵਾਲਾ ਮਹਿਕਮਾ ਪਿਆ ਏ ਡਰਿਆ
Trend ਕਰੇ end ਤੇਰਾ, course ਰਕਾਨੇ
ਮੈਂਨੂੰ ਲੱਗੀ ਦਾ designing ਦਾ ਕਰਿਆ

ਇਸ਼ਾਰਿਆਂ ਨਾ' ਲਾਉਨੀ ਐ ਪਰਿੰਦੇ ਉਡਨੇ
ਬੋਲੇ ਨੱਖਰਾ ਨਜਾਇਜ ਤੇਰਾ ਨਿਖਰੀ ਦਾ

ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ
ਫ਼ਾਇਦਾ ਕੀ Palazzo ਪਾਕੇ ਨਿਕਲੀ ਦਾ?
ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ
ਫ਼ਾਇਦਾ ਕੀ Palazzo ਪਾਕੇ ਨਿਕਲੀ ਦਾ?

(ਓ, ਖਿੱਚ ਕੇ ਰੱਖ ਲਿੱਤਰਾਂ ਵਾਲਿਆ)

ਐੰਨੀ ਸੋਹਣੀ ਬਣਕੇ ਤੂੰ ਕਿਉਂ ਆਉਨੀ ਐ?
ਨੀ ਫ਼ਬਦਾ colour ਜਿਹੜਾ ਵੀ ਤੂੰ ਪਾਉਨੀ ਐ
ਡੱਕਦੀ ਦਿਲਾਂ ਨੂੰ ਨੀ ਤੂੰ ਠੱਗ ਬਣਕੇ
ਘੁੰਮਿਆ ਨਾ ਕਰ ਐੰਨੀ ਅੱਗ ਬਣਕੇ

ਹੁੰਦਾ Shivjot ਨੂੰ craze look ਦਾ
ਐੰਵੇ ਤਾਂ ਨ੍ਹੀ ਰਾਹਾਂ ਵਿੱਚ ਵਿੱਚਰੀ ਦਾ

ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ
ਫ਼ਾਇਦਾ ਕੀ Palazzo ਪਾਕੇ ਨਿਕਲੀ ਦਾ?
ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ
ਫ਼ਾਇਦਾ ਕੀ Palazzo ਪਾਕੇ ਨਿਕਲੀ ਦਾ?



Credits
Writer(s): Aman Hayer, Shivjot, Dj Hans
Lyrics powered by www.musixmatch.com

Link