Taare

ਓ ਤੇਰੇ ਲਾਰੇ ਤੇ ਅਂਬਰਾਂ ਦੇ ਤਾਰੇ ਮੁੱਕਦੇ ਨਾ
ਓ ਤੇਰੇ ਲਾਰੇ ਤੇ ਅਂਬਰਾਂ ਦੇ ਤਾਰੇ ਮੁੱਕਦੇ ਨਾ

ਜੋ ਦੇ ਗਈ ਏ ਹੰਝੂ ਅੱਖੀਆਂ ਚੋੰ ਮੇਰੀ ਸੁੱਖਦੇ ਨਾ
ਓ ਤੇਰੇ ਲਾਰੇ ਤੇ ਅਂਬਰਾਂ ਦੇ ਤਾਰੇ ਮੁੱਕਦੇ ਨਾ
ਓ ਤੇਰੇ ਲਾਰੇ ਤੇ ਅਂਬਰਾਂ ਦੇ ਤਾਰੇ ਮੁੱਕਦੇ ਨਾ

ਦੇ ਗਈ ਏ ਤੂ ਰੋਣਾ ਮੈਂਨੂੰ ਜ਼ਿੰਦਗੀ ਦਾ
ਹੁਣ ਦੱਸ ਕੀ ਕਰਾਂ ਮੈ ਇਸ ਜ਼ਿੰਦਗੀ ਦਾ
ਕੀਤੀ ਬੇਵਫ਼ਾਈ, ਤੈਨੂੰ ਸ਼ਰਮ ਨਾ ਆਈ
ਜੇ ਤੂ ਛੱਡ ਕੇ ਹੀ ਜਾਣਾ ਸੀ ਤੇ ਫ਼ੇਰ ਕਾਹਤੋਂ ਲਾਈ

ਜਿੱਦਾਂ ਮੈਂਨੂੰ ਤੂ ਲੁੱਟਿਆ ਉਹਦਾ ਦੁਸ਼ਮਣ ਵੀ ਹਾਏ ਲੁੱਟਦੇ ਨਾ
ਓ ਤੇਰੇ ਲਾਰੇ ਤੇ ਅਂਬਰਾਂ ਦੇ ਤਾਰੇ ਮੁੱਕਦੇ ਨਾ
ਓ ਤੇਰੇ ਲਾਰੇ ਤੇ ਅਂਬਰਾਂ ਦੇ ਤਾਰੇ ਮੁੱਕਦੇ ਨਾ

ਜਿਹਨਾ ਮੈ ਕੀਤਾ ਤੈਨੂੰ ਨਾ ਕਿਸੇ ਕਰਨਾ ਤੈਨੂੰ, ਪਿਆਰ
ਪਿਆਰ ਜੇ ਮਿਲ ਜਾਵੇ ਬੂਟੇ ਇੱਸ਼ਕੇ ਦੇ ਸੁੱਖਦੇ ਨਾ

ਓ ਤੇਰੇ ਲਾਰੇ ਤੇ ਅਂਬਰਾਂ ਦੇ ਤਾਰੇ ਮੁੱਕਦੇ ਨਾ
ਓ ਤੇਰੇ ਲਾਰੇ ਤੇ ਅਂਬਰਾਂ ਦੇ ਤਾਰੇ ਮੁੱਕਦੇ ਨਾ
ਜੋ ਦੇ ਗਈ ਏ ਹੰਝੂ ਅੱਖੀਆਂ ਚੋਂ ਮੇਰੀ ਸੁੱਖਦੇ ਨਾ

ਓ ਤੇਰੇ ਲਾਰੇ ਤੇ ਅਂਬਰਾਂ ਦੇ ਤਾਰੇ ਮੁੱਕਦੇ ਨਾ
ਓ ਤੇਰੇ ਲਾਰੇ ਤੇ ਅਂਬਰਾਂ ਦੇ ਤਾਰੇ ਮੁੱਕਦੇ ਨਾ



Credits
Writer(s): Guru Randhawa, Rajat Nagpal
Lyrics powered by www.musixmatch.com

Link