Nain Na Jodeen (From "Badhaai Ho")

ਸੱਜਣਾ, ਹਾਏ
ਸੱਜਣਾ, ਹਾਏ

तेरे बिन साँस ना लें मेरे दिन-रात
ਹੋ-ਹੋ-ਹੋ, ਸੱਜਣਾ
ख़ाली-ख़ाली लगते हैं लकीरों वाले हाथ
ਹੋ-ਹੋ-ਹੋ, ਸੱਜਣਾ

तेरे बिन साँस ना लें मेरे दिन-रात
ख़ाली-ख़ाली लगते हैं लकीरों वाले हाथ

साथ मेरे चलते-चलते, हाय
साथ मेरे चलते-चलते रस्ते ना मोड़ीं
ਨੈਨ ਨਾ ਜੋੜੀਂ ਕਿਤੇ, ਨੈਨ ਨਾ ਜੋੜੀਂ
ਨੈਨ ਨਾ ਜੋੜੀਂ ਕਿਤੇ, ਨੈਨ ਨਾ ਜੋੜੀਂ

ਤੈਨੂੰ ਵਾਸਤਾ ਖ਼ੁਦਾ ਦਾ, ਹਾਏ
ਤੈਨੂੰ ਵਾਸਤਾ ਖ਼ੁਦਾ ਦਾ, ਮੇਰਾ ਦਿਲ ਨਾ ਤੋੜੀਂ
ਨੈਨ ਨਾ ਜੋੜੀਂ ਕਿਤੇ, ਨੈਨ ਨਾ ਜੋੜੀਂ
ਨੈਨ ਨਾ ਜੋੜੀਂ ਕਿਤੇ, ਹਾਏ

(ਸੱਜਣਾ)

ना किसी अपने, ना पराए की तरह
मेरे साथ रहना मेरे साए की तरह

हाय, ना किसी अपने, ना पराए की तरह
मेरे साथ रहना मेरे साए की तरह
लाज़मी मैं तेरे लिए, तू ज़रूरी मेरे लिए
आँसू ये बिछोड़े वाले पलको पे ना छोड़ीं

ਨੈਨ ਨਾ ਜੋੜੀਂ ਕਿਤੇ, ਨੈਨ ਨਾ ਜੋੜੀਂ
ਨੈਨ ਨਾ ਜੋੜੀਂ ਕਿਤੇ, ਨੈਨ ਨਾ ਜੋੜੀਂ
ਤੈਨੂੰ ਵਾਸਤਾ ਖ਼ੁਦਾ ਦਾ, ਹਾਏ
ਤੈਨੂੰ ਵਾਸਤਾ ਖ਼ੁਦਾ ਦਾ, ਮੇਰਾ ਦਿਲ ਨਾ ਤੋੜੀਂ

ਹੋ, ਸੱਜਣਾ

ਬਿਰਹੋ ਦੇ ਰੰਗ ਜਿਸ ਨੂੰ ਲੱਗ ਜਾਵਣ
ਅੱਖੀਆਂ ਵਿੱਚੋਂ ਬਰਸੇ ਸਾਵਨ
ਲੱਗ ਕੇ ਜਿਸ ਦੀ ਟੁੱਟ ਗਈ ਯਾਰੀ
ਰਾਹ ਤੱਕਦੇ ਰਹਿ ਗਏ ਸਾਜਨ

ਜਿਸ ਨੂੰ ਇਸ਼ਕ ਦੇ ਗ਼ਮ ਲਗਦੇ ਨੇ, ਹਾਏ
ਜਿਸ ਨੂੰ ਇਸ਼ਕ ਦੇ ਗ਼ਮ ਲਗਦੇ, ਰਹਿ ਜਾਂਦੀ ਜਿੰਦੜੀ ਥੋੜ੍ਹੀ
ਨੈਨ ਨਾ ਜੋੜੀਂ ਕਿਤੇ, ਨੈਨ ਨਾ ਜੋੜੀਂ
ਨੈਨ ਨਾ ਜੋੜੀਂ ਕਿਤੇ, ਨੈਨ ਨਾ ਜੋੜੀਂ

ਹਾਏ, ਨੈਨ ਨਾ ਜੋੜੀਂ ਕਿਤੇ, ਨੈਨ ਨਾ ਜੋੜੀਂ
ਨੈਨ ਨਾ ਜੋੜੀਂ ਕਿਤੇ, ਨੈਨ ਨਾ ਜੋੜੀਂ



Credits
Writer(s): Rakesh Kumar Pal, Rochak Kohli
Lyrics powered by www.musixmatch.com

Link