Summer Luv

ਓ, ਮੇਰੇ ਦਿਲ ਨੂੰ ਬੇਕਾਬੂ ਜਿਹਾ ਕਰ ਗਈ ਐ ਤੂੰ
ਕਿੱਥੋਂ ਆਈ ਐ, ਆਈ ਐ, ਆਈ ਐ, ਆਈ ਐ ਤੂੰ?

ਪਹਿਲੀ ਤੱਕਣੀ 'ਚ ਮੇਰਾ ਦਿਲ ਲੁੱਟਿਆ
ਚਿਰ ਦਾ ਸੀ ਰੱਖਿਆ ਸੰਭਾਲ ਯਾਰਾ ਨੇ
ਦੂਜੀ ਤੱਕਣੀ 'ਚ ਤੈਨੂੰ ਪਿਆਰ ਹੋ ਗਿਆ
"ਤੇਰੇ ਉਤੋਂ," ਕਹਿੰਦੀ, "ਅੱਜ ਦਿਲ ਵਾਰਾਂ ਵੇ"

ਟਾਲੀ ਤੇ ਟਿਕਾਈ ਫ਼ਿਰਦੀ
ਰੱਖੇ ਨੀ ਤੂੰ ਮਹਿੰਗੇ-ਮਹਿੰਗੇ ਸ਼ੌਕ ਨੀ
Louis ਨਾ Prada, ਸੋਹਣੀਏ
ਦਿਲ ਸਾਡਾ Gucci ਤੋਂ ਵੀ top ਨੀ

(ਹਾਂ) ਨੀ ਫ਼ਿਰਦੀਆਂ ਜਾਣ ਵਾਰਦੇ
(Yeah) ਨੀ ਗੱਭਰੂ ਹਾਏ ਤੇਰੇ ਹਾਣਦੇ
(ਹਾਂ) ਹੋ, ਲੱਗਦਾ ਨ੍ਹੀ ਮੈਨੂੰ ਜਾਣਦੇ
(Yeah) ਮੁੰਡੇ ਤੇਰੇ town ਦੇ

ਹੋ, ਮੇਰੇ ਦਿਲ ਨੂੰ ਬੇਕਾਬੂ ਜਿਹਾ ਕਰ ਗਈ ਐ ਤੂੰ
ਕਿੱਥੋਂ ਆਈ ਐ, ਆਈ ਐ, ਆਈ ਐ, ਆਈ ਐ ਤੂੰ?
ਨੀ ਅੱਜ ਮੁੰਡੇ ਨੂੰ ਬੇਕਾਬੂ ਜਿਹਾ ਕਰ ਗਈ ਐ ਤੂੰ
ਕਿੱਥੋਂ ਆਈ ਐ, ਆਈ ਐ, ਆਈ ਐ, ਆਈ ਐ ਤੂੰ?

ਗੱਲਾਂ-ਗੱਲਾਂ ਵਿਚ ਨੇੜੇ ਆਵੇ, ਮਿੱਠੀਏ
ਮੈਨੂੰ ਪਤਾ ਮੈਥੋਂ ਕੀ-ਕੀ ਚਾਹਵੇਂ, ਮਿੱਠੀਏ
ਬੁੱਲ੍ਹਾਂ ਉਤੇ ਨਾਮ ਮੇਰਾ ਕਾਹਤੋਂ ਰੱਖਦੀ?
ਵਾਰ ਇਸ਼ਕੇ ਦਾ ਸੀਨੇ ਸਹਿਣਾ ਚਾਹਵੇ, ਮਿੱਠੀਏ

Simar ਗਵਾਉਂਦਾ Mickey ਤੋਂ
ਤੇਰੇ ਲਈ ਚੱਕਵੇਂ ਜੇ ਗੀਤ ਨੀ
ਜਿਨ੍ਹਾਂ 'ਤੇ step ਕਰਦੀ
ਵੱਜੇ Tedi Pagg ਦੀ ਉਹ beat ਨੀ

(ਹਾਂ) ਨੀ ਵੇਖਦੇ ਹੀ ਤੈਨੂੰ ਰਹਿ ਗਏ
(Yeah) ਅਸੀਂ ਵੀ ਦਿਲ ਫ਼ੜ ਬਹਿ ਗਏ
(ਹਾਂ) ਤੂੰ ਰੱਖ ਲੈ ਹਾਏ ਦਿਲ ਯਾਰੀ ਨੀ
(Yeah) ਮੁੰਡਾ ਲਾਊ ਪਾਰ ਨੀ

ਹੋ, ਮੇਰੇ ਦਿਲ ਨੂੰ ਬੇਕਾਬੂ ਜਿਹਾ ਕਰ ਗਈ ਐ ਤੂੰ
ਕਿੱਥੋਂ ਆਈ ਐ, ਆਈ ਐ, ਆਈ ਐ, ਆਈ ਐ ਤੂੰ?
ਨੀ ਅੱਜ ਮੁੰਡੇ ਨੂੰ ਬੇਕਾਬੂ ਜਿਹਾ ਕਰ ਗਈ ਐ ਤੂੰ
ਕਿੱਥੋਂ ਆਈ ਐ, ਆਈ ਐ, ਆਈ ਐ, ਆਈ ਐ ਤੂੰ?



Credits
Writer(s): Harmanjit Singh
Lyrics powered by www.musixmatch.com

Link