Khat

ਹਾਏ, ਉਠਦੀਆਂ ਮਹਿਕਾਂ ਜਦ ਵੀ ਪੜ੍ਹਨ ਨੂੰ ਖੋਲ੍ਹਾਂ ਮੈਂ
ਉਠਦੀਆਂ ਮਹਿਕਾਂ ਜਦ ਵੀ ਪੜ੍ਹਨ ਨੂੰ ਖੋਲ੍ਹਾਂ ਮੈਂ
ਖ਼ਿਆਲ ਨੇ ਤੇਰੇ ਪਾਉਂਦੇ ਸਾਹਾਂ ਵਿਚ ਫ਼ੇਰੇ

੧੦੦-੧੦੦ ਵਾਰੀ ਸੱਜਣਾ ਪੜ੍ਹੀਏ ਦਿਨ ਵਿਚ ਦੀ
੧੦੦-੧੦੦ ਵਾਰੀ ਸੱਜਣਾ ਪੜ੍ਹੀਏ ਦਿਨ ਵਿਚ ਦੀ
ਸਾਨੂੰ ਮੂੰਹ ਜ਼ਬਾਨੀ ਖਤ ਨੇ ਹੋ ਗਏ ਯਾਦ ਤੇਰੇ
ਸਾਨੂੰ ਮੂੰਹ ਜ਼ਬਾਨੀ ਖਤ ਨੇ ਹੋ ਗਏ ਯਾਦ ਤੇਰੇ
ਖਤ ਨੇ ਹੋ ਗਏ ਯਾਦ ਤੇਰੇ

ਹਾਏ, ਮੇਰੀ ਜਿੰਦ ਕੁਆਰੀ ਨੂੰ ਸੂਲੀ 'ਤੇ ਚੜ੍ਹਾ ਦਿੱਨੈ
ਵੇ ਮੇਰੀ ਜਿੰਦ ਕੁਆਰੀ ਨੂੰ ਸੂਲੀ 'ਤੇ ਚੜ੍ਹਾ ਦਿੱਨੈ
ਜਦੋਂ ਲਿਖ ਕੇ ਮੇਰਾ ਨਾਮ ਨਾਲ ਤੂੰ ਦਿਲ ਜਿਹਾ ਵਾਹ ਦਿੱਨੈ
ਜਦੋਂ ਲਿਖ ਕੇ ਮੇਰਾ ਨਾਮ ਨਾਲ ਤੂੰ ਦਿਲ ਜਿਹਾ ਵਾਹ ਦਿੱਨੈ

ਸੰਗ ਜਾਨੀ ਆਂ, ਨੀਵੇਂ ਪਾ ਕੇ ਹੱਸਦੀਆਂ
ਸੰਗ ਜਾਨੀ ਆਂ, ਨੀਵੇਂ ਪਾ ਕੇ ਹੱਸਦੀਆਂ
ਜਦ ਵੀ ਤੇਰੀਆਂ ਸੋਚਾਂ ਦੇ ਮੈਨੂੰ ਪੈਣ ਘੇਰੇ

੧੦੦-੧੦੦ ਵਾਰੀ ਸੱਜਣਾ ਪੜ੍ਹੀਏ ਦਿਨ ਵਿਚ ਦੀ
ਸਾਨੂੰ ਮੂੰਹ ਜ਼ਬਾਨੀ ਖਤ ਨੇ ਹੋ ਗਏ ਯਾਦ ਤੇਰੇ
ਸਾਨੂੰ ਮੂੰਹ ਜ਼ਬਾਨੀ ਖਤ ਨੇ ਹੋ ਗਏ ਯਾਦ ਤੇਰੇ

ਪੜ੍ਹ-ਪੜ੍ਹ ਕੇ ਖੁਸ਼ ਹੁੰਨੀਆਂ ਵੇ ਝੱਲੀ ਬੈਠੀ ਮੈਂ
ਪੜ੍ਹ-ਪੜ੍ਹ ਕੇ ਖੁਸ਼ ਹੁੰਨੀਆਂ ਵੇ ਝੱਲੀ ਬੈਠੀ ਮੈਂ
ਪਿਆਰ-ਪਿਆਰ ਹੋ ਜਾਨੀਆਂ ਵੇ ਕੱਲੀ ਬੈਠੀ ਮੈਂ
ਹਾਂ, ਪਿਆਰ-ਪਿਆਰ ਹੋ ਜਾਨੀਆਂ ਵੇ ਕੱਲੀ ਬੈਠੀ ਮੈਂ

ਖੜ੍ਹ ਸ਼ੀਸ਼ੇ ਮੂਹਰੇ ਖੁਦ ਨੂੰ ਆਖ ਬੁਲਾਉਨੀ ਆਂ
ਸ਼ੀਸ਼ੇ ਮੂਹਰੇ ਖੁਦ ਨੂੰ ਆਖ ਬੁਲਾਉਨੀ ਆਂ
ਜੋ ਲਾਡ ਨਾਲ ਤੂੰ ਲੈਨੈ ਰਹਿਨੈ ਨਾਮ ਮੇਰੇ

੧੦੦-੧੦੦ ਵਾਰੀ ਸੱਜਣਾ ਪੜ੍ਹੀਏ ਦਿਨ ਵਿਚ ਦੀ
ਸਾਨੂੰ ਮੂੰਹ ਜ਼ਬਾਨੀ ਖਤ ਨੇ ਹੋ ਗਏ ਯਾਦ ਤੇਰੇ
ਸਾਨੂੰ ਮੂੰਹ ਜ਼ਬਾਨੀ ਖਤ ਨੇ ਹੋ ਗਏ ਯਾਦ ਤੇਰੇ
ਖਤ ਨੇ ਹੋ ਗਏ ਯਾਦ ਤੇਰੇ



Credits
Writer(s): Arjan Dhillon, Preet Hundal
Lyrics powered by www.musixmatch.com

Link