Sheh

ਹੋ, ਗੱਡੀਆਂ ਦੇ ਨਾਮ ਨਹੀਂ ਗਿਣਾਉਣਾ ਚਾਹੁੰਦਾ ਮੈਂ
ਲਾਕੇ ਪੈਸਾ ਨੇੜੇ ਤੇਰੇ ਨਹੀਓਂ ਆਉਣਾ ਚਾਹੁੰਦਾ ਮੈਂ
ਹੋ, ਗੱਡੀਆਂ ਦੇ ਨਾਮ ਨਹੀਂ ਗਿਣਾਉਣਾ ਚਾਹੁੰਦਾ ਮੈਂ
ਲਾਕੇ ਪੈਸਾ ਨੇੜੇ ਤੇਰੇ ਨਹੀਓਂ ਆਉਣਾ ਚਾਹੁੰਦਾ ਮੈਂ

ਹੋ, ਕਰਦਾ ਪਿਆਰ ਬਸ ਇਹੀ ਜਾਣਦਾ
ਬਹੁਤੀ ਸ਼ੋਸ਼ੇ ਬਾਜੀ ਮੇਰੇ ਕੋਲੋਂ ਕਰੀ ਜਾਣੀ ਨਹੀਂ
(ਸ਼ੋਸ਼ੇ ਬਾਜੀ ਮੇਰੇ ਕੋਲੋਂ ਕਰੀ ਜਾਣੀ ਨਹੀਂ)

ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ
ਜਿਹੜੀ ਤੇਰੇ ਕਦਮਾਂ 'ਚ ਧਰੀ ਜਾਣੀ ਨਹੀਂ
ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ
ਜਿਹੜੀ ਤੇਰੇ ਕਦਮਾਂ 'ਚ ਧਰੀ ਜਾਣੀ ਨਹੀਂ
ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ

ਹੋ, ਤੇਰੇ ਵਾਰੇ ਜੱਟੀਏ ਹੀ ਸੋਚ ਰੱਖੀ ਆ
ਹੋਰਾਂ ਵਾਰੇ feeling ਤਾ ਰੋਕ ਰੱਖੀ ਆ
ਹੋ, ਤੇਰੇ ਵਾਰੇ ਗੱਲ ਮੈਥੋਂ ਜਰੀ ਜਾਣੀ ਨਹੀਂ
ਤੇਰੀ safety ਦੇ ਲਈ ਹੀ Glock ਰੱਖੀ ਆ

ਹੋ, ਤੇਰੇ ਵਾਰੇ ਜੱਟੀਏ ਹੀ ਸੋਚ ਰੱਖੀ ਆ
ਹੋਰਾਂ ਵਾਰੇ feeling ਤਾ ਰੋਕ ਰੱਖੀ ਆ
ਹੋ, ਤੇਰੇ ਵਾਰੇ ਗੱਲ ਮੈਥੋਂ ਜਰੀ ਜਾਣੀ ਨਹੀਂ
ਤੇਰੀ safety ਦੇ ਲਈ ਹੀ Glock ਰੱਖੀ ਆ

ਹੋ, ਸਾਡੇ ਵਿਚ ਆਇਆ ਜਿਹੜਾ ਖੂਨ ਚੂਸ ਲੂੰ
ਗੱਲ ਤੇਰੇ ਕੋਈ ਵਿਰੁੱਧ ਮੈਥੋਂ ਜਰੀ ਜਾਣੀ ਨਹੀਂ

ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ
ਜਿਹੜੀ ਤੇਰੇ ਕਦਮਾਂ 'ਚ ਧਰੀ ਜਾਣੀ ਨਹੀਂ
ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ
ਜਿਹੜੀ ਤੇਰੇ ਕਦਮਾਂ 'ਚ ਧਰੀ ਜਾਣੀ ਨਹੀਂ
ਹੋ, ਦੁਨੀਆ 'ਤੇ ਐਸੀ ਕੋਈ...

(Ellde)

ਤੇਰੀ ਜ਼ਿੰਦਗੀ ਦੇ ਮੁੱਕ ਜਾਣੇ ਆਪ ਨੀ
ਮੇਰੇ ਹੁੰਦਿਆ ਨਾ ਰੱਖੀ ਤੂੰ ਕੋਈ worry, ਬੱਲੀਏ
ਜਿੰਨਾ ਚਿਰ ਜਿਉਂ, ਸਿਰ ਉਤੇ ਕਰਕੇ ਜਿਉਂ
ਘੱਟ ਭਾਵੇਂ ਜੀਵਾਂਗਾ ਮੈਂ ਖ਼ਰੀ, ਬੱਲੀਏ

ਤੇਰਾ Ellde Fazilka ਆ ਜਿੱਤ ਦਾ ਸ਼ੌਕੀਨ
ਐਵੇਂ ਇਸ਼ਕ ਦੀ ਬਾਜ਼ੀ ਮੈਥੋਂ ਹਾਰੀ ਜਾਣੀ ਨਹੀਂ

ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ
ਜਿਹੜੀ ਤੇਰੇ ਕਦਮਾਂ 'ਚ ਧਰੀ ਜਾਣੀ ਨਹੀਂ
ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ
ਜਿਹੜੀ ਤੇਰੇ...

ਹੋ, ਜੋ ਵੀ ਤੇਰੇ ਦਿਲ ਆਉਂਦਾ ਕਰ ਅੱਲ੍ਹੜੇ
ਮੇਰੇ ਹੁੰਦੇ ਦੱਸ ਕਾਹਦਾ ਡਰ ਅੱਲ੍ਹੜੇ?
ਹੋ, Zikr Brar ਨਹੀਓਂ ਫਾਇਦੇ ਚੱਕਦਾ
ਲੋੜ ਪਈ ਤੇ ਜਾਊਗਾ ਉਹ ਮਰ ਅੱਲ੍ਹੜੇ

ਹੋ, ਜੋ ਵੀ ਤੇਰੇ ਦਿਲ ਆਉਂਦਾ ਕਰ ਅੱਲ੍ਹੜੇ
ਮੇਰੇ ਹੁੰਦੇ ਦੱਸ ਕਾਹਦਾ ਡਰ ਅੱਲ੍ਹੜੇ?
ਹੋ, Zikr Brar ਨਹੀਓਂ ਫਾਇਦੇ ਚੱਕਦਾ
ਲੋੜ ਪਈ ਤੇ ਜਾਊਗਾ ਉਹ ਮਰ ਅੱਲ੍ਹੜੇ

ਹੋ, ਛੇਤੀ ਮੇਰੀ ਜ਼ਿੰਦਗੀ ਦਾ ਅੱਤ ਬਣ ਜਾ
ਦੂਰੀ ਤੇਰੇ ਜੱਟ ਕੋਲੋਂ ਜਰੀ ਜਾਣੀ ਨਹੀਂ

ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ
ਜਿਹੜੀ ਤੇਰੇ ਕਦਮਾਂ 'ਚ ਧਰੀ ਜਾਣੀ ਨਹੀਂ
ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ
ਜਿਹੜੀ ਤੇਰੇ ਕਦਮਾਂ 'ਚ ਧਰੀ ਜਾਣੀ ਨਹੀਂ



Credits
Writer(s): Zikr Brar, Ellde Fazilka
Lyrics powered by www.musixmatch.com

Link