Photo

Dp ਹੁੰਦੀ ਅਾ remove ਸਾਡੇ ਦੋਹਾਂ ਦੀ
ਹੁੰਦੀ ਅਾ remove ਸਾਡੇ ਦੋਹਾਂ ਦੀ

ਜਦੋਂ ਲੜ ਦੇਯਾ ਏਕ ਦੂਜੇ ਨਾਲ ਵੇਂ
ਤੂ ਐਵੇਂ ਨਿੱਕੀ ਜੇਹੀ ਗਲ ਉੱਤੇ ਰੁਸਦੇ
ਨਿੱਕੀ ਜੇਹੀ ਗਲ ਉੱਤੇ ਰੁਸਦੇ
ਕਿ ਮੈਂ ਪਯਾਰ ਨਾਲ ਪੁਛਿਯਾਂ ਨੀ ਹਾਲ ਵੇ
ਪਯਾਰ ਨਾਲ ਪੁਛਿਯਾਂ ਨੀ ਹਾਲ ਵੇ

ਐਵੇਂ ਨਿੱਕੀ ਨਿੱਕੀ ਗੱਲ ਤੇ ਨੀ ਰੁਸਿਦਾ
ਨਿੱਕੀ ਨਿੱਕੀ ਗੱਲ ਤੇ ਨੀ ਰੂਸਿਦਾ

ਜਦੋਂ ਉਮਰ ਦਾ ਸਾਥ ਚੰਨਾ ਸੋਚ ਲਈ ਦਾ
(ਜਦੋਂ ਉਮਰ ਦਾ ਸਾਥ ਚੰਨਾ ਸੋਚ ਲਈ ਦਾ)

ਓਹ ਮੈਨੂ ਖੋਣ ਰੋਹ ਵੀ ਦਰੇ
ਨਾਲੇ ਮੇਰੇ ਨਾਲ ਲੜੇ,
ਮੈਨੂ ਖੋਣ ਰੋਹ ਵੀ ਦਰੇ
ਨਾਲੇ ਮੇਰੇ ਨਾਲ ਲੜੇ

ਤੈਨੂੰ ਛੱਡ ਕੇ ਨੀ ਜਾਂਦੇ ਤੈਨੂੰ ਰੋਜ ਕਹੀ ਦਾ
ਮੈਨੂ ਖੋਣ ਰੋਹ ਵੀ ਦਰੇ
ਨਾਲੇ ਮੇਰੇ ਨਾਲ ਲੜੇ
ਤੈਨੂੰ ਛੱਡ ਕੇ ਨੀ ਜਾਂਦੇ ਤੈਨੂੰ ਰੋਜ ਕਹੀ ਦਾ

ਹੋ ਥੋਡੇ ਸੋਹਣੇ ਜੇਹੇ ਮੁੱਖੜੇ ਤੇ ਰੀਨਾ ਜਦੋਂ ਆਵੇ
ਲੁੱਟ ਸੀਨੇ ਨਾਲ ਲਾਕੇ ਇਹ ਬਰੋਨਾ ਦਿਲ ਚਾਵੇ

ਹੋ ਥੋਡੇ ਸੋਹਣੇ ਜੇਹੇ ਮੁੱਖੜੇ ਤੇ ਰੀਨਾ ਜਦੋਂ ਆਵੇ
ਲੁੱਟ ਸੀਨੇ ਨਾਲ ਲਾਕੇ ਇਹ ਬਰੋਨਾ ਦਿਲ ਚਾਵੇ
(ਸੀਨੇ ਨਾਲ ਲਾਕੇ ਇਹ ਬਰੋਨਾ ਦਿਲ ਚਾਵੇ)

ਜਦੋਂ ਜਾਵੇ ਗੁੱਸੇ ਸਾਡੇ ਨਾਲ ਤੂੰ
ਹੋ ਜਾਵੇ ਗੁੱਸੇ Ashu ਨਾਲ ਤੂੰ

ਵੇ ਤੂੰ ਸਕਦਾ ਨੀ ਸੋਚ ਅਸੀਂ ਕਿੱਦਾ ਰਹੀ ਦਾ
(ਸਕਦਾ ਨੀ ਸੋਚ ਅਸੀਂ ਕਿੱਦਾ ਰਹੀ ਦਾ)

ਮੈਨੂ ਖੋਣ ਰੋਹ ਵੀ ਦਰੇ
ਨਾਲੇ ਮੇਰੇ ਨਾਲ ਲੜੇ
ਤੈਨੂੰ ਛੱਡ ਕੇ ਨੀ ਜਾਂਦੇ ਤੈਨੂੰ ਰੋਜ ਕਹੀ ਦਾ

ਮੈਨੂ ਖੋਣ ਰੋਹ ਵੀ ਦਰੇ
ਨਾਲੇ ਮੇਰੇ ਨਾਲ ਲੜੇ
ਤੈਨੂੰ ਛੱਡ ਕੇ ਨੀ ਜਾਂਦੇ ਤੈਨੂੰ ਰੋਜ ਕਹੀ ਦਾ



Credits
Writer(s): Shamsher Sandhu, Malkit Singh
Lyrics powered by www.musixmatch.com

Link