Mor

ਮੁਖਣੀ ਤੋਂ ਘੈਂਟ ਰੰਗ ਤੇ
ਸੁਤ ਫਿੱਕਦੇ ਜੋ ਫਿੱਕੇ ਲੱਗਦੇ
ਓਏ dollar'an ਤੇ ਦੁੱਲੇ ਗੋਰੀਏ
ਮੈਨੂੰ penniyan ਤੇ ਸਿੱਕੇ ਲੱਗਦੇ

ਆ ਜੇਦੇ ਕਰਦੇ comment ਬਾਜ਼ੀਆਂ
ਦੇਖੀ ਮੈਂ ਪਵਾਉਂਦਾ ਕਲਾਬਾਜ਼ੀਆਂ
ਭੰਨੁ ਅਕੜਾ ਦੀ ਕੋਰੇ ਜੱਟੀਏ

ਓ ਘੁੰਮਿਆ ਤੂੰ ਕਰ ਨੀ ਪਟੋਲਾ ਬਣਕੇ
ਰਿਹਾ ਕਰ ਬਿੱਲੋ ਥੋੜਾ ਬਣ ਥਾਂ ਕੇ
ਓ ਪਿੱਪਲਾਂ ਤੋਂ ਉਦਾਦੂ ਜੱਟ ਮੋਰ ਜੱਟੀਏ
ਓ ਘੁੰਮਿਆ ਤੂੰ ਕਰ ਨੀ ਪਟੋਲਾ ਬਣਕੇ
ਰਿਹਾ ਕਰ ਬਿੱਲੋ ਥੋੜਾ ਬਣ ਥਾਂ ਕੇ
ਓ ਪਿੱਪਲਾਂ ਤੋਂ ਉਦਾਦੂ ਜੱਟ ਮੋਰ ਜੱਟੀਏ
ਜੱਟੀਏ, ਜੱਟੀਏ

ਟੱਲੀਆਂ ਸਾਂਗਾਂ ਦੇ ਵਿਚ ਲੰਗਾਈਏ
ਜੋਬਨੇ ਦੇ ਰੁੱਤ ਰੰਗਦਾਰ ਨੀ
ਨਾਲ ਤੇਰੇ ਨੱਚਦਾ ਆਏ
ਦੇਖ ਕਿੰਨਾ ਜਚਦਾ ਆਏ
ਸੁਖ ਨਾਲ ਮੁੰਡਾ ਸਰਦਾਰ ਨੀ

ਚਾਰੇ ਪਾਸੇ ਮਸ਼ਹੂਰ ਗਬਰੂ
ਨਸ਼ੇ ਪੱਤੇ ਕੋਲੋਂ ਦੂਰ ਗਬਰੂ
ਤੇਰੇ ਪਿਆਰ ਦੀਆਂ ਲੋੜ ਜੱਟੀਏ

ਓ ਘੁੰਮਿਆ ਤੂੰ ਕਰ ਨੀ ਪਟੋਲਾ ਬਣਕੇ
ਰਿਹਾ ਕਰ ਬਿੱਲੋ ਥੋੜਾ ਬਣ ਥਾਂ ਕੇ
ਓ ਪਿੱਪਲਾਂ ਤੋਂ ਉਦਾਦੂ ਜੱਟ ਮੋਰ ਜੱਟੀਏ
ਓ ਘੁੰਮਿਆ ਤੂੰ ਕਰ ਨੀ ਪਟੋਲਾ ਬਣਕੇ
ਰਿਹਾ ਕਰ ਬਿੱਲੋ ਥੋੜਾ ਬਣ ਥਾਂ ਕੇ
ਓ ਪਿੱਪਲਾਂ ਤੋਂ ਉਦਾਦੂ ਜੱਟ ਮੋਰ ਜੱਟੀਏ
ਜੱਟੀਏ, ਜੱਟੀਏ

ਓ ਚੰਨ ਜਿਹੇ ਮੁਖੜੇ ਤੇ ਜਚਦਾ ਨੀ ਦਾਗ
ਭੋਰਾਂ ਦੇ ਚਟਾਕੇ ਜੱਟ ਤਾਰੂ
ਓ ਚੁੰਨੀਆਂ ਦੇ ਛੱਡ ਲਾਉਣਾ ਟਿੱਲਾ ਜਾਂ-ਏ-ਮੇਰੀਏ
ਅੰਬਰਾਂ ਤੋਂ ਤਾਰੇ ਮੁੰਡਾ ਲਾਡੂ

ਓ ਨੀ ਮੈਂ ਦੇਖਣੀ ਲਚਕ ਲੱਕ ਦੀ
ਕਾਹਤੋਂ ਦੱਬ ਦੱਬ ਪੈਰ ਚਕਦੀ
ਅੱਡੀ ਸੋਹਣੀ ਤੌਰ ਜੱਟੀਏ

ਓ ਘੁੰਮਿਆ ਤੂੰ ਕਰ ਨੀ ਪਟੋਲਾ ਬਣਕੇ
ਰਿਹਾ ਕਰ ਬਿੱਲੋ ਥੋੜਾ ਬਣ ਥਾਂ ਕੇ
ਓ ਪਿੱਪਲਾਂ ਤੋਂ ਉਦਾਦੂ ਜੱਟ ਮੋਰ ਜੱਟੀਏ
ਓ ਘੁੰਮਿਆ ਤੂੰ ਕਰ ਨੀ ਪਟੋਲਾ ਬਣਕੇ
ਰਿਹਾ ਕਰ ਬਿੱਲੋ ਥੋੜਾ ਬਣ ਥਾਂ ਕੇ
ਓ ਪਿੱਪਲਾਂ ਤੋਂ ਉਦਾਦੂ ਜੱਟ ਮੋਰ ਜੱਟੀਏ
ਜੱਟੀਏ, ਜੱਟੀਏ



Credits
Writer(s): Nick Dhammu, Happy Raikoti
Lyrics powered by www.musixmatch.com

Link