Adhi Raat

ਪਾਣੀ ਲਾਉਂਦੇ-ਲਾਉਂਦੇ ਆ ਗਈ ਤੇਰੀ ਯਾਦ ਨੀ ਕੁੜੀਏ
(ਪਾਣੀ ਲਾਉਂਦੇ-ਲਾਉਂਦੇ ਆ ਗਈ ਤੇਰੀ ਯਾਦ ਨੀ ਕੁੜੀਏ)
ਪਾਣੀ ਲਾਉਂਦੇ-ਲਾਉਂਦੇ ਆ ਗਈ ਤੇਰੀ ਯਾਦ ਨੀ ਕੁੜੀਏ

ਪੁੱਤ ਜੱਟ ਦਾ ਰੋਇਆ ਅੱਧੀ ਰਾਤ ਨੀ ਕੁੜੀਏ
ਪੁੱਤ ਜੱਟ ਦਾ ਰੋਇਆ ਅੱਧੀ ਰਾਤ ਨੀ ਕੁੜੀਏ
(ਪੁੱਤ ਜੱਟ ਦਾ ਰੋਇਆ ਅੱਧੀ ਰਾਤ ਨੀ ਕੁੜੀਏ)

ਕਾਸ਼ ਤੇਰਿਆਂ ਹੱਥਾਂ ਨੇ ਬਣਾਈ ਹੁੰਦੀ ਨੀ
ਪੋਣੇ ਦੇ ਵਿੱਚ ਬਣਕੇ ਰੋਟੀ ਆਈ ਹੁੰਦੀ ਨੀ
ਓ-ਹੋ, ਕਾਸ਼ ਤੇਰਿਆਂ ਹੱਥਾਂ ਨੇ ਬਣਾਈ ਹੁੰਦੀ ਨੀ
ਪੋਣੇ ਦੇ ਵਿੱਚ ਬਣਕੇ ਰੋਟੀ ਆਈ ਹੁੰਦੀ ਨੀ

ਸਾਲ ਪੁਰਾਣੀ ਟੁੱਟੀ ਯਾਰੀ
ਖੂਬ ਗਈ ਸੀਨੇ ਤੇ ਬਣ ਆਰੀ
ਹੱਸ-ਹੱਸ ਕੇ ਲਾਈਆਂ ਸੀ ਨੀ ਤੂੰ
ਤੋੜਨ ਲੱਗੇ ਨਾ ਗੱਲ ਵਿਚਾਰੀ

ਹੁਣ ਡੰਗਦੇ ਮੈਨੂੰ ਯਾਦਾਂ ਵਾਲੇ ਨਾਗ ਨੀ ਕੁੜੀਏ
ਹੋ-ਹੋ, ਪੁੱਤ ਜੱਟ ਦਾ ਰੋਇਆ ਅੱਧੀ ਰਾਤ ਨੀ ਕੁੜੀਏ
ਪੁੱਤ ਜੱਟ ਦਾ ਰੋਇਆ ਅੱਧੀ ਰਾਤ ਨੀ ਕੁੜੀਏ

ਕੋਠੇ ਉਤੋਂ ਲੰਘਦੇ ਜਿੰਨੇ ਜਾਜ ਨੀ ਕੁੜੀਏ
ਸਬ ਜਾਣਦੇ ਤੇਰੇ-ਮੇਰੇ ਰਾਜ ਨੀ ਕੁੜੀਏ
(ਰਾਜ ਨੀ ਕੁੜੀਏ)
ਹੋ, ਕੋਠੇ ਉਤੋਂ ਲੰਘਦੇ ਜਿੰਨੇ ਜਾਜ ਨੀ ਕੁੜੀਏ
ਸਬ ਜਾਣਦੇ ਤੇਰੇ-ਮੇਰੇ ਰਾਜ ਨੀ ਕੁੜੀਏ

ਹੋ, ਤੇਰੇ ਵਰਗੇ ਨਿਕਲੇ ਤਾਰੇ
ਤੇਰੇ ਵਾਂਗੂ ਲਾ ਗਏ ਲਾਰੇ
Wait ਕਰੀ ਅਸੀ ਹੁਣੇ ਹੀ ਆ ਗਏ
ਕਰ ਗਏ ਧੋਖਾ ਦਿਣੇ-ਦਹਾੜੇ

ਹੁਣ ਕਿੱਥੇ ਪੁੱਛਣੀ ਜਾਣੀ ਸਾਡੀ ਵਾਜ ਨੀ ਕੁੜੀਏ?
(ਵਾਜ ਨੀ ਕੁੜੀਏ)
ਪੁੱਤ ਜੱਟ ਦਾ ਰੋਇਆ ਅੱਧੀ ਰਾਤ ਨੀ ਕੁੜੀਏ
ਪੁੱਤ ਜੱਟ ਦਾ ਰੋਇਆ ਅੱਧੀ ਰਾਤ ਨੀ ਕੁੜੀਏ

ਹੋ-ਹੋ, ਜੱਸੀ ਲੋਹਕੇ ਨਾਲ ਖੇਡ ਕੇ ਚੱਲ ਗਈ ਖੇਡਾਂ ਨੀ
ਭਾਵੇਂ ਤੇਰੇ ਲੱਗ ਗਏ ਪੱਕੇ ਪੈਰ Canada ਨੀ
ਜੱਸੀ ਲੋਹਕੇ ਨਾਲ ਖੇਡ ਕੇ ਚੱਲ ਗਈ ਖੇਡਾਂ ਨੀ
ਭਾਵੇਂ ਤੇਰੇ ਲੱਗ ਗਏ ਪੱਕੇ ਪੈਰ Canada ਨੀ

ਲੱਖ ਕੀਮਤੀ ਚੀਜ਼ਾਂ ਪਾ ਲਏ
ਮਹਿੰਗੇ ਹੀਰੇ ਤੋਂ ਯਾਰ ਗਵਾ ਲਏ
ਲੋਈ ਜੱਟ ਦੀ ਚੇਤੇ ਆਉਣੀ
ਠਰ ਗਈ ਜਦ ਤੂੰ ਪੋਹ ਦੇ ਪਾਲੇ
(ਠਰ ਗਈ ਜਦ ਤੂੰ ਪੋਹ ਦੇ ਪਾਲੇ)

ਓ, ਠਾਹ ਕੇ ਤੁਰ ਗਈ ਸੱਧਰਾਂ ਵਾਲੇ ਦਾਜ ਨੀ ਕੁੜੀਏ
(ਦਾਜ ਨੀ ਕੁੜੀਏ)
ਹੋ-ਹੋ, ਪੁੱਤ ਜੱਟ ਦਾ ਰੋਇਆ ਅੱਧੀ ਰਾਤ ਨੀ ਕੁੜੀਏ
ਪੁੱਤ ਜੱਟ ਦਾ ਰੋਇਆ ਅੱਧੀ ਰਾਤ ਨੀ ਕੁੜੀਏ
ਪੁੱਤ ਜੱਟ ਦਾ ਰੋਇਆ ਅੱਧੀ ਰਾਤ ਨੀ ਕੁੜੀਏ
ਪੁੱਤ ਜੱਟ ਦਾ ਰੋਇਆ ਅੱਧੀ ਰਾਤ ਨੀ ਕੁੜੀਏ

ਲੋਕ ਮੇਰੇ ਕੋਲ ਆਉਂਦੇ ਨੇ, ਚਲੇ ਜਾਂਦੇ ਨੇ
ਉਨ੍ਹਾਂ ਨੂੰ ਨਹੀਂ ਪਤਾ ਮੈਂ ਤੇਰੇ ਕੋਲ ਹਾਂ
ਪਰ ਅਫ਼ਸੋਸ, ਇਹ ਤਾਂ ਤੈਨੂੰ ਵੀ ਨਹੀਂ ਪਤਾ



Credits
Writer(s): Jassi X
Lyrics powered by www.musixmatch.com

Link