3 Fire

ਖੁਸੀ਼ ਦਿਲੀ ਦਾ swag ਬਿਲੋ!

ਚੰਨਾ ਹੋ ਨਾ ਜਵੀ ਵੇਖੀ ਕਿਸੇ ਹੋਰ ਦਾ
ਬੜਾ ਸੰਕੀ ਸੁਭਾ ਐ ਤੇਰੀ ਕੌਰ ਦਾ
ਚੰਨਾ ਹੋ ਨਾ ਜਵੀ ਵੇਖੀ ਕਿਸੇ ਹੋਰ ਦਾ
ਬੜਾ ਸੰਕੀ ਸੁਭਾ ਐ ਤੇਰੀ ਕੌਰ ਦਾ
ਜਿਥੇ ਕਹੇਂਗਾ ਮੈਂ ਨਾਲ ਓਥੇ ਖਡੂੰਗੀ
ਪਿਸ਼ਾ ਕਰੀ ਨਾ ਬਿਗਾਨੀ ਕਿਸਿ ਤੋਰ ਦਾ
ਨਹੀ ਤਾਂ ਕਿਲੀ ਵੰਗੁ ਪੱਟਦੁਂ

ਪਹਿਲੇ ਤਿਨ fire ਕੱਡੂਂ ਤੇਰੀ ਹਿੱਕ ਚੋਂ
ਬਾਕੀ ਦੇ ਤਿਨ ਆਪ ਸ਼ੱਕ ਜੂਂ
ਪਹਿਲੇ ਤਿਨ fire ਕੱਡੂਂ ਤੇਰੀ ਹਿੱਕ ਚੋਂ
ਬਾਕੀ ਦੇ ਤਿਨ ਆਪ ਸ਼ੱਕ ਜੂਂ
ਤੈਨੂ ਚੂਨੀਆ ਮੈਂ ਹੀਰਾ ਬੰਦਾ ਲੱਬਕੇ
ਦੇਖੀ ਜਾਵੀਂ ਨਾ ਰਕਾਨ ਕੱਲੀ ਛੱਡ ਕੇ
ਤੈਨੂ ਚੂਨੀਆ ਮੈਂ ਹੀਰਾ ਬੰਦਾ ਲੱਬਕੇ
ਦੇਖੀ ਜਾਵੀਂ ਨਾ ਰਕਾਨ ਕੱਲੀ ਛੱਡ ਕੇ

ਐਂਵੀ ਵੇਲੀਅਾਂ ਮੋਡਾਂ ਉਤੇ ਖੜੀ ਨਾ
ਬਾਕੀ ਕੁੜੀਅਾਂ ਨੁਂ ਰਖੁ ਮੈਂ ਵਿ ਦੱਬਕੇ
ਸੋਚੀ ਨਾ ਅੋਖਿਯਾਂ ਚ ਛੱਡ ਜੂ

ਪਹਿਲੇ ਤਿਨ fire ਕੱਡੂਂ ਤੇਰੀ ਹਿੱਕ ਚੋਂ
ਬਾਕੀ ਦੇ ਤਿਨ ਆਪ ਸ਼ੱਕ ਜੂਂ
ਪਹਿਲੇ ਤਿਨ fire ਕੱਡੂਂ ਤੇਰੀ ਹਿੱਕ ਚੋਂ
ਬਾਕੀ ਦੇ ਤਿਨ ਆਪ ਸ਼ੱਕ ਜੂਂ
ਹਜੈ ਤੇਰੇ ਨਾ ਲਡਾਈਅਾਂ ਦੋਹਾਂ ਤਲੀਆਂ
ਜੇ ਤੁਂ ਸਿਰਫਾਿਰਾ ਮੈਂ ਵੀ ਕੱਬੀ ਬਡੀਅਾਂ
ਹਜੈ ਤੇਰੇ ਨਾ ਲਡਾਈਅਾਂ ਦੋਹਾਂ ਤਲੀਆਂ
ਜੇ ਤੁਂ ਸਿਰਫਾਿਰਾ ਮੈਂ ਵੀ ਕੱਬੀ ਬਡੀਅਾਂ

ਮੈਨੁ ਹੋਰਾਂ ਵਾਂਗੁ ਲੈਜੀ ਨਾਂ ਤੂਂ lightly
ਵੇ ਜੱਟਾ ਵੈਲੀਅਾਂ ਦੇ ਘਰੇ ਜਮੀ ਪਲੀ ਆਂ
ਮੈਂ ਬੰਦਾ ਤਾਂ ਬਨਾਕੇ ਰੱਖ ਦੁ

ਪਹਿਲੇ ਤਿਨ fire ਕੱਡੂਂ ਤੇਰੀ ਹਿੱਕ ਚੋਂ
ਬਾਕੀ ਦੇ ਤਿਨ ਆਪ ਸ਼ੱਕ ਜੂਂ
ਪਹਿਲੇ ਤਿਨ fire ਕੱਡੂਂ ਤੇਰੀ ਹਿੱਕ ਚੋਂ
ਬਾਕੀ ਦੇ ਤਿਨ ਆਪ ਸ਼ੱਕ ਜੂਂ

ਖੁਸੀ਼ ਦਿਲੀ ਦਾ Swag ਬਿਲੋ ਰਬ ਦੀ ਆ ਦਾਤ
ਯਾਰ ਸਾਰੇ ਤੋਪ ਯਾਰਾਂ ਦੇ ਨੇ ਡੂੰਘੇ ਜਜ਼ਬਾਤ
ਇਕ ਕੀਤੇ ਦਿਨ-ਰਾਤ, ਨੀਤ ਰਖੀ ਬਸ ਸਾਫ਼
ਹੋਗੀ "Shary Maan" "Mista Baaz"

ਪਿਆਰੇ ਨਾਲ ਕਿਥੇ ਮੰਨੇ ਮੁਟਿਆਰੇ ਦੀ,
ਰੋਹਬ Bhular' ਆ ਮੈਂ ਐਂਵੇ ਤਾਂ ਨਈ ਮਾਰਦੀ
ਪਿਆਰੇ ਨਾਲ ਕਿਥੇ ਮੰਨੇ ਮੁਟਿਆਰੇ ਦੀ,
ਰੋਹਬ Bhular' ਆ ਮੈਂ ਐਂਵੇ ਤਾਂ ਨਈ ਮਾਰਦੀ

ਨਾਲ "Sandhu" ਦੇ ਤੂ ਨਿਤ ਰੇਹਨਾ tour' ਅਾਂ ਤੇ
ਵੇ ਚਾਬਿ ਦਬਨੀ ਪੈਣੀ ਅਾ ਤੇਰੀ car ਦੀ
ਮੈਂ ਸੜੇੇ ਤਿੱਨ ਆਲਾ ਚੱਕ ਦੂਂ

ਪਹਿਲੇ ਤਿਨ fire ਕੱਡੂਂ ਤੇਰੀ ਹਿੱਕ ਚੋਂ
ਬਾਕੀ ਦੇ ਤਿਨ ਆਪ ਸ਼ੱਕ ਜੂਂ
ਪਹਿਲੇ ਤਿਨ fire ਕੱਡੂਂ ਤੇਰੀ ਹਿੱਕ ਚੋਂ
ਬਾਕੀ ਦੇ ਤਿਨ ਆਪ ਸ਼ੱਕ ਜੂਂ

Shary Maan!
Mista Baaz!



Credits
Writer(s): Mista Baaz, Param Sandhu, Sanam Bhullar
Lyrics powered by www.musixmatch.com

Link