Yaari

ਜਿਵੇਂ ਕਿੱਕਰਾਂ ਨੂੰ ਫ਼ੁੱਲ ਲੱਗਦੇ ਨੇ
ਬੱਸ ਝੜ੍ਹੇ ਜਾਣ ਲਈ
ਮੇਰੇ ਪਿਆਰ ਦਾ ਹਸ਼ਰ ਐਸਾ ਹੋਇਆ
ਤੂੰ ਯਾਰੀ ਲਾਈ ਛੱਡ ਜਾਣ ਲਈ

ਯਾਰੀ ਲਾਈ ਛੱਡ ਜਾਣ ਲਈ
ਯਾਰੀ ਲਾਈ ਛੱਡ ਜਾਣ ਲਈ
ਯਾਰੀ ਲਾਈ ਛੱਡ ਜਾਣ ਲਈ

ਤੇਰੀਆਂ ਉਡੀਕਾਂ ਵਿੱਚ ਲੰਘੇ ਦਿਨ-ਰਾਤ ਨੀ
ਸਮਝੀ ਨਾ ਕਦੇ, ਹਾਏ, ਤੂੰ ਮੇਰੇ ਜਜ਼ਬਾਤ ਨੀ
ਆਪੇ ਪਿਆਰ ਕਰੇ, ਆਪੇ ਠੋਕਰ ਤੂੰ ਮਾਰਦੀ
ਤੋੜਕੇ ਏਹ ਦਿਲ ਤੈਨੂੰ ਕੀ ਜਾਂਦਾ ਮਿਲ ਨੀ?

ਖੁਦ ਉਤੇ ਗੁੱਸਾ ਮੈਂਨੂੰ ਆਵੇ
ਤੈਨੂੰ ਹੱਦੋਂ ਵੱਧ ਚਾਉਣ ਲਈ
ਮੇਰੇ ਪਿਆਰ ਦਾ ਹਸ਼ਰ ਐਸਾ ਹੋਇਆ...

ਸਾਡੇ ਪਿਆਰ ਦਾ ਹਸ਼ਰ ਐਸਾ ਹੋਇਆ
ਤੂੰ ਯਾਰੀ ਲਾਈ ਛੱਡ ਜਾਣ ਲਈ
ਯਾਰੀ ਲਾਈ ਛੱਡ ਜਾਣ ਲਈ
ਨੀ ਤੂੰ ਯਾਰੀ ਲਾਈ ਛੱਡ ਜਾਣ ਲਈ

ਤੇਰਾ-ਮੇਰਾ ਪਿਆਰ ਤਾਂ ਸੀ ਬੜਾ ਹੀ ਅਜੀਬ ਨੀ
ਤੇਰੇ ਕੋਲੋਂ ਧੋਖਾ ਖਾਣਾ ਮੇਰਾ ਸੀ ਨਸੀਬ ਨੀ
ਹਾਏ, ਮੇਰਾ ਸੀ ਨਸੀਬ ਨੀ

ਤੇਰੇ ਲਈ ਰੱਖੇ ਸੀ ਨੀ ਸਾਹ ਵੀ ਮੈਂ ਗਿਰਵੀ
ਤਾਂ ਵੀ ਨਾ ਮੈਂ ਸਕਿਆ ਨੀ ਖੁਸ਼ੀ ਕੋਈ ਖਰੀਦ ਨੀ

ਇੱਕ ਤਾਂ ਤੂੰ ਦਗਾ ਹੀ ਕਮਾਇਆ
ਗਿਣਾਤੇ ਫ਼ਿਰ ਐਹਸਾਨ ਕਈ
ਮੇਰੇ ਪਿਆਰ ਦਾ ਹਸ਼ਰ ਐਸਾ ਹੋਇਆ...

ਸਾਡੇ ਪਿਆਰ ਦਾ ਹਸ਼ਰ ਐਸਾ ਹੋਇਆ
ਤੂੰ ਯਾਰੀ ਲਾਈ ਛੱਡ ਜਾਣ ਲਈ
ਯਾਰੀ ਲਾਈ ਛੱਡ ਜਾਣ ਲਈ
ਨੀ ਤੂੰ ਯਾਰੀ ਲਾਈ ਛੱਡ ਜਾਣ ਲਈ

ਰੱਬ ਨੇ ਉਹ ਦਿੱਤਾ ਤੈਨੂੰ ਕਿਹੋ ਜਿਹਾ ਦਿਲ ਨੀ?
ਤੇਰੇ ਬਾਰੇ ਸਮਝਨਾ ਬੜਾ ਮੁਸ਼ਕਿਲ ਨੀ
ਹਾਏ, ਬੜਾ ਮੁਸ਼ਕਿਲ ਨੀ

ਆਪੇ ਪਿਆਰ ਕਰੇ, ਆਪੇ ਠੋਕਰ ਤੂੰ ਮਾਰਦੀ
ਤੋੜਕੇ ਏਹ ਦਿਲ ਤੈਨੂੰ ਕੀ ਜਾਂਦਾ ਮਿਲ ਨੀ?

Navi ਨੂੰ ਤੂੰ ਅਪਣਾ ਬਣਾਇਆ
ਮਤਲਬ ਕਟ ਜਾਣ ਲਈ
ਮੇਰੇ ਪਿਆਰ ਦਾ ਹਸ਼ਰ ਐਸਾ ਹੋਇਆ...

ਸਾਡੇ ਪਿਆਰ ਦਾ ਹਸ਼ਰ ਐਸਾ ਹੋਇਆ
ਤੂੰ ਯਾਰੀ ਲਾਈ ਛੱਡ ਜਾਣ ਲਈ
ਯਾਰੀ ਲਾਈ ਛੱਡ ਜਾਣ ਲਈ
ਨੀ ਤੂੰ ਯਾਰੀ ਲਾਈ ਛੱਡ ਜਾਣ ਲਈ



Credits
Writer(s): Intense, Navi Ferozpurwala
Lyrics powered by www.musixmatch.com

Link