Madam - From "Do Dooni Panj"

Madam ਪੜ੍ਹਾਈ ਮੇਰੀ (ਪੜ੍ਹਾਈ ਮੇਰੀ), ਪੜ੍ਹਾਈ ਮੇਰੀ

ਮੈਡਮੇ ਪੜ੍ਹਾਈ ਤੇਰੀ ਨਹੀਂ ਮੁੱਕਣੀ
ਜਿੰਦ ਸਾਡੀ ਮੁਕਣੇ ਤੇ ਆਈ ਹੋਇ ਆ
ਫਿਰਦੀ ਜਵਾਕਾਂ ਉੱਤੇ ਰੋਬ ਚਾੜਦੀ
ਤੇਰੀ ਪਤਾਨੀ ਕੀਦੇ ਨਾਲ ਲੜਾਈ ਹੋਇ ਆ

ਮੈਡਮੇ ਪੜ੍ਹਾਈ ਤੇਰੀ ਨਹੀਂ ਮੁੱਕਣੀ
ਜਿੰਦ ਸਾਡੀ ਮੁਕਣੇ ਤੇ ਆਈ ਹੋਇ ਆ

Madam ਪੜ੍ਹਾਈ ਤੇਰੀ, Madam ਪੜ੍ਹਾਈ ਤੇਰੀ
Madam, madam ਪੜ੍ਹਾਈ ਤੇਰੀ
Madam ਪੜ੍ਹਾਈ ਤੇਰੀ

ਹੋ ਚੱਕਕੇ ਕਿਤਾਬਾਂ ਵਾਲੇ ਬਸਤੇ ਦਾ ਬੋਝ ਨੀ
ਆਉਂਦੇ ਆ ਸਕੂਲੇ ਅਸੀ ਪੜ੍ਹਨੇ ਨੂੰ ਰੋਜ ਜੀ
ਚੱਕਕੇ ਕਿਤਾਬਾਂ ਵਾਲੇ ਬਸਤੇ ਦਾ ਬੋਝ ਨੀ
ਆਉਂਦੇ ਆ ਸਕੂਲੇ ਅਸੀ ਪੜ੍ਹਨੇ ਨੂੰ ਰੋਜ ਜੀ
ਥੋਡੇ ਕਹਿਣ ਉੱਤੇ ਬਣ ਜਾਈਏ ਮੁਰਗੇ
ਅਸੀ ਵੀ ਸ਼ਰਮ ਪੂਰੀ ਲਈ ਹੋਇ ਆ

ਮੈਡਮੇ ਪੜ੍ਹਾਈ ਤੇਰੀ ਨਹੀਂ ਮੁੱਕਣੀ
ਜਿੰਦ ਸਾਡੀ ਮੁਕਣੇ ਤੇ ਆਈ ਹੋਇ ਆ
ਮੈਡਮੇ ਪੜ੍ਹਾਈ ਤੇਰੀ ਨਹੀਂ ਮੁੱਕਣੀ
ਜਿੰਦ ਸਾਡੀ ਮੁਕਣੇ ਤੇ ਆਈ ਹੋਇ ਆ

ਡੋਲਿਆ ਤੇ ਬੇਗੀਆਂ ਨੂੰ ਕੌਣ ਪੁੱਛਦਾ
ਬਾਦਸ਼ਾਹ ਦੀ ਜਦੋਂ ਦੀ ਚੜਾਈ ਹੋਇ ਆ
ਗੱਲ ਦੋ ਦੂਣੀ ਪੰਜ ਦੀ ਬਣਾਈ ਹੋਈ ਆ
ਬੈਂਸ-ਬੈਂਸ ਮੁੰਡੇ ਨੇ ਕਰਾਈ ਹੋਈ ਆ
(ਬੈਂਸ-ਬੈਂਸ ਮੁੰਡੇ ਨੇ ਕਰਾਈ ਹੋਈ ਆ)

Madam ਪੜ੍ਹਾਈ ਤੇਰੀ, ਪੜ੍ਹਾਈ ਤੇਰੀ

ਮੈਡਮੇ ਪੜ੍ਹਾਈ ਤੇਰੀ ਨਹੀਂ ਮੁੱਕਣੀ
ਜਿੰਦ ਸਾਡੀ ਮੁਕਣੇ ਤੇ ਆਈ ਹੋਇ ਆ
ਮੈਡਮੇ ਪੜ੍ਹਾਈ ਤੇਰੀ ਨਹੀਂ ਮੁੱਕਣੀ
ਜਿੰਦ ਸਾਡੀ ਮੁਕਣੇ ਤੇ ਆਈ ਹੋਇ ਆ

Madam ਪੜ੍ਹਾਈ ਤੇਰੀ, Madam ਪੜ੍ਹਾਈ ਤੇਰੀ
Madam ਪੜ੍ਹਾਈ ਤੇਰੀ, Madam ਪੜ੍ਹਾਈ ਤੇਰੀ



Credits
Writer(s): Viktor Ivanovich Pelenjagre, Igor Krutoy
Lyrics powered by www.musixmatch.com

Link