Hathyar

Aye Yo!
The Kid!
ਹੋ ਦਿਲ ਦਾ ਨੀ ਮਾਡਾ

ਸਾਡੇ ਕੋਲੋ ਸਹਿਮ-ਸਹਿਮ ਜੋ ਲੰਗਦੇ ਸੀ
ਸੁਨਿਆ ਮੈਂ ਹੁਨ ਹਥ ਗਲਮੇ ਨੂ ਪੋਨ ਲਗੇ

ਬਾਜਾਂ ਵਾਜੋਂ ਦੇਖ ਅੈਂ ਅਸਮਾਨ ਸੁੰਨਾ
ਝੁੰਡ ਤਿਤਰਾਂ ਉਚੀਅਾਂ ਉਡਾਰੀਅਾਂ ਲੌਨ ਲਾਗੇ

ਸਪਾਂ ਵਾਂਗੁ ਵੈਰੀ ਓਹ ਸਰ ਚੱਕਨ ਲਗੇ
ਭੋਰੇ ਸੀ ਜੋ ਜੁਤੀ ਵਾਲੀਅਾਂ ਨੋਕਾਂ ਨੇ

ੳਹ ਕੁੱਝ ਕੁ ਵਕਤ ਲਈ ਹਥਾਂ ਕੀ ਹਾਥੀਅਾਰ ਛੱਡੇ
ਦੱਬ ਗਿਆ ਜੱਟ ਵੇਹਮ ਪਾਲ ਲਇਆ ਲੋਕਾਂ ਨੇ
ੳਹ ਕੁੱਝ ਕੁ ਵਕਤ ਲਈ ਹਥਾਂ ਕੀ ਹਾਥੀਅਾਰ ਛੱਡੇ
ਦੱਬ ਗਿਆ ਜੱਟ ਵੇਹਮ ਪਾਲ ਲਇਆ ਲੋਕਾਂ ਨੇ
ੳਹ ਅਰਜੁਨ ਵਾਂਗ ਨਿਸ਼ਾਨੇ ਹੁਨ ਵੀ ਪੱਕੇ ਨੇ
ਅਖਾਂ ਬੱਨ ਕੇ ਤੀਰ ਟਿਕਣੇ ਗੱਡ ਦੀਅਾਂ ਗੇ
ਬਰਸ਼ੀਅਾਂ ਨਾਲ ਯਾਰਾਣੇ ਪੂਰੈ ਹਥਾਂ ਦੇ
ਰਾਡਕੇਯਾ ਜੇ ਕੋਈ ਮੱਕੀ ਵਾਂਗੁ ਵਡ ਦੇਅਾਂ ਗੇ

ਸਿੱਧੂਆ ਏਹੇ ਲੋਕ ਕਾਹਤੋਂ ਭੁੱਲ ਜਾੰਦੇ
ਕਦੋਂ ਸ਼ੇਰਾਂ ਸ਼ੱਡੇ ਸ਼ਿਕਾਰ ਹੀਰਨ ਦੀਅਾਂ ਰੋਕਾਂ ਤੇ

ੳਹ ਕੁੱਝ ਕੁ ਵਕਤ ਲਈ ਹਥਾਂ ਕੀ ਹਾਥੀਅਾਰ ਛੱਡੇ
ਦੱਬ ਗਿਆ ਜੱਟ ਵੇਹਮ ਪਾਲ ਲਇਆ ਲੋਕਾਂ ਨੇ
ੳਹ ਕੁੱਝ ਕੁ ਵਕਤ ਲਈ ਹਥਾਂ ਕੀ ਹਾਥੀਅਾਰ ਛੱਡੇ
ਦੱਬ ਗਿਆ ਜੱਟ ਵੇਹਮ ਪਾਲ ਲਇਆ ਲੋਕਾਂ ਨੇ
ੳਹ ਨਾਮ ਸਿਕੰਦਰ ਕੀ ਏ ਪੁਸ਼ਤਾ ਚੈਕ ਕਰ ਲੇਇਂ
ਉਡਨਾ ਬੋਹਤਾ ਫੜ ਧਰਤਿ ਤੇ ਲਾਹ ਲਾੰਗੇ

ਓਹ ਖਾਲੀ ਹਥ ਤਾਂ ਜਾਨਾ ਐਥੋਂ ਸਰੀਅਾਂ ਨੇ
ਇਕ ਵਾਰੀ ਤਾਂ ਦੁਨੀਆ ਵਾਲੀ ਪਾਲਾਗੇ

ਇਤੀਹਾਸ ਗਾਵਾਹ ਏ ਸਾਡੇ ਤਾਮੇ-ਜਾਮੇ ਦਾ
ਤਖਤੋ ਤਾਜ ਰਾਖੇ ਨੇ ਜੁਤੀ ਦੀਅਾਂ ਨੋਕਾਂ ਤੇ

ੳਹ ਕੁੱਝ ਕੁ ਵਕਤ ਲਈ ਹਥਾਂ ਕੀ ਹਾਥੀਅਾਰ ਛੱਡੇ
ਦੱਬ ਗਿਆ ਜੱਟ ਵੇਹਮ ਪਾਲ ਲਇਆ ਲੋਕਾਂ ਨੇ
ੳਹ ਕੁੱਝ ਕੁ ਵਕਤ ਲਈ ਹਥਾਂ ਕੀ ਹਾਥੀਅਾਰ ਛੱਡੇ
ਦੱਬ ਗਿਆ ਜੱਟ ਵੇਹਮ ਪਾਲ ਲਇਆ ਲੋਕਾਂ ਨੇ

ਤੇਰੇ ਵੇਂਦੀਆ-ਵੇਂਦੀਆ ਦੌਰ ਬਦਲ ਤਾ ਗੱਬਰੂ ਨੇ
ਫੈਦਾ ਨਈ ਕੋਈ ਵਕਤ ਬੋਲਕੇ ਗਾਲੇ ਦਾ
ਜ਼ੋਰ ਬੀਨਾ ਪੱਟਾਂ ਤੇ ਥਾਪੀ ਵਜਦੀ ਨਾਂ
ਹੰਕਾਰ ਨਹੀਂ ਏਹ ਰੁਤਬਾ "Moose Wala" ਦਾ

ਓਹ ਜਿਗਰੇ ਸਿਰ ਤੇ ਚੋਬਰ ਟੂਟ-ਟੂਟ ਪਿੰਦਾ ਏ
ਹੋ ਟੈਂਪੂ ਨਈ ਜੋ ਬੁਡਕਦੇ ਰਹਿੰਦੇ ਚੋੰਕਾ ਤੇ

ੳਹ ਕੁੱਝ ਕੁ ਵਕਤ ਲਈ ਹਥਾਂ ਕੀ ਹਾਥੀਅਾਰ ਛੱਡੇ
ਦੱਬ ਗਿਆ ਜੱਟ ਵੇਹਮ ਪਾਲ ਲਇਆ ਲੋਕਾਂ ਨੇ
ੳਹ ਕੁੱਝ ਕੁ ਵਕਤ ਲਈ ਹਥਾਂ ਕੀ ਹਾਥੀਅਾਰ ਛੱਡੇ
ਦੱਬ ਗਿਆ ਜੱਟ ਵੇਹਮ ਪਾਲ ਲਇਆ ਲੋਕਾਂ ਨੇ



Credits
Writer(s): Gagandeep Matharu, Sidhu Wala
Lyrics powered by www.musixmatch.com

Link