With You

Gur Sidhu Music

ਸੋਹਣੇ ਸੋਹਣੇ ਗਾਣੇ ਲੱਭ ਕੇ ਮੈਂ ਲਾਉਂਗੀ
Hashtag with my love ਪਾਉਂਗੀ
Lipsync ਕਰੂੰ ਤੇਰੇ ਮੂਹਰੇ ਖੜਕੇ
ਅੱਖਾਂ ਚ ਅੱਖਾਂ ਮੈਂ ਪਾਕੇ ਖੋ ਜਾਊਂਗੀ
ਨਾਲ ਖੜੀਂ ਤੂੰ ਯਾਰਾਂ ਵੇ, ਹੱਥ ਫੜੀ ਤੂੰ ਯਾਰਾਂ ਵੇ
ਵੇ ਮੈਂ publically ਹੀ ਪਾਉਂ ਹਿੱਕ ਠੋਕ ਕੇ

ਇੱਕ ਸੋਹਣਾਂ ਜਿਹਾ ਕਰਕੇ duet ਤੇਰੇ ਨਾਲ
ਚੰਨਾ video ਬਣਾਕੇ ਪਾਉਣੀ Tiktok ਤੇ
ਸੋਹਣਾਂ ਜਿਹਾ ਕਰਕੇ duet ਤੇਰੇ ਨਾਲ
ਚੰਨਾ video ਬਣਾਕੇ ਪਾਣੀ Tiktok ਤੇ

ਕਿੰਨੀ ਤਰੀ following ਮੈਨੂੰ ਨਾ ਫ਼ਿਕਰ ਵੇ
Caption ਵਿੱਚ ਤੇਰਾ ਹੋਣਾ ਏ ਜ਼ਿਕਰ ਵੇ
Same ਜੀ location ਤੇ, same ਲਾਉ filter
Same ਜਾ dress ਕੋਲ਼, same ਹੀ color ਵੇ

ਕੱਠੇ ਪਾਵਾਂਗੇ story, hit ਹੋਣੀ ਸਾਡੀ ਜੋੜੀ
ਹਏ ਮਿਰਚਾਂ ਵਰੂੰ ਮੈਂ, ਸੜਨਗੇ ਲ਼ੋਕ ਵੇ

ਇੱਕ ਸੋਹਣਾਂ ਜਿਹਾ ਕਰਕੇ duet ਤੇਰੇ ਨਾਲ
ਚੰਨਾ video ਬਣਾਕੇ ਪਾਣੀ Tiktok ਤੇ
ਸੋਹਣਾਂ ਜਿਹਾ ਕਰਕੇ duet ਤੇਰੇ ਨਾਲ
ਚੰਨਾ video ਬਣਾਕੇ ਪਾਣੀ Tiktok ਤੇ

ਹਏ ਬਣ ਜੀ ਤੂੰ Jack, ਤੇ ਮੈਂ Rose ਤੇਰੀ ਸੁੰਨ ਵੇ
ਬਾਲੀ ਏ ਪਸੰਦ Titanic ਦੀ ਧੁੰਨ ਵੇ
ਨਾਲੇ ਵੇ dialouge ਕਿਸਮਤ ਵਾਲੇ ਲਵਾਂਗੇ
ਤੂੰ Ammy ਬਣੀ ਤੇ ਮੈਂ ਬਣੂ ਤੇਰੀ Sargun ਵੇ
ਬਣ ਜੀ ਤੂੰ Jack, ਤੇ ਮੈਂ Rose ਤੇਰੀ ਸੁੰਨ ਵੇ
ਬਾਲੀ ਏ ਪਸੰਦ Titanic ਦੀ ਧੁੰਨ ਵੇ
ਨਾਲੇ ਵੇ dialouge ਕਿਸਮਤ ਵਾਲੇ ਲਵਾਂਗੇ
ਤੂੰ Ammy ਬਣੀ ਤੇ ਮੈਂ ਬਣੂ ਤੇਰੀ Sargun ਵੇ

ਜੇ comment ਕਰੂ wrong ਕੋਈ
ਲੜੀ ਨਾ ਤੂੰ ਸਿੱਧਾ ਹੋਈ, ਬਸ ਚੱਕ ਮਾਰਦੀ ਓਹਨੂੰ block ਵੇ

ਇੱਕ ਸੋਹਣਾਂ ਜਿਹਾ ਕਰਕੇ duet ਤੇਰੇ ਨਾਲ
ਚੰਨਾ video ਬਣਾਕੇ ਪਾਉਣੀ Tiktok ਤੇ
ਸੋਹਣਾਂ ਜਿਹਾ ਕਰਕੇ duet ਤੇਰੇ ਨਾਲ
ਚੰਨਾ video ਬਣਾਕੇ ਪਾਣੀ Tiktok ਤੇ

Kirtaa ਵੇ ਤੇਰੇ ਨਾਲ ਜ਼ਿੰਦਗੀ ਹਸੀਨ ਐ
Lit life ਜੱਟੀ ਜਿਵੇਂ ਚਿੱਲ ਪੂਰਾ chill seen ਐ
Gill ਦੀ queen ਲਿੱਖ, ਇਹਨਾਂ ਨੂੰ ਤੂੰ ਖੁਸ਼ ਕਰੇ
ਦੱਸਦੇ ਲੋਕਾਂ ਨੂੰ ਕੌਣ ਅਸਲੀ queen ਐ
(ਹਏ ਅਸਲੀ queen ਐ, ਹਏ ਅਸਲੀ queen ਐ)

ਲਾਤੇ ਜੱਟੀ ਨੂੰ ਤੂੰ wing, ਮੇਰਾ ਬਣਿਆ ਏ king
ਪੂਰੇ ਜ਼ਿੰਦਗੀ ਦੇ ਤੇਰੇ ਨਾਲ ਕਰੂੰ ਸ਼ੌਂਕ ਵੇ

ਇੱਕ ਸੋਹਣਾਂ ਜਿਹਾ ਕਰਕੇ duet ਤੇਰੇ ਨਾਲ
ਚੰਨਾ video ਬਣਾਕੇ ਪਾਉਣੀ Tiktok ਤੇ
ਸੋਹਣਾਂ ਜਿਹਾ ਕਰਕੇ duet ਤੇਰੇ ਨਾਲ
ਚੰਨਾ video ਬਣਾਕੇ ਪਾਣੀ Tiktok ਤੇ

(ਇੱਕ ਸੋਹਣਾਂ ਜਿਹਾ ਕਰਕੇ, ਸੋਹਣਾ ਜਿਹਾ ਕਰਕੇ
Video ਬਣਾਕੇ ਪਾਉਣੀ Tiktok ਤੇ
ਇੱਕ ਸੋਹਣਾਂ ਜਿਹਾ ਕਰਕੇ, ਸੋਹਣਾ ਜਿਹਾ ਕਰਕੇ
Video ਬਣਾਕੇ ਪਾਣੀ Tiktok ਤੇ)



Credits
Writer(s): Gur Sidhu, Kirat Gill
Lyrics powered by www.musixmatch.com

Link