Ford vs. Ford 2
ਪਿੰਡ ਤੇਰਾ ਮੇਰੇ ਸ਼ਹਿਰੋਂ ਦੂਰ ਵੇ
(ਪਿੰਡ ਤੇਰਾ ਮੇਰੇ ਸ਼ਹਿਰੋਂ ਦੂਰ ਵੇ)
ਦਿਲ ਕਰੇ ਬਣਾ ਤੇਰੀ ਹੂਰ ਵੇ
(ਦਿਲ ਕਰੇ ਬਣਾ ਤੇਰੀ ਹੂਰ ਵੇ)
ਮੈਨੂੰ ਹਰ ਹਾਲੀ ਤੂੰ ਚਾਹੀਦੈ
ਹਰ ਹਾਲੀ ਤੂੰ ਚਾਹੀਦੈ, ਕੀ ਕਰਨੇ Gucci 'ਤੇ Zara?
(ਕੀ ਕਰਨੇ Gucci 'ਤੇ ZARA?)
ਤੇਰੀ Ford 'ਤੇ ਲੰਘੀਂ ਜੇ ਉਮਰ ਸਾਰੀ
ਇਸ Ford ਵਾਲੀ ਦੀ, ਵੇ ਯਾਰਾ
Ford 'ਤੇ ਲੰਘੀਂ ਜੇ ਉਮਰ ਸਾਰੀ
ਇਸ Ford ਵਾਲੀ ਦੀ, ਓ, ਯਾਰਾ
ਮੇਰਾ ਦਿਲ ਵੀ ਕਿਤੇ ਖੋ ਜਾਊਂ, ਇਸ ਗੱਲ ਦੀ ਨਹੀਂ ਸੀ ਆਸ ਵੇ
ਮੇਰੀ ਹੱਸਦੀ-ਵੱਸਦੀ ਦੁਨੀਆਂ ਵਿੱਚ ਤੇਰੀ ਜਗਹ ਹੋ ਗਈ ਖ਼ਾਸ ਵੇ
ਕੋਈ one in million ਹੋ ਗਿਆ, ਨਾ ਭੁੱਖ ਲੱਗੇ, ਨਾ ਪਿਆਸ ਵੇ
ਮੇਰੀ fun-shun ਕਰਦੀ ਜ਼ਿੰਦਗੀ ਵਿੱਚ ਤੇਰੀ ਜਗਹ ਹੋ ਗਈ ਖ਼ਾਸ ਵੇ
ਤੂੰ ਸੁਪਣੇ ਵਿੱਚ, ਤੂੰ ਖ਼ਿਆਲਾਂ ਵਿੱਚ
ਤੈਨੂੰ follow ਕਰਤੀ ਦਿਨ ਸਾਰਾ
(Follow ਕਰਤੀ ਦਿਨ ਸਾਰਾ)
ਤੇਰੀ ਫ਼ਿਕਰ ਸਾਹਾਂ ਤੋਂ ਵੱਧ ਕੇ ਆ
ਇਸ Ford ਵਾਲੀ ਨੂੰ, ਵੇ ਯਾਰਾ
ਫ਼ਿਕਰ ਸਾਹਾਂ ਤੋਂ ਵੱਧ ਕੇ ਆ
ਤੇਰੀ Ford ਵਾਲੀ ਨੂੰ, ਓ, ਯਾਰਾ
ਤੇਰੇ brown ਜੇ ਰੰਗ 'ਤੇ classy look ਨੇ ਖਾ ਲਿਆ ਮੇਰੇ trend'an ਨੂੰ
ਹੁਣ ਦੂਰੋਂ ਫ਼ਤਿਹ ਬੁਲਾ ਦੇਨੀ ਮੈਂ ਸਾਰੇ just friend'an (Friend'an ਨੂੰ)
ਤੇਰੇ ਸਾਂਵਲੇ ਜੇ ਰੰਗ 'ਤੇ yankee look ਨੇ ਖਾ ਲਿਆ ਮੇਰੇ trend'an ਨੂੰ
ਹੁਣ ਦੂਰੋਂ ਫ਼ਤਿਹ ਬੁਲਾ ਦੇਨੀ ਮੈਂ ਸਾਰੇ just friend'an ਨੂੰ
ਜੇ ਤੂੰ ਨਖ਼ਰਾ ਕਰੇ afford ਮੇਰਾ
ਫਿਰ ਹੋਰ ਵੀ ਲੱਗਣਾ ਐ ਪਿਆਰਾ
(...ਹੋਰ ਵੀ ਲੱਗਣਾ ਐ ਪਿਆਰਾ)
ਤੇਰੇ Ford 'ਤੇ ਲੰਘੀਂ ਜੇ ਉਮਰ ਸਾਰੀ
ਇਸ Ford ਵਾਲੀ ਦੀ, ਵੇ ਯਾਰਾ
Ford 'ਤੇ ਲੰਘੀਂ ਜੇ ਉਮਰ ਸਾਰੀ
ਇਸ Ford ਵਾਲੀ ਦੀ, ਓ, ਯਾਰਾ
ਤੇਰੀ Feel craving ਹੋ ਰਹੀ Shivjot ਮੈਨੂੰ ਤੇਰੇ ਪਿਆਰ ਦੀ
ਹੁਣ hangover ਤੇਰਾ swag ਕਰੇ, ਧੜਕਣ ਨਾ ਰੁੱਕ ਜਾਏ ਨਾਰ ਦੀ
Just feel craving ਹੋ ਰਹੀ ਐ, land lord ਮੇਰੇ ਯਾਰ ਦੀ
ਹੁਣ hangover ਉਹਦਾ swag ਕਰੇ, ਧੜਕਣ ਨਾ ਰੁੱਕ ਜਾਏ ਨਾਰ ਦੀ
ਮੈਂ ਰੱਬ ਤੋਂ ਮੰਗਾਂ ਖੱਟਣੇ ਨੂੰ, ਜਦ ਟੁੱਟਦੈ ਅੰਬਰਾਂ ਚੋਂ ਤਾਰਾ
ਤੇਰੀ ਫ਼ਿਕਰ ਸਾਹਾਂ ਤੋਂ ਵੱਧ ਕੇ ਆ
ਇਸ Ford ਵਾਲੀ ਨੂੰ, ਵੇ ਯਾਰਾ
ਫ਼ਿਕਰ ਸਾਹਾਂ ਤੋਂ ਵੱਧ ਕੇ ਆ
ਤੇਰੀ Ford ਵਾਲੀ ਨੂੰ, ਵੇ ਯਾਰਾ
Ford 'ਤੇ ਲੰਘੀਂ ਜੇ ਉਮਰ ਸਾਰੀ
Ford ਵਾਲੀ ਦੀ, ਵੇ ਯਾਰਾ
Ford 'ਤੇ ਲੰਘੀਂ ਜੇ ਉਮਰ ਸਾਰੀ
Ford ਵਾਲੀ ਦੀ, ਓ, ਯਾਰਾ

Credits
Writer(s): Manpal Singh, Shivjot Singh
Lyrics powered by www.musixmatch.com
Link
© 2024 All rights reserved. Rockol.com S.r.l. Website image policy
Rockol
- Rockol only uses images and photos made available for promotional purposes (“for press use”) by record companies, artist managements and p.r. agencies.
- Said images are used to exert a right to report and a finality of the criticism, in a degraded mode compliant to copyright laws, and exclusively inclosed in our own informative content.
- Only non-exclusive images addressed to newspaper use and, in general, copyright-free are accepted.
- Live photos are published when licensed by photographers whose copyright is quoted.
- Rockol is available to pay the right holder a fair fee should a published image’s author be unknown at the time of publishing.
Feedback
Please immediately report the presence of images possibly not compliant with the above cases so as to quickly verify an improper use: where confirmed, we would immediately proceed to their removal.