Guerrilla War Remix By DJ RannVish

The beard man is back!
ਗੋਨਿਆਣਾ ਆਲਾ
Deep Jandu, DJ Ganis!
Guerrilla War baby, aah
ਯਾਰਾਂ ਦਾ ਮੈਂ ਯਾਰ ਬਿੱਲੋ, ਐਡਾਂ ਵੀ star ਨੀ
ਜੱਟ ਕਾਹਦਾ ਨਿਰਾ ਦੇਸੀ Escobar ਨੀ
(ਦੇਸੀ Escobar, ਬੁਰਾਹ)

ਯਾਰਾਂ ਦਾ ਮੈਂ ਯਾਰ ਬਿੱਲੋ, ਐਡਾਂ ਵੀ star ਨੀ
ਜੱਟ ਕਾਹਦਾ ਨਿਰਾ ਦੇਸੀ Escobar ਨੀ
ਮਹਿੰਗੇ weapon'an ਦੇ ਸ਼ੋਂਕੀ
ਦੂਰੋਂ-ਦੂਰੋਂ ਜਾਂਦੈ ਪੌਂਕੀ ਜਿਹੜੇ-ਜਿਹੜੇ ਲੋਕ ਸੜਦੇ
ਪੈਰ ਧਰਨੇ ਨੀ ਸੌਖੇ
ਬਿੱਲੋ ਜੜਨੇ ਨੀ ਸੌਖੇ ਦਿੱਤੇ
ਮਿੱਤਰਾਂ ਨੇ ਕੋਕੇ ਜੜਤੇ

ਹਾਏ ਨੀ ਸਿੱਕਾ ਚੱਲਦਾ ਐ ਪੂਰਾ ਬਾਹਰ ਨੀ
ਤੇਰੇ ਜਿੰਨੇ ਜੱਟ ਨੂੰ ਪਿਆਰੇ ਯਾਰ ਨੀ
ਚੱਕਵੀਂ fragrance ਲਾਕੇ ਨਿਕਲੇ
ਮੁੰਡਿਆਂ 'ਚ ਚਲ ਪੀ Guerrilla War ਨੀ

ਗੱਬਰੂ ਦੇ ਪੈਰਾਂ ਵਿਚ Cole Haan ਪਾਏ
ਘੈਂਟ ਲੱਗਦੇ ਜੋ ਅੱਲ੍ਹੜਾਂ ਨੂੰ ਬਾਹਲੇ ਨੀ
ਪਾਣੀ ਆਲੇ ਜਹਾਜ ਰਾਹੀ London'on ਮੰਗਾਏ ਆ
ਤੂ sandal ਜੋ Miu Miu ਵਾਲੇ ਨੀ
ਇਕ ਵਾਰ 'yes' ਦਾ ਇਸ਼ਾਰਾ ਕਰ ਦੇ
ਹੀਰਿਆਂ ਦੀ ring ਦੇਣੀ ਪੈਹਂਦੀ ਸਾਰ ਨੀ

ਹਾਏ ਨੀ ਸਿੱਕਾ ਚੱਲਦਾ ਐ ਪੂਰਾ ਬਾਹਰ ਨੀ
ਤੇਰੇ ਜਿੰਨੇ ਜੱਟ ਨੂੰ ਪਿਆਰੇ ਯਾਰ ਨੀ
ਚੱਕਵੀਂ fragrance ਲਾਕੇ ਨਿਕਲੇ
ਮੁੰਡਿਆਂ 'ਚ ਚਲ ਪੀ Guerrilla War ਨੀ

ਆਗੇ ਬਿੱਲੋ ਬਾਹਰ ਸਿਰੇ ਕਾਰੋਬਾਰ
ਦੇਖ ਲੈ ਨੀ ਜੱਟ ਅੱਤ ਕਰੀ ਜਾਂਦੇ ਨੇ
ਗੱਡੀਆਂ 'ਚ ਗਾਣੇ, ਕਲ ਦੇ ਨਿਆਣੇ
ਤੇਰੇ ਪਿਛੇ ਲੜ-ਲੜ ਮਰੀ ਜਾਂਦੇ ਨੇ

ਦੇਸੀ Escobar
ਦੇਸੀ Escobar

New York ਘੁਮਾ ਕੇ, Manhattan ਲੈ ਜਾਕੇ
ਤੈਨੂੰ coffee shop ਉੱਤੇ ਮੈਂ ਬਿਠਾਊਂਗਾ
ਨਾਮ ਮਿੱਤਰਾਂ ਦਾ ਲੈ ਗਈ
Bodyguard ਜੇ ਨੂੰ ਕਹਿ ਦੀ
ਅੱਜ ਗੋਨਿਆਣਾ ਆਲਾ ਜੱਟ ਆਊਗਾ
Drizzling ਹੁੰਦੀ ਥੋੜੀ-ਥੋੜੀ ਗੋਰੀਏ
ਮਿੱਠੇ-ਮਿੱਠੇ thought ਆਉਂਦੇ ਵਾਰ-ਵਾਰ ਨੀ

ਹਾਏ ਨੀ ਸਿੱਕਾ ਚੱਲਦਾ ਐ ਪੂਰਾ ਬਾਹਰ ਨੀ
ਤੇਰੇ ਜਿੰਨੇ ਜੱਟ ਨੂੰ ਪਿਆਰੇ ਯਾਰ ਨੀ
ਚੱਕਵੀਂ fragrance ਲਾਕੇ ਨਿਕਲੇ
ਮੁੰਡਿਆਂ 'ਚ ਚਲ ਪੀ Guerrilla War ਨੀ

ਦੇਸੀ Escobar
ਦੇਸੀ Escobar
ਦੇਸੀ Escobar
ਦੇਸੀ



Credits
Writer(s): Amrit Maan, Deep Jandu, Dj Rannvish
Lyrics powered by www.musixmatch.com

Link