Shikaar - Studio

ਉਂਗਲਾਂ 'ਤੇ ਰੱਖਦੀ ਨੱਚਾਕੇ ਹਰ ਗੱਭਰੂ
ਉਡੀਕ ਦੀਆਂ ਕਦੋਂ ਕੋਈ ਜੇਰੇ ਆਲਾ ਟੱਕਰੂ
(ਉਡੀਕ ਦੀਆਂ ਕਦੋਂ ਕੋਈ ਜੇਰੇ ਆਲਾ ਟੱਕਰੂ)

ਵੇ ਉਂਗਲਾਂ 'ਤੇ ਰੱਖਦੀ ਨੱਚਾਕੇ ਹਰ ਗੱਭਰੂ
ਉਡੀਕ ਦੀਆਂ ਕਦੋਂ ਕੋਈ ਜੇਰੇ ਆਲਾ ਟੱਕਰੂ
ਉਡੀਕ ਦੀਆਂ ਕਦੋਂ ਕੋਈ (ਜੇਰੇ ਆਲਾ ਟੱਕਰੂ)

ਨਿਰੇ ਕਾਰਖਾਨੇ ਆ ਹੋ ਜ਼ਹਿਰ ਦੇ
ਨੈਣ ਲੋਕਾਂ ਤੋਂ ਛੁਪਾਏ ਹੋਏ ਆ
(ਨੈਣ ਲੋਕਾਂ ਤੋਂ ਛੁਪਾਏ ਹੋਏ ਆ)

ਸਰਦਾਰਾ, ਮੇਰੀ ਲੰਬੀ ਗੁੱਤ ਨੇ
ਸਰਦਾਰਾ, ਮੇਰੀ ਲੰਬੀ ਗੁੱਤ ਨੇ ਵੇ ਡੰਗ ਸੱਪਾਂ ਨੂੰ ਸਿਖਾਏ ਹੋਏ ਆ
ਸਰਦਾਰਾ, ਮੇਰੀ ਲੰਬੀ ਗੁੱਤ ਨੇ ਵੇ ਡੰਗ ਸੱਪਾਂ ਨੂੰ ਸਿਖਾਏ ਹੋਏ ਆ

ਓ, ਚੰਗਾ ਜਿਹਾ ਮੌਕਾ ਵੇਖ ਕਰਦੇ ਆਂ ਵਾਰ ਨੀ
ਜੇ ਤੂੰ ਐ ਬਾਹਲੀ ਸੋਹਣੀ, ਅਸੀਂ ਕੱਬੇ ਸਰਦਾਰ ਨੀ
(ਤੂੰ ਐ ਬਾਹਲੀ ਸੋਹਣੀ, ਅਸੀਂ ਕੱਬੇ ਸਰਦਾ...)
ਚੰਗਾ ਜਿਹਾ ਮੌਕਾ ਵੇਖ ਕਰਦੇ ਆਂ ਵਾਰ ਨੀ
ਜੇ ਤੂੰ ਐ ਬਾਹਲੀ ਸੋਹਣੀ, ਅਸੀਂ ਕੱਬੇ ਸਰਦਾਰ ਨੀ
(ਕੱਬੇ ਸਰਦਾਰ ਨੀ)

ਹੋ, ਤੂੰ ਤਾਂ ਪੂਣੀਆਂ ਕਰਾਇਆ ਕਰੇਂਗੀ
ਰੰਗ ਇਸ਼ਕੇ ਦੇ ਜਦੋਂ ਚੜ੍ਹਨੇ (ਇਸ਼ਕੇ ਦੇ ਜਦੋਂ ਚੜ੍ਹਨੇ)

ਹੋ, ਸਾਨੂੰ ਬੱਲੀਏ ਨੀ ਵੇਖ-ਵੇਖ ਕੇ
ਓ, ਸਾਨੂੰ ਬੱਲੀਏ ਨੀ ਵੇਖ-ਵੇਖ ਕੇ ਸਿੱਖੇ ਸ਼ੇਰਾਂ ਨੇ ਸ਼ਿਕਾਰ ਕਰਨੇ
ਸਾਨੂੰ ਬੱਲੀਏ ਨੀ ਵੇਖ-ਵੇਖ ਕੇ ਸਿੱਖੇ ਸ਼ੇਰਾਂ ਨੇ ਸ਼ਿਕਾਰ ਕਰਨੇ
(Hundal on the beat, yo)

ਲੰਘਦੀਆਂ ਜਿੱਥੋਂ ਮੁੰਡੇ ਰੋਕ ਲੈਂਦੇ ਗੱਡੀਆਂ
ਦੂਰੋਂ ਮੱਥਾ Hummer ਨੂੰ ਟੇਕਦੀਆਂ ਨੱਢੀਆਂ
ਲੰਘਦੀਆਂ ਜਿੱਥੋਂ ਮੁੰਡੇ ਰੋਕ ਲੈਂਦੇ ਗੱਡੀਆਂ
ਓ, ਦੂਰੋਂ ਮੱਥਾ Hummer ਨੂੰ ਟੇਕਦੀਆਂ...

ਮੇਰੀ ਜੁੱਤੀ ਦੇ ਨਾ ਯਾਦ, ਸੋਹਣਿਆ
ਕਿੰਨੇ ਬਾਜ ਭੁੰਜੇ ਲਾਏ ਹੋਏ ਆ

ਸਰਦਾਰਾ, ਮੇਰੀ ਲੰਬੀ ਗੁੱਤ ਨੇ
ਸਰਦਾਰਾ, ਮੇਰੀ ਲੰਬੀ ਗੁੱਤ ਨੇ ਵੇ ਡੰਗ ਸੱਪਾਂ ਨੂੰ ਸਿਖਾਏ ਹੋਏ ਆ
ਸਰਦਾਰਾ, ਮੇਰੀ ਲੰਬੀ ਗੁੱਤ ਨੇ ਵੇ ਡੰਗ ਸੱਪਾਂ ਨੂੰ ਸਿਖਾਏ ਹੋਏ ਆ

ਤੈਨੂੰ ਸੋਹਣੀਏ ਬਣਾਕੇ ਰੱਖੂ ਹਿੱਕ ਦਾ ਮੈਂ ਵਾਲ਼ ਨੀ
ਤੂੰ ਰਹਿਣ ਦੇ ਸ਼ੁਦਾਈਆ ਜੇ ਮੇਰਾ ਕੋਈ ਖਿਆਲ ਨਹੀਂ
ਸਾਡੇ ਨਾਲ ਹੰਡਾਵੇਂਗੀ ਤੂੰ ਐਤਕੀ ਸਿਆਲ ਨੀ
ਆਖਿਰਾਂ 'ਚ ਤੂੰ ਹੀ ਜੱਟ ਦੇ ਆਕੇ ਪੈਰਾਂ 'ਚ ਪਰਾਣ ਧਰਨੇ

ਹੋ, ਸਾਨੂੰ ਬੱਲੀਏ ਨੀ ਵੇਖ-ਵੇਖ ਕੇ
ਓ, ਸਾਨੂੰ ਬੱਲੀਏ ਨੀ ਵੇਖ-ਵੇਖ ਕੇ ਸਿੱਖੇ ਸ਼ੇਰਾਂ ਨੇ ਸ਼ਿਕਾਰ ਕਰਨੇ
ਸਾਨੂੰ ਬੱਲੀਏ ਨੀ ਵੇਖ-ਵੇਖ ਕੇ ਸਿੱਖੇ ਸ਼ੇਰਾਂ ਨੇ ਸ਼ਿਕਾਰ ਕਰਨੇ

ਜੱਟੀ ਦੀ ਵੀ ਟੌਰ ਪਿੰਡ ਨਵਾਗਾਉਂ ਤੱਕਦਾ
ਓ, "Maan, Maan," ਕਹਿੰਦਾ ਗੋਨਿਆਣਾ ਨਹੀਓਂ ਥੱਕਦਾ
ਦੁਰਗਾਪੁਰੀਆ ਇਹ Jazzy ਸਿੱਕਾ ਕੈਮ ਰੱਖਦਾ
ਜੱਟੀ ਦੀ ਵੀ ਟੌਰ ਪਿੰਡ ਨਵਾਗਾਉਂ ਤੱਕਦਾ
ਓ, "Maan, Maan," ਕਹਿੰਦਾ ਗੋਨਿਆਣਾ ਨਹੀਓਂ ਥੱਕਦਾ
ਦੁਰਗਾਪੁਰੀਆ ਇਹ Jazzy ਸਿੱਕਾ ਕੈਮ...

ਹੋ, ਆਕੇ ਪੈਰੀ ਹੱਥ ਲਾ ਜਈ ਪਤਲੋ
ਅੱਜ ਬੇਬੇ-ਬਾਪੂ ਦੋਵੇਂ ਹੀ ਘਰ ਨੇ

ਹੋ, ਸਾਨੂੰ ਬੱਲੀਏ ਨੀ ਵੇਖ-ਵੇਖ ਕੇ
ਓ, ਸਾਨੂੰ ਬੱਲੀਏ ਨੀ ਵੇਖ-ਵੇਖ ਕੇ ਸਿੱਖੇ ਸ਼ੇਰਾਂ ਨੇ ਸ਼ਿਕਾਰ ਕਰਨੇ
ਸਰਦਾਰਾ, ਮੇਰੀ ਲੰਬੀ ਗੁੱਤ ਨੇ ਵੇ ਡੰਗ ਸੱਪਾਂ ਨੂੰ ਸਿਖਾਏ ਹੋਏ ਆ
ਸਾਨੂੰ ਬੱਲੀਏ ਨੀ ਵੇਖ-ਵੇਖ ਕੇ ਸਿੱਖੇ ਸ਼ੇਰਾਂ ਨੇ ਸ਼ਿਕਾਰ ਕਰਨੇ

Credits
Writer(s): Preet Hundal, Amrit Maan
Lyrics powered by www.musixmatch.com

Link