Bapu Zimidar Remix

ਮੈਂ ਤਾਂ ਚੇਤਕ ਲਿਆ ਸੀ ਪੱਲੇ ਅੱਡ ਕੇ
ਬੇਬੇ ਜੀ ਦੇ ਮੂਹਰੇ ਹਾੜ੍ਹੇ ਕੱਢ ਕੇ
ਸੁਣਿਆ ਐ Lancer ਉਹਨੇ ਲੈ ਲਈ
ਇੱਕ time ਵਾਲੀ ਰੋਟੀ ਜਿਹੀ ਛੱਡ ਕੇ

ਰੱਬਾ, ਐਡਾ ਵੱਡਾ ਫ਼ਾਸਲਾ ਕਿਉਂ ਸਾਡੇ ਵਿਚਕਾਰ?

ਉਹੋ daddy ਜੀ ਦੇ cash ਉੱਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car?
ਉਹੋ daddy ਜੀ ਦੇ cash ਉੱਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car?
ਉਹੋ daddy ਜੀ ਦੇ cash ਉੱਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car?

ਉਹ ਤਾਂ college ਦੀ fees ਓਨੀ ਭਰਦੀ
ਸਾਡੇ ਅਰਜ 'ਤੇ ਜਿੰਨੇ ਪੈਸੇ ਪਏ ਨੇ
ਖ਼ਾਬਾਂ ਵਾਲ਼ੇ ਮਹਿਲ ਉਸਾਰਦੀ
ਸਾਡੇ ਸੱਧਰਾਂ ਦੇ ਘਰ ਤਾਹੀਓਂ ਢੇ ਨੇ

ਹੁਣ ਦੱਸੋ, ਕਿਵੇਂ ਜੁੜੂ ਸਾਡੇ ਦਿਲ ਵਾਲ਼ੀ ਤਾਰ?

ਉਹੋ daddy ਜੀ ਦੇ cash ਉੱਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car?
ਉਹੋ daddy ਜੀ ਦੇ cash ਉੱਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car?
ਉਹੋ daddy ਜੀ ਦੇ cash ਉੱਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car?

ਹੋ, ਲੈਕੇ ਦੇਵੇ car
ਲੈਕੇ ਦੇਵੇ, ਲੈਕੇ ਦੇਵੇ car
ਹੋ, ਲੈਕੇ ਦੇਵੇ car

ਉਹ ਤਾਂ ਵੱਡਿਆਂ 'ਚ ਪਲੀ ਮੱਤ ਹੋਰ ਏ
ਤਾਂਹੀ ਕਰਦੇਣਾ ਆਪਾਂ ignore
ਭੋਲ਼ਾ-ਭਾਲ਼ਾ ਮੁੱਖ ਉਹਦਾ ਜਾਪਦਾ
ਪਰ ਲੱਗੇ ਮੈਨੂੰ ਦਿਲ ਵਿੱਚ ਚੋਰ ਏ

ਛੱਡ, Happy Raikoti, ਕਰਨਾ ਨਹੀਂ ਇਜ਼ਹਾਰ

ਉਹੋ daddy ਜੀ ਦੇ cash ਉੱਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car?
ਉਹੋ daddy ਜੀ ਦੇ cash ਉੱਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car?
ਉਹੋ daddy ਜੀ ਦੇ cash ਉੱਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car?

ਹੋ, ਲੈਕੇ ਦੇਵੇ car
ਲੈਕੇ ਦੇਵੇ, ਲੈਕੇ ਦੇਵੇ car
ਹੋ, ਲੈਕੇ ਦੇਵੇ car



Credits
Writer(s): Happy Raikoti, Aqeel Ali
Lyrics powered by www.musixmatch.com

Link