Boli Utte Boli

ਬੋਲੀ ਉੱਤੇ ਬੋਲੀ ਮੁੰਡਾ ਪਾਊ ਕੁੜੀਏ ਨੀ
ਕੇਰਾਂ ਗਿੱਧੇ ਵਿੱਚ ਨੱਚ ਕੇ ਦਿਖਾ ਦੇ
ਬੋਲੀ ਉੱਤੇ ਬੋਲੀ ਮੁੰਡਾ ਪਾਊ ਕੁੜੀਏ ਨੀ
ਕੇਰਾਂ ਗਿੱਧੇ ਵਿੱਚ ਨੱਚ ਕੇ ਦਿਖਾ ਦੇ

ਘੁੰਮ-ਘੁੰਮ ਲੱਕ ਨੂੰ ਲਪੇਟੇ ਮਾਰੇ ਗੁੱਤ
ਤੇਰਾ ਨੱਖਰਾ ਮੇਚ ਨਾ ਆਵੇ

ਬੋਲੀ ਉੱਤੇ ਬੋਲੀ ਮੁੰਡਾ ਪਾਊ ਕੁੜੀਏ ਨੀ
ਕੇਰਾਂ ਗਿੱਧੇ ਵਿੱਚ ਨੱਚ ਕੇ ਦਿਖਾ ਦੇ
ਬੋਲੀ ਉੱਤੇ ਬੋਲੀ ਮੁੰਡਾ ਪਾਊ ਕੁੜੀਏ ਨੀ
ਕੇਰਾਂ ਗਿੱਧੇ ਵਿੱਚ ਨੱਚ ਕੇ ਦਿਖਾ ਦੇ

ਨੀ ਤੂੰ ਸੱਪਾਂ ਦਿਆਂ ਸਿਰਿਆਂ ਚੋਂ ਕੱਢੀ ਹੋਈ ਜ਼ਹਿਰ
ਨੀ ਤੂੰ ਜੇਠ ਦੇ ਮਹੀਨੇ ਦੀ ਕੋਈ ਤਪਦੀ ਦੁਪਹਿਰ, ਓਏ
ਨੀ ਤੂੰ ਸੱਪਾਂ ਦਿਆਂ ਸਿਰਿਆਂ ਚੋਂ ਕੱਢੀ ਹੋਈ ਜ਼ਹਿਰ
ਨੀ ਤੂੰ ਜੇਠ ਦੇ ਮਹੀਨੇ ਦੀ ਕੋਈ ਤਪਦੀ ਦੁਪਹਿਰ, ਓਏ

ਅੱਥਰੀ ਜਵਾਨੀ ਤੇਰੀ ਫਿਰੇ ਮੱਛਰੀ
ਓ, ਬੀਬਾ ਹੱਥ ਨਾ ਕੋਈ ਡਰਦਾ ਪਾਵੇ
ਅੱਥਰੀ ਜਵਾਨੀ ਤੇਰੀ ਫਿਰੇ ਮੱਛਰੀ
ਓ, ਬੀਬਾ ਹੱਥ ਨਾ ਕੋਈ ਡਰਦਾ ਪਾਵੇ

ਘੁੰਮ-ਘੁੰਮ ਲੱਕ ਨੂੰ ਲਪੇਟੇ ਮਾਰੇ ਗੁੱਤ
ਤੇਰਾ ਨੱਖਰਾ ਮੇਚ ਨਾ ਆਵੇ

ਬੋਲੀ ਉੱਤੇ ਬੋਲੀ ਮੁੰਡਾ ਪਾਊ ਕੁੜੀਏ ਨੀ
ਕੇਰਾਂ ਗਿੱਧੇ ਵਿੱਚ ਨੱਚ ਕੇ ਦਿਖਾ ਦੇ
ਬੋਲੀ ਉੱਤੇ ਬੋਲੀ ਮੁੰਡਾ ਪਾਊ ਕੁੜੀਏ ਨੀ
ਕੇਰਾਂ ਗਿੱਧੇ ਵਿੱਚ ਨੱਚ ਕੇ ਦਿਖਾ ਦੇ

(ਰੱਖਦੇ, ਆਹਾ-ਆਹਾ)
(ਰੱਖਦੇ, ਆਹਾ-ਆਹਾ)

I have a crush, I want to say
I wanna meet you, baby
Alone someday
I have a crush, I want to say
I wanna meet you, baby
Alone someday

ਤੇ-ਤੇ-ਤੇਰੇ ਉੱਤੇ ਸੈਂਟੀ ਅੱਜ...
ਤੇ-ਤੇ-ਤੇ-ਤੇਰੇ ਉੱਤੇ ਸੈਂਟੀ ਅੱਜ...
ਤੇ-ਤੇ-ਤੇ-ਤੇ-ਤੇਰੇ ਉੱਤੇ ਸੈਂਟੀ ਅੱਜ ਹੋਗਿਆ ਏ ਜੱਟ
ਮੇਰੀ ਜਾਨ ਨਿੱਕਲਦੀ ਜਾਵੇ
ਤੇਰੇ ਉੱਤੇ ਸੈਂਟੀ ਅੱਜ ਹੋਗਿਆ ਏ ਜੱਟ
ਬਿੱਲੋ ਜਾਨ ਨਿੱਕਲਦੀ ਜਾਵੇ

ਘੁੰਮ-ਘੁੰਮ ਲੱਕ ਨੂੰ ਲਪੇਟੇ ਮਾਰੇ ਗੁੱਤ
ਤੇਰਾ ਨੱਖਰਾ ਮੇਚ ਨਾ ਆਵੇ

ਬੋਲੀ ਉੱਤੇ ਬੋਲੀ ਮੁੰਡਾ ਪਾਊ ਕੁੜੀਏ ਨੀ
ਕੇਰਾਂ ਗਿੱਧੇ ਵਿੱਚ ਨੱਚ ਕੇ ਦਿਖਾ ਦੇ
ਬੋਲੀ ਉੱਤੇ ਬੋਲੀ ਮੁੰਡਾ ਪਾਊ ਕੁੜੀਏ ਨੀ
ਕੇਰਾਂ ਗਿੱਧੇ ਵਿੱਚ ਨੱਚ ਕੇ ਦਿਖਾ ਦੇ

ਜ਼ੁਲਫ਼ਾਂ ਨੇ ਮੁੱਖੜਾ ਲਿਆ ਏ ਇੰਝ ਢੱਕ ਨੀ
ਜਿਵੇਂ ਗੋਰੀ ਜੱਟੀ ਨੂੰ ਲਪੇਟਾ ਮਾਰੇ ਸੱਪ ਨੀ
ਜ਼ੁਲਫ਼ਾਂ ਨੇ ਮੁੱਖੜਾ ਲਿਆ ਏ ਇੰਝ ਢੱਕ ਨੀ
ਜਿਵੇਂ ਗੋਰੀ ਜੱਟੀ ਨੂੰ ਲਪੇਟਾ ਮਾਰੇ ਸੱਪ ਨੀ

ਪੱਤਲਾ ਸ਼ਰੀਰ ਤੇਰਾ ਕੱਚ ਵਰਗਾ ਨੀ
ਹੱਥ ਲੱਗਿਆਂ ਤਿੜਕ ਨਾ ਜਾਵੇ
ਪੱਤਲਾ ਸ਼ਰੀਰ ਤੇਰਾ ਕੱਚ ਵਰਗਾ ਨੀ
ਹੱਥ ਲੱਗਿਆਂ ਤਿੜਕ ਨਾ ਜਾਵੇ

ਘੁੰਮ-ਘੁੰਮ ਲੱਕ ਨੂੰ ਲਪੇਟੇ ਮਾਰੇ ਗੁੱਤ
ਤੇਰਾ ਨੱਖਰਾ ਮੇਚ ਨਾ ਆਵੇ

ਬੋਲੀ ਉੱਤੇ ਬੋਲੀ ਮੁੰਡਾ ਪਾਊ ਕੁੜੀਏ ਨੀ
ਕੇਰਾਂ ਗਿੱਧੇ ਵਿੱਚ ਨੱਚ ਕੇ ਦਿਖਾ ਦੇ
ਬੋਲੀ ਉੱਤੇ ਬੋਲੀ ਮੁੰਡਾ ਪਾਊ ਕੁੜੀਏ ਨੀ
ਕੇਰਾਂ ਗਿੱਧੇ ਵਿੱਚ ਨੱਚ ਕੇ ਦਿਖਾ ਦੇ

ਬੋਲੀ ਉੱਤੇ ਬੋਲੀ ਮੁੰਡਾ ਪਾਊ ਕੁੜੀਏ ਨੀ (ਰੱਖਦੇ)
ਕੇਰਾਂ ਗਿੱਧੇ ਵਿੱਚ ਨੱਚ ਕੇ ਦਿਖਾ ਦੇ
ਬੋਲੀ ਉੱਤੇ ਬੋਲੀ ਮੁੰਡਾ... (ਰੱਖਦੇ)
ਬੋਲੀ ਉੱਤੇ ਬੋਲੀ ਮੁੰਡਾ...

ਬੋਲੀ ਉੱਤੇ ਬੋਲੀ ਮੁੰਡਾ ਪਾਊ ਕੁੜੀਏ ਨੀ
ਕੇਰਾਂ ਗਿੱਧੇ ਵਿੱਚ ਨੱਚ ਕੇ ਦਿਖਾ ਦੇ
ਬੋਲੀ ਉੱਤੇ ਬੋਲੀ ਮੁੰਡਾ ਪਾਊ ਕੁੜੀਏ ਨੀ
ਕੇਰਾਂ ਗਿੱਧੇ ਵਿੱਚ ਨੱਚ ਕੇ ਦਿਖਾ ਦੇ



Credits
Writer(s): Babbu Maan
Lyrics powered by www.musixmatch.com

Link