Asin Vi Tere Ho Gaye

दीवाना
मै दीवाना, दिल दीवाना
मिल गए दो दीवाने

दोनों तेरे नैना मारे
बन गए ने अफसाने

ਤੇਰੇ ਨੈਣਾ ਡਾਕੇ ਮਾਰੇ
ਲੁੱਟ ਲਿਆ ਸਾਨੂ ਮੁਟਿਆਰੇ
ਤੇਰੇ ਨੈਣਾ ਡਾਕੇ ਮਾਰੇ
ਲੁੱਟ ਲਿਆ ਸਾਨੂ ਮੁਟਿਆਰੇ
ਮੁੜਕੇ ਦਿਲ ਨਹੀਂ ਮਿਲਿਆ ਸਾਨੂ ਤੇਰੀ ਗਲੀ ਵਿਚ ਜੋ ਗਿਆ
ਅਸੀਂ ਵੀ ਤੇਰੇ ਹੋਗਏ, ਹਾਏ ਦਿਲ ਵੀ ਤੇਰਾ ਹੋਗਿਆ
(ਅਸੀਂ ਵੀ ਤੇਰੇ ਹੋਗਏ, ਦਿਲ ਵੀ ਤੇਰਾ ਹੋਗਿਆ)
(ਹਾਏ ਦਿਲ ਵੀ ਤੇਰਾ ਹੋਗਿਆ, ਹਾਏ ਦਿਲ ਵੀ ਤੇਰਾ ਹੋਗਿਆ)

ਇਸ਼ਕ ਗਲੀ ਵਿਚ ਪੈਰ ਪਾਉਣਾ ਮਹਿੰਗਾ ਪੈ ਗਿਆ ਯਾਰਾ ਨੂੰ
(ਮਹਿੰਗਾ ਪੈ ਗਿਆ ਯਾਰਾ ਨੂੰ, ਮਹਿੰਗਾ ਪੈ ਗਿਆ ਯਾਰਾ ਨੂੰ)
ਹੁਸਨ ਹਕੂਮਤ ਰਾਸ ਆਗਯੀ ਹੁਸਨ ਦੀਆ ਸਰਕਾਰਾਂ ਨੂੰ
(ਹੁਸਨ ਦੀਆ ਸਰਕਾਰਾਂ ਨੂੰ)
ਇਸ਼ਕ ਗਲੀ ਵਿਚ ਪੈਰ ਪਾਉਣਾ ਮਹਿੰਗਾ ਪੈ ਗਿਆ ਯਾਰਾ ਨੂੰ
ਹੁਸਨ ਹਕੂਮਤ ਰਾਸ ਆਗਯੀ ਹੁਸਨ ਦੀਆ ਸਰਕਾਰਾਂ ਨੂੰ
ਖੌਰੇ ਤੇਰਾ ਕੇਹੜਾ ਨਖਰਾ, ਖੌਰੇ ਤੇਰਾ ਕੇਹੜਾ ਨਖਰਾ
ਦਿਲ ਸਾਡੇ ਨੂੰ ਮੂੰਹ ਗਿਆ

ਅਸੀਂ ਵੀ ਤੇਰੇ ਹੋਗਏ
ਅਸੀਂ ਵੀ ਤੇਰੇ ਹੋ ਗਏ, ਦਿਲ ਵੀ ਤੇਰਾ ਹੋਗਿਆ
ਅਸੀਂ ਵੀ ਤੇਰੇ ਹੋਗਏ, ਦਿਲ ਵੀ ਤੇਰਾ ਹੋਗਿਆ
ਸਾਡਾ ਦਿਲ ਵੀ ਤੇਰਾ ਹੋਗਿਆ
ਸਾਡਾ ਦਿਲ ਵੀ ਤੇਰਾ ਹੋਗਿਆ

ਦਿਨ ਦਾ ਸਾਡਾ ਚੈਨ ਗਵਾਇਆ, ਨੀਂਦ ਗਵਾਈ ਰਾਤਾਂ ਦੀ
(ਨੀਂਦ ਗਵਾਈ ਰਾਤਾਂ ਦੀ, ਨੀਂਦ ਗਵਾਈ ਰਾਤਾਂ ਦੀ)
ਕੈਸੀ ਆਦਤ ਪੈਗੀ ਸਾਨੂ ਤੇਰੀ ਮਿਠੀਆਂ ਬਾਤਾਂ ਦੀ
(ਤੇਰੀ ਮਿਠੀਆਂ ਬਾਤਾਂ ਦੀ, ਤੇਰੀ ਮਿਠੀਆਂ ਬਾਤਾਂ ਦੀ)
ਦਿਨ ਦਾ ਸਾਡਾ ਚੈਨ ਗਵਾਇਆ, ਨੀਂਦ ਗਵਾਈ ਰਾਤਾਂ ਦੀ
ਕੈਸੀ ਆਦਤ ਪੈਗੀ ਸਾਨੂ ਤੇਰੀ ਮਿਠੀਆਂ ਬਾਤਾਂ ਦੀ
ਪਲ, ਪਲ ਸਾਡਾ ਹੁਣ ਤਾਂ ਤੇਰੇ, ਪਲ ਪਲ ਸਾਡਾ ਹੁਣ ਤਾਂ ਤੇਰੇ
ਖਵਾਬਾ ਦੇ ਵਿਚ ਖੋਗਿਆ

ਅਸੀਂ ਵੀ ਤੇਰੇ ਹੋਗਏ
ਅਸੀਂ ਵੀ ਤੇਰੇ ਹੋ ਗਏ, ਦਿਲ ਵੀ ਤੇਰਾ ਹੋਗਿਆ
ਅਸੀਂ ਵੀ ਤੇਰੇ ਹੋਗਏ, ਦਿਲ ਵੀ ਤੇਰਾ ਹੋਗਿਆ
ਸਾਡਾ ਦਿਲ ਵੀ ਤੇਰਾ ਹੋਗਿਆ
ਸਾਡਾ ਦਿਲ ਵੀ ਤੇਰਾ ਹੋਗਿਆ

ਚੰਦ ਵਰਗੀਏ ਅੰਬਰਾਂ ਤੋਂ ਕੱਢ ਸਾਡੇ ਵੇਹੜੇ ਆਵੇਂਗੀ
(ਸਾਡੇ ਵੇਹੜੇ ਆਵੇਂਗੀ, ਸਾਡੇ ਵੇਹੜੇ ਆਵੇਂਗੀ)
ਸਾਡੇ ਨਾ ਦੀ ਮਹਿੰਦੀ ਲਾਕੇ ਕੱਢ ਤੂੰ ਸ਼ਗਨ ਮਾਨਵੇਗੀ
(ਕੱਢ ਤੂੰ ਸ਼ਗਨ ਮਾਨਵੇਗੀ, ਕੱਢ ਤੂੰ ਸ਼ਗਨ ਮਾਨਵੇਗੀ)
ਚੰਦ ਵਰਗੀਏ ਅੰਬਰਾਂ ਤੋਂ ਕੱਢ ਸਾਡੇ ਵੇਹੜੇ ਆਵੇਂਗੀ
ਸਾਡੇ ਨਾ ਦੀ ਮਹਿੰਦੀ ਲਾਕੇ ਕੱਢ ਤੂੰ ਸ਼ਗਨ ਮਾਨਵੇਗੀ
ਦਿਲ ਤਾਂ ਜੋਗੀ ਬਣਕੇ ਤੇਰੀ
ਦਰ ਤੇ ਆ ਖਲੋ ਗਿਆ

ਅਸੀਂ ਵੀ ਤੇਰੇ ਹੋਗਏ
ਅਸੀਂ ਵੀ ਤੇਰੇ ਹੋ ਗਏ, ਦਿਲ ਵੀ ਤੇਰਾ ਹੋਗਿਆ
ਅਸੀਂ ਵੀ ਤੇਰੇ ਹੋਗਏ,ਦਿਲ ਵੀ ਤੇਰਾ ਹੋਗਿਆ
ਸਾਡਾ ਦਿਲ ਵੀ ਤੇਰਾ ਹੋਗਿਆ
ਸਾਡਾ ਦਿਲ ਵੀ ਤੇਰਾ ਹੋਗਿਆ



Credits
Writer(s): Dharmindra Kathak, Amardeep Gill
Lyrics powered by www.musixmatch.com

Link