Neend Na Aawe Mainu

ਜੱਦ ਪੌਣ ਇਸ਼ਕ ਦੀ ਛੋਹ ਗਈ 'ਵੇ 'ਮੈਂ ਰੇਸ਼ਮ-ਰੇਸ਼ਮ ਹੋਗੀ
ਜੱਦ ਪੌਣ ਇਸ਼ਕ ਦੀ ਛੋਹ ਗਈ 'ਵੇ 'ਮੈਂ ਰੇਸ਼ਮ-ਰੇਸ਼ਮ ਹੋਗੀ

ਤੇਰਾ ਮੁੱਖ ਵੇਖਣ ਨੂੰ ਤਰਸੇ, ਤੇਰਾ ਮੁੱਖ ਵੇਖਣ ਨੂੰ ਤਰਸੇ
ਮੇਰਾ ਲਾਲ ਪਰਾਂਦਾ ਵੇ
ਗੱਲ ਕੋਈ ਵੀ ਹੋਵੇ, ਗੱਲ ਕੋਈ ਵੀ ਹੋਵੇ
ਤੇਰਾ ਜ਼ਿਕਰ ਹੋ ਜਾਂਦਾ ਏ
ਨੀਂਦ ਨਾ ਆਵੇ ਮੈਨੂੰ, ਤੇ 'ਮੈਂ ਉਠ-ਉਠ ਵੇਖਾਂ ਤਾਰੇ
ਤਾਰੇ ਸੱਜਣਾ 'ਵੇ ਸਾਂਜਰੇ
ਨੀਂਦ ਨਾ ਆਵੇ ਮੈਨੂੰ, ਤੇ 'ਮੈਂ ਉਠ-ਉਠ ਵੇਖਾਂ ਤਾਰੇ
ਤਾਰੇ ਸੱਜਣਾ 'ਵੇ ਸਾਂਜਰੇ

ਸਾਰੀ ਦੁਨੀਆ ਇੱਕ ਪਾਸੇ 'ਵੇ ਤੂੰ ਕੱਲਾ ਇੱਕ ਪਾਸੇ
ਦੋ ਦਿਲ ਮਿਲਗੇ, ਮਿਲਗੇ 'ਵੇ ਇੱਕੋ ਮੇਚ ਦੇ
ਸਾਰੀ 'ਵੇ ਦੁਨੀਆ ਇੱਕ ਪਾਸੇ 'ਵੇ ਤੂੰ ਕੱਲਾ ਇੱਕ ਪਾਸੇ
ਦੋ ਦਿਲ ਮਿਲਗੇ, ਮਿਲਗੇ 'ਵੇ ਇੱਕੋ ਮੇਚ ਦੇ

'ਨੀ ਉਡਦੀਆਂ ਚਿੜੀਆਂ, ਚਿੜੀਆਂ 'ਨੀ ਗੱਲਾਂ ਛਿੜੀਆਂ
ਛਿੜੀਆਂ ਨੇ ਖੁੱਲਗੇ ਬੂਹੇ, ਬੂਹੇ 'ਨੀ ਸਾਡੇ ਲੇਖ ਦੇ

ਗੱਲ ਕੋਈ ਵੀ ਹੋਵੇ, ਗੱਲ ਕੋਈ ਵੀ ਹੋਵੇ
ਤੇਰਾ ਜ਼ਿਕਰ ਹੋ ਜਾਂਦਾ ਏ
ਨੀਂਦ ਨਾ ਆਵੇ ਮੈਨੂੰ, 'ਨੀ ਮੈਂ ਉਠ-ਉਠ ਵੇਖਾਂ ਤਾਰੇ
ਤਾਰੇ ਕੁੜੀਏ 'ਨੀ ਸਾਜਰੇ

ਨੀਂਦ ਨਾ ਆਵੇ ਮੈਨੂੰ, ਤੇ 'ਮੈਂ ਉਠ-ਉਠ ਵੇਖਾਂ ਤਾਰੇ
ਤਾਰੇ ਸੱਜਣਾ 'ਵੇ ਸਾਂਜਰੇ
ਨੀਂਦ ਨਾ ਆਵੇ ਮੈਨੂੰ, 'ਨੀ ਮੈਂ ਉਠ-ਉਠ ਵੇਖਾਂ ਤਾਰੇ
ਤਾਰੇ ਕੁੜੀਏ 'ਨੀ ਸਾਜਰੇ

Credits
Writer(s): Jatinder Shah, Harmanjeet
Lyrics powered by www.musixmatch.com

Link