Saans Toh Le Le

ਅਗਲਾ ਗਾਣਾ ਤੁਸੀਂ ਸੁਣੋਗੇ
ਪੰਜਾਬ ਦੇ ਤੜਕੀਲੇ ਤੇ ਭੜਕੀਲੇ ਨੌਜਵਾਨ
Gabru Ghatak ਦੀ ਅਵਾਜ 'ਚ
ਇਸ ਗਾਣੇ ਦੀ ਫ਼ਰਮਾਇਸ਼ ਕਿੱਤੀ ਐ
ਲੁਧਿਆਣੇ ਤੋਂ Sukhwinder Singh
ਹੁਸ਼ਿਆਰਪੁਰ ਤੋਂ Baby Bedi
ਤੇ ਅਜਰੌਰ ਤੋਂ Minto ਜੀ ਨੇ, ਪੇਸ਼ ਐ ਬੰਬ ਗਾਣਾ

क्योंकि (Alright, oh)
क्योंकि, क्यों-क्योंकि (Alright, oh)
क्योंकि (Alright)

ਚੰਡੀਗੜ੍ਹ ਪਿੱਛੇ ਸਾਰਾ ਲਾ ਕੇ ਤੂੰ ਰੱਖਿਆ (ਰੱਖਿਆ)
੧੬ ਤੋਂ ੨੬ age ਦਾ bra-bracket ਸਾਰਾ (Bring that back)

ਚੰਡੀਗੜ੍ਹ ਪਿੱਛੇ ਸਾਰਾ ਲਾ ਕੇ ਤੂੰ ਰੱਖਿਆ ਨੀ (Oh)
੧੬ ਤੋਂ ੨੬ age ਦਾ bracket ਸਾਰਾ ਪੱਟਿਆ ਨੀ
निकले जब तू सड़कों पे, आते-जाते लड़कों के (Oh)
ਐਵੇਂ ਹੀ BP ਸੇ ਖੇਲੇ, ਲੇ-ਲੇ-ਲੇ

रुक जा, Baby, साँस तो ले ले (Oh)
साँस तो ले ले (Oh)
(Break ਤੋਂ ਮਾਰੀਆ)

ओ, Baby plan बनाती है
पर कभी ना time पे आती है
But जब नैन मिलाती है, तो traffic jam कराती है
Baby crazy है, नाचे club में ज़ोर लगाके (Oh)
Baby में बड़ी तेजी है, ਬਿਨਾ ਪੰਖ ਕੇ ਮੋਰ ਬਣਾਦੇ

ये माल थोड़ा मवाली है (Oh)
हर sentence में गाली है
ना बंब है, ना पटाखा है
ये लड़की पूरी दीवाली है, boom!

(Bring that back)
(Oh)

ਅੰਬਰਸਰ ਰੱਖਦੀ ਕਰਾਕੇ ਕੁੜੀਏ bang-bang ਤੂੰ (Oh)
ਚੱਕਰਾਂ ਵਿੱਚ ਪਾਕੇ ਰੱਖਦੀ ਤੂੰ ਮੁੰਡਿਆਂ ਦੀ gang ਨੂੰ
ਅੰਬਰਸਰ ਰੱਖਦੀ ਕਰਾਕੇ ਕੁੜੀਏ bang-bang ਤੂੰ
ਚੱਕਰਾਂ ਵਿੱਚ ਪਾਕੇ ਰੱਖਦੀ ਤੂੰ ਮੁੰਡਿਆਂ ਦੀ gang ਨੂੰ

Gabru ਵੀ ਤੇਰੇ ਪਿੱਛੇ ਹੈ sentimental ਨੀ (Oh)
ਐਨਾ ਵੀ rude ਨਾ ਬਣ ਤੂੰ, ਬਣ ਥੋੜ੍ਹਾ gentle ਨੀ
ਦੁਨੀਆ ਤੇਰਾ ਪਾਣੀ ਭਰਦੀ, ਅੱਖਾਂ ਨਾਲ ਗੱਲਾਂ ਕਰਦੀ (Oh)
ਛੱਡਦੀ ਨਾ ਕੁੱਝ ਵੀ ਪੱਲੇ, ਲੇ-ਲੇ-ਲੇ

रुक जा, Baby, साँस तो ले ले (Oh)
साँस तो ले ले (Oh)
It's your boy, Gabru (Oh)
साँस तो ले ले (Oh)



Credits
Writer(s): Aditya Prateek Singh Sisodia
Lyrics powered by www.musixmatch.com

Link