Umeed

ਕਿਸਮਤ ਮੇਰੀ ਇੰਨੀ ਠੀਕ ਨਹੀਂ ਸੀ ਪਰ
ਤੇਰੇ ਤੋਂ ਇਹ ਉਮੀਦ ਨਹੀਂ ਸੀ
ਔਖੀ-ਸੌਖੀ ਜ਼ਿੰਦ ਬੀਤ ਰਹੀ ਸੀ ਪਰ
ਤੇਰੇ ਤੋਂ ਇਹ ਉਮੀਦ ਨਹੀਂ ਸੀ

ਕਿਸਮਤ ਮੇਰੀ ਇੰਨੀ ਠੀਕ ਨਹੀਂ ਸੀ ਪਰ
ਤੇਰੇ ਤੋਂ ਇਹ ਉਮੀਦ ਨਹੀਂ ਸੀ
ਔਖੀ-ਸੌਖੀ ਜ਼ਿੰਦ ਬੀਤ ਰਹੀ ਸੀ ਪਰ
ਤੇਰੇ ਤੋਂ ਇਹ ਉਮੀਦ ਨਹੀਂ ਸੀ

ਤੇਰੇ ਤੋਂ ਇਹ ਉਮੀਦ ਨਹੀਂ ਸੀ
ਤੇਰੇ ਤੋਂ ਇਹ ਉਮੀਦ ਨਹੀਂ ਸੀ
ਤੇਰੇ ਤੋਂ ਇਹ ਉਮੀਦ ਨਹੀਂ ਸੀ
ਤੇਰੇ ਤੋਂ ਇਹ ਉਮੀਦ ਨਹੀਂ ਸੀ

ਤੇਰੇ ਤੋਂ ਇਹ ਉਮੀਦ ਨਹੀਂ ਸੀ
ਤੇਰੇ ਤੋਂ ਇਹ ਉਮੀਦ ਨਹੀਂ ਸੀ
ਤੇਰੇ ਤੋਂ ਇਹ ਉਮੀਦ ਨਹੀਂ ਸੀ
ਤੇਰੇ ਤੋਂ ਇਹ ਉਮੀਦ ਨਹੀਂ ਸੀ

ਜਦੋਂ ਜੇਬ 'ਚ ਮੇਰੇ ਨੋਟ ਨਹੀਂ ਸੀ
ਉਦੋਂ ਵੀ ਦਿਲ 'ਚ ਮੇਰੇ ਕਦੀ ਖੋਟ ਨਹੀਂ ਸੀ
ਜਦੋਂ court case 'ਤੋਂ court case
ਉੱਤੋਂ ਨਸ਼ਿਆਂ 'ਚ ਚੂਰ, ਜਦੋਂ ਮੈਨੂੰ ਹੋਸ਼ ਨਹੀਂ ਸੀ

ਜਦੋਂ ਇੱਕ ਪਾਈ ਵੀ ਮੇਰੇ ਨਾਮ ਨਹੀਂ ਸੀ
ਜਦੋਂ ਨੇਕੀਆਂ ਦਾ ਮੇਰੀ ਕੋਈ ਵੀ ਇਨਾਮ ਨਹੀਂ ਸੀ
ਜਦੋਂ ਭੁੱਖਾ ਰਹਿੰਦਾ ਸੀ ਮੈਂ ਸਾਰਾ ਦਿਨ
ਜਦੋਂ ਬਿਨਾ ਰੋਏ ਲੰਘਦੀ ਕੋਈ ਸ਼ਾਮ ਨਹੀਂ ਸੀ

ਜਦੋਂ ਮੈਨੂੰ ਚੰਗੀ ਤਰ੍ਹਾਂ ਬੋਲਣਾ ਵੀ ਆਉਂਦਾ ਨਹੀਂ ਸੀ
ਮੈਂ ਗੀਤ ਲਿੱਖਦਾ, ਪਰ ਕਿੱਸੇ ਨੂੰ ਸੁਣਾਉਂਦਾ ਨਹੀਂ ਸੀ
ਮੇਰੇ ਸਪਨੇ ਸੁਣ ਹੱਸਦੇ ਸੀ ਲੋਕ
ਪਰ ਓਦੋਂ ਵੀ ਮੈਂ ਕਿੱਸੇ ਤੋਂ ਸ਼ਰਮਾਉਂਦਾ ਨਹੀਂ ਸੀ

ਪਰ ਜਿਸ ਦਿਨ ਮੈਨੂੰ ਮਿਲੀ ਤੂੰ
ਮੈਂਨੇ ਤੇਰੇ ਤੋਂ ਨਿਛਾਰ ਦਿੱਤੀ ਰੂਹ
ਬਈ ਮੈਨੂੰ ਸਾਰੀ ਦੁਨੀਆ ਲੱਗਣ ਲੱਗੀ ਝੂਠ
ਪਰ ਮੇਰਾ ਇੱਕ ਸੱਚਾ ਪਿਆਰ ਸੀ ਤੂੰ

ਪਰ ਮੇਰੇ ਕੋਲ ਸੱਚੇ ਪਿਆਰ ਤੋਂ ਇਲਾਵਾ
ਤੈਨੂੰ ਦੇਣ ਲਈ ਹੋਰ ਕੋਈ ਚੀਜ਼ ਨਹੀਂ ਸੀ
ਤੇਰੇ ਕੋਲ ਸਬਰ ਨਹੀਂ ਸੀ
ਨਾਲੇ ਕਿਸਮਤ ਮੇਰੀ ਇੰਨੀ ਠੀਕ ਨਹੀਂ ਸੀ

ਕਿਸਮਤ ਮੇਰੀ ਇੰਨੀ ਠੀਕ ਨਹੀਂ ਸੀ ਪਰ
ਤੇਰੇ ਤੋਂ ਇਹ ਉਮੀਦ ਨਹੀਂ ਸੀ
ਔਖੀ-ਸੌਖੀ ਜ਼ਿੰਦ ਬੀਤ ਰਹੀ ਸੀ ਪਰ
ਤੇਰੇ ਤੋਂ ਇਹ ਉਮੀਦ ਨਹੀਂ ਸੀ

ਕਿਸਮਤ ਮੇਰੀ ਇੰਨੀ ਠੀਕ ਨਹੀਂ ਸੀ ਪਰ
ਤੇਰੇ ਤੋਂ ਇਹ ਉਮੀਦ ਨਹੀਂ ਸੀ
ਔਖੀ-ਸੌਖੀ ਜ਼ਿੰਦ ਬੀਤ ਰਹੀ ਸੀ ਪਰ
ਤੇਰੇ ਤੋਂ ਇਹ ਉਮੀਦ ਨਹੀਂ ਸੀ

ਤੇਰੇ ਤੋਂ ਇਹ ਉਮੀਦ ਨਹੀਂ ਸੀ
ਤੇਰੇ ਤੋਂ ਇਹ ਉਮੀਦ ਨਹੀਂ ਸੀ
ਤੇਰੇ ਤੋਂ ਇਹ ਉਮੀਦ ਨਹੀਂ ਸੀ
ਤੇਰੇ ਤੋਂ ਇਹ ਉਮੀਦ ਨਹੀਂ ਸੀ

ਤੇਰੇ ਤੋਂ ਇਹ ਉਮੀਦ ਨਹੀਂ ਸੀ
ਤੇਰੇ ਤੋਂ ਇਹ ਉਮੀਦ ਨਹੀਂ ਸੀ
ਤੇਰੇ ਤੋਂ ਇਹ ਉਮੀਦ ਨਹੀਂ ਸੀ
ਤੇਰੇ ਤੋਂ ਇਹ ਉਮੀਦ ਨਹੀਂ ਸੀ

ਦਿਲ ਦੇ ਪਹਿਲਾਂ ਟੁਕੜੇ ਹੋ ਚੁੱਕੇ ਸੀ
ਤੁਨੇ ਉਹ ਟੁਕੜੇ ਵੀ ਤੋੜ ਦਿੱਤੇ
ਤੇਰੇ ਤੋਂ ਇਹ ਉਮੀਦ ਨਹੀਂ ਸੀ
ਜਿਹੜੇ ਮੁਸ਼ਕਲਾਂ ਨਾਲ ਦਿੱਤੇ ਮੈਂਨੇ ਤੈਨੂੰ
ਓਹ ਤੋਹਫ਼ੇ ਵੀ ਤੁਨੇ ਮੋੜ ਦਿੱਤੇ
ਤੇਰੇ ਤੋਂ ਇਹ ਉਮੀਦ ਨਹੀਂ ਸੀ

ਛੱਡ ਦਿੱਤਾ ਸੱਜਣਾਂ ਨੂੰ ਯਾਦ ਆਉਣਾ
ਨਾਲੇ ਅਥਰੂ ਵਹਾਣੇ ਮੈਂ ਵੀ ਛੋਡ ਦਿੱਤੇ
ਦਰਦ ਦਿੱਤੇ ਜ਼ਮਾਨੇ ਨੇ ਓਦਾਂ ਬਥੇਰੇ
ਪਰ ਤੁਨੇ ਜਿਹੜੇ ਦਿੱਤੇ, ਕੁੱਛ ਹੋਰ ਦਿੱਤੇ

ਯਾਰ ਦੇਣ ਦਿਲਾਸੇ, ਯਾਰਾਂ ਦੇ ਗਲ਼ੇ ਘੋਟ ਦਿੱਤੇ
ਗੀਤ ਲਿਖੇ ਪਏ, ਪਾੜ ਕੇ ਮੈਂ ਸੁੱਟ ਦਿੱਤੇ
ਹੁਣ ਜਿੰਨ੍ਹਾ ਜ਼ੁਰਮਾਂ ਦੀ ਭੁਗਤਾਂ ਸਜ਼ਾਵਾਂ
ਉਹ ਸਾਰੇ ਜਾਣ ਬੁੱਝ ਕੇ ਮੈਂ ਖੁੱਦ ਕੀਤੇ

ਫਿਰ ਜ਼ਿੰਦ ਜੀਣ ਲੱਗੇ, ਮੈਂ ਮਜ਼ਬੂਰ
ਕੱਲਾ-ਕੱਲਾ ਰਹਿਣ ਲੱਗਿਆ ਮੈਂ ਦੁਨਿਆ ਤੋਂ ਦੂਰ
ਹੁਣ ਕੌਣ ਮੈਨੂੰ ਰੋਕ ਪਾਏ? ਜਾਂਦੀ ਐ ਤਾਂ ਜਾਨ ਜਾਏ
ਹੁਣ ਹੋਕੇ ਰਵਾਂਗਾ ਮੈਂ ਇੰਨਾ ਮਸ਼ਹੂਰ

ਹੁਣ ਗਲੀ-ਗਲੀ ਮੈਨੂੰ ਸੁਣਨਗੇ ਲੋਕ
ਵੇ ਕਿੱਥੇ ਗਿਆ ਤੇਰਾ ਰਾਜਾ ਤੈਥੋਂ ਪੁੱਛਣਗੇ ਲੋਕ?
ਹੁਣ ਸਾਡੇ ਬਾਰੇ 'ਚ ਇੱਕ ਦੂਜੇ ਨੂੰ ਦੱਸਣਗੇ ਲੋਕ
ਹੁਣ ਤੈਨੂੰ ਕੱਲਿਆਂ ਦੇਖ ਕੇ ਜਦੋਂ ਹੱਸਣਗੇ ਲੋਕ

ਫਿਰ ਆਪੇ ਸਾਰਾ ਸਮਝ ਜਾਣਗੇ ਲੋਕ
ਤੇਰੀ ਗੱਲਾਂ 'ਚ ਨਹੀਂ ਆਉਣਗੇ ਲੋਕ
ਹੁਣ ਐ ਲੱਗਣ ਤੈਨੂੰ ਨਾਦਾਨ ਨੇ ਲੋਕ
ਪਰ ਇੱਕ ਦਿਨ ਮੇਰੇ ਨਾਲ ਗਾਣਗੇ ਲੋਕ

ਕਿ ਕਿਸਮਤ ਮੇਰੀ ਇੰਨੀ ਠੀਕ ਨਹੀਂ ਸੀ ਪਰ
ਤੇਰੇ ਤੋਂ ਇਹ ਉਮੀਦ ਨਹੀਂ ਸੀ
ਔਖੀ-ਸੌਖੀ ਜ਼ਿੰਦ ਬੀਤ ਰਹੀ ਸੀ ਪਰ
ਤੇਰੇ ਤੋਂ ਇਹ ਉਮੀਦ ਨਹੀਂ ਸੀ

ਕਿਸਮਤ ਮੇਰੀ ਇੰਨੀ ਠੀਕ ਨਹੀਂ ਸੀ ਪਰ
ਤੇਰੇ ਤੋਂ ਇਹ ਉਮੀਦ ਨਹੀਂ ਸੀ
ਔਖੀ-ਸੌਖੀ ਜ਼ਿੰਦ ਬੀਤ ਰਹੀ ਸੀ ਪਰ
ਤੇਰੇ ਤੋਂ ਇਹ ਉਮੀਦ ਨਹੀਂ ਸੀ

ਕਿਸਮਤ ਮੇਰੀ ਇੰਨੀ ਠੀਕ ਨਹੀਂ ਸੀ ਪਰ
ਤੇਰੇ ਤੋਂ ਇਹ ਉਮੀਦ ਨਹੀਂ ਸੀ
ਔਖੀ-ਸੌਖੀ ਜ਼ਿੰਦ ਬੀਤ ਰਹੀ ਸੀ ਪਰ
ਤੇਰੇ ਤੋਂ ਇਹ ਉਮੀਦ ਨਹੀਂ ਸੀ

ਕਿਸਮਤ ਮੇਰੀ ਇੰਨੀ ਠੀਕ ਨਹੀਂ ਸੀ ਪਰ
ਤੇਰੇ ਤੋਂ ਇਹ ਉਮੀਦ ਨਹੀਂ ਸੀ
ਔਖੀ-ਸੌਖੀ ਜ਼ਿੰਦ ਬੀਤ ਰਹੀ ਸੀ ਪਰ
ਤੇਰੇ ਤੋਂ ਇਹ ਉਮੀਦ ਨਹੀਂ ਸੀ

ਤੇਰੇ ਤੋਂ ਇਹ ਉਮੀਦ ਨਹੀਂ ਸੀ
ਤੇਰੇ ਤੋਂ ਇਹ ਉਮੀਦ ਨਹੀਂ ਸੀ
ਤੇਰੇ ਤੋਂ ਇਹ ਉਮੀਦ ਨਹੀਂ ਸੀ
ਤੇਰੇ ਤੋਂ ਇਹ ਉਮੀਦ ਨਹੀਂ ਸੀ

ਤੇਰੇ ਤੋਂ ਇਹ ਉਮੀਦ ਨਹੀਂ ਸੀ
ਤੇਰੇ ਤੋਂ ਇਹ ਉਮੀਦ ਨਹੀਂ ਸੀ
ਤੇਰੇ ਤੋਂ ਇਹ ਉਮੀਦ ਨਹੀਂ ਸੀ
ਤੇਰੇ ਤੋਂ ਇਹ ਉਮੀਦ ਨਹੀਂ ਸੀ



Credits
Writer(s): Riaz Hussain
Lyrics powered by www.musixmatch.com

Link