Koi Vi Nahi

ਤੂੰ ਐਵੇਂ ਰੁਸਿਆ ਨਾ ਕਰ, ਮੇਰੀ ਸੋਹਣੀਏ
ਐਵੇਂ ਰੁਸਿਆ ਨਾ ਕਰ, ਮੇਰੀ ਹੀਰੀਏ
ਕਿ ਤੇਰੇ ਬਾਝੋਂ ਕੋਈ ਵੀ ਨਹੀਂ ਮੇਰਾ
ਕਿ ਤੇਰੇ ਬਾਝੋਂ ਕੋਈ ਵੀ ਨਹੀਂ
ਕਿ ਤੇਰੇ ਬਾਝੋਂ ਕੋਈ ਵੀ ਨਹੀਂ ਮੇਰਾ
ਕਿ ਤੇਰੇ ਬਾਝੋਂ ਕੋਈ ਵੀ ਨਹੀਂ
ਵੇ ਕਾਹਨੂੰ ਇੰਨਾ ਤੂੰ ਸਤਾਉਨੈ, ਮਰਜਾਣਿਆ?
ਜਾਣ-ਜਾਣ ਕੇ ਰਵਾਉਨੈ, ਮਰਜਾਣਿਆ
ਜੇ ਮੇਰੇ ਬਾਝੋਂ ਕੋਈ ਵੀ ਨਹੀਂ ਤੇਰਾ
ਜੇ ਮੇਰੇ ਬਾਝੋਂ ਕੋਈ ਵੀ ਨਹੀਂ
ਕਿ ਤੇਰੇ ਬਾਝੋਂ ਕੋਈ ਵੀ ਨਹੀਂ ਮੇਰਾ
ਕਿ ਤੇਰੇ ਬਾਝੋਂ ਕੋਈ ਵੀ ਨਹੀਂ
ਜੇ ਪਿਆਸ ਲਗੇਗੀ ਤੈਨੂੰ
ਮੈਂ ਬਣ ਜਾਵਾਂਗਾ ਪਾਣੀ
ਜੋ ਪੜ੍ਹਕੇ ਤੂੰ ਖੁਸ਼ ਹੋਵੇ
ਮੈਂ ਬਣ ਜੂ ਓਹੀ ਕਹਾਣੀ
ਜੇ ਪਿਆਸ ਲਗੇਗੀ ਤੈਨੂੰ
ਮੈਂ ਬਣ ਜਾਵਾਂਗਾ ਪਾਣੀ
ਜੋ ਪੜ੍ਹਕੇ ਤੂੰ ਖੁਸ਼ ਹੋਵੇ
ਮੈਂ ਬਣ ਜੂ ਓਹੀ ਕਹਾਣੀ
ਮੈਂ ਕਰਦੀ ਹਾਂ ਪਿਆਰ, ਸੋਹਣਿਆ
ਵੇ ਤੇਰਾ ਐਤਬਾਰ, ਸੋਹਣਿਆ
ਕਿ ਤੇਰੇ ਬਾਝੋਂ ਕੋਈ ਵੀ ਨਹੀਂ ਮੇਰਾ
ਕਿ ਤੇਰੇ ਬਾਝੋਂ ਕੋਈ ਵੀ ਨਹੀਂ
ਕਿ ਤੇਰੇ ਬਾਝੋਂ ਕੋਈ ਵੀ ਨਹੀਂ, ਸੋਹਣੀਏ
ਕਿ ਤੇਰੇ ਬਾਝੋਂ ਕੋਈ ਵੀ ਨਹੀਂ (ਕੋਈ...



Credits
Writer(s): Rajat Nagpal, Gunazar
Lyrics powered by www.musixmatch.com

Link