Koi Vi Nahi

ਤੂੰ ਐਵੇਂ ਰੁੱਸਿਆ ਨਾ ਕਰ, ਮੇਰੀ ਸੋਹਣੀਏ
ਐਵੇਂ ਰੁੱਸਿਆ ਨਾ ਕਰ, ਮੇਰੀ ਹੀਰੀਏ

ਕਿ ਤੇਰੇ ਬਾਝੋਂ ਕੋਈ ਵੀ ਨਹੀਂ ਮੇਰਾ
ਕਿ ਤੇਰੇ ਬਾਝੋਂ ਕੋਈ ਵੀ ਨਹੀਂ
ਕਿ ਤੇਰੇ ਬਾਝੋਂ ਕੋਈ ਵੀ ਨਹੀਂ ਮੇਰਾ
ਕਿ ਤੇਰੇ ਬਾਝੋਂ ਕੋਈ ਵੀ ਨਹੀਂ

ਵੇ ਕਾਹਨੂੰ ਐਨਾ ਤਰਸਾਉਨੈ, ਮਰਜਾਣਿਆ?
ਜਾਣ-ਜਾਣ ਕੇ ਰਵਾਉਨੈ, ਮਰਜਾਣਿਆ

ਜੇ ਮੇਰੇ ਬਾਝੋਂ ਕੋਈ ਵੀ ਨਹੀਂ ਤੇਰਾ
ਜੇ ਮੇਰੇ ਬਾਝੋਂ ਕੋਈ ਵੀ ਨਹੀਂ
ਕਿ ਤੇਰੇ ਬਾਝੋਂ ਕੋਈ ਵੀ ਨਹੀਂ ਮੇਰਾ
ਕਿ ਤੇਰੇ ਬਾਝੋਂ ਕੋਈ ਵੀ ਨਹੀਂ

ਜੇ ਪਿਆਸ ਲਗੇਗੀ ਤੈਨੂੰ
ਮੈਂ ਬਣ ਜਾਵਾਂਗਾ ਪਾਣੀ
ਜੋ ਪੜ੍ਹਕੇ ਤੂੰ ਖੁਸ਼ ਹੋਵੇ
ਮੈਂ ਬਣ ਜੂ ਓਹੀ ਕਹਾਣੀ

ਜੇ ਪਿਆਸ ਲਗੇਗੀ ਤੈਨੂੰ
ਮੈਂ ਬਣ ਜਾਵਾਂਗਾ ਪਾਨੀ
ਜੋ ਪੜ੍ਹਕੇ ਤੂੰ ਖੁਸ਼ ਹੋਵੇ
ਮੈਂ ਬਣ ਜੂ ਓਹੀ ਕਹਾਣੀ

ਮੈਂ ਕਰਦੀ ਆਂ ਪਿਆਰ, ਸੋਹਣਿਆ
ਵੇ ਤੇਰਾ ਇਤਬਾਰ, ਸੋਹਣਿਆ
ਕਿ ਤੇਰੇ ਬਾਝੋਂ ਕੋਈ ਵੀ ਨਹੀਂ ਮੇਰਾ
ਕਿ ਤੇਰੇ ਬਾਝੋਂ ਕੋਈ ਵੀ ਨਹੀਂ

ਕਿ ਤੇਰੇ ਬਾਝੋਂ ਕੋਈ ਵੀ ਨਹੀਂ, ਸੋਹਣੀਏ
ਕਿ ਤੇਰੇ ਬਾਝੋਂ ਕੋਈ ਵੀ ਨਹੀਂ
ਕਿ ਤੇਰੇ ਬਾਝੋਂ ਕੋਈ ਵੀ ਨਹੀਂ, ਸੋਹਣੀਏ
ਤੇਰੇ ਬਾਝੋਂ ਕੋਈ ਵੀ ਨਹੀਂ

ਮੇਰਾ ਰੱਬ ਹੈ ਗਵਾਹ, ਸੋਹਣਿਆ
ਮੇਰਾ ਰੱਬ ਹੈ ਗਵਾਹ, ਸੋਹਣਿਆ

ਮੈਂ ਓਦੋਂ ਤਕ ਪਿਆਰ ਕਰੂੰ
ਜਦੋਂ ਤਕ ਮੇਰੇ ਸਾਹ, ਸੋਹਣਿਆ
ਮੈਂ ਓਦੋਂ ਤਕ ਪਿਆਰ ਕਰੂੰ
ਜਦੋਂ ਤਕ ਮੇਰੇ ਸਾਹ, ਸੋਹਣਿਆ

ਮੈਂ ਓਦੋਂ ਤਕ ਨਾਲ ਰਹੂੰ
ਜਦੋਂ ਤਕ ਮੇਰੇ ਸਾਹ, ਸੋਹਣੀਏ
ਮੈਂ ਓਦੋਂ ਤਕ ਨਾਲ ਰਹੂੰ
ਜਦੋਂ ਤਕ ਮੇਰੇ ਸਾਹ, ਸੋਹਣੀਏ



Credits
Writer(s): Rajat Nagpal, Gunazar
Lyrics powered by www.musixmatch.com

Link