Karmawala

ਆਉਂਦੇ ਸਾਕ ਸੀ ਬਥੇਰੇ, ਪਰ ਮੋੜਦੀ ਰਹੀ
ਉਹ ਮਾਣ ਚੋਟੀ ਦਿਆਂ ਚੋਬਰਾਂ ਦੇ ਤੋੜਦੀ ਰਹੀ
ਆਉਂਦੇ ਸਾਕ ਸੀ ਬਥੇਰੇ, ਪਰ ਮੋੜਦੀ ਰਹੀ
ਉਹ ਮਾਣ ਚੋਟੀ ਦਿਆਂ ਚੋਬਰਾਂ ਦੇ ਤੋੜਦੀ ਰਹੀ

ਉਹ ਤੇਰੇ ਮਾਪਿਆਂ ਦੀ ਬਣਗੀ ਨੂੰਹ ਵੇ
ਜੱਟੀ ਕਰਮਾਂ 'ਚ ਤੇਰੇ (ਕਰਮਾਂ 'ਚ ਤੇਰੇ)

ਕਰਮਾਂਵਾਲਾ ਤੂੰ ਵੇ, ਜੱਟੀ ਕਰਮਾਂ 'ਚ ਤੇਰੇ
ਕਰਮਾਂਵਾਲਾ ਤੂੰ ਵੇ, ਜੱਟੀ ਕਰਮਾਂ 'ਚ ਤੇਰੇ
ਕਰਮਾਂਵਾਲਾ ਤੂੰ ਵੇ, ਜੱਟੀ ਕਰਮਾਂ 'ਚ ਤੇਰੇ

ਸੂਹੇ-ਸੂਹੇ ਨੈਣ ਸਾਡੇ ਹੋ ਗਏ ਰਜਾਮੰਦ ਵੇ
ਪਹਿਲੀ ਤੱਕਣੀ 'ਚ ਜੱਟਾ ਆ ਗਿਉ ਪਸੰਦ ਵੇ
ਸੂਹੇ-ਸੂਹੇ ਨੈਣ ਸਾਡੇ ਹੋ ਗਏ ਰਜਾਮੰਦ ਵੇ
ਪਹਿਲੀ ਤੱਕਣੀ 'ਚ ਜੱਟਾ ਆ ਗਿਉ ਪਸੰਦ ਵੇ

ਓ, ਤੇਰੇ ਪਿੰਡ ਦੀ, ਤੇਰੇ ਪਿੰਡ ਦੀ
ਤੇਰੇ ਪਿੰਡ ਦੀ ਟੱਪ ਆਈ ਜੂਹ ਵੇ, ਜੱਟੀ ਕਰਮਾਂ 'ਚ ਤੇਰੇ

ਕਰਮਾਂਵਾਲਾ ਤੂੰ ਵੇ, ਜੱਟੀ ਕਰਮਾਂ 'ਚ ਤੇਰੇ
ਕਰਮਾਂਵਾਲਾ ਤੂੰ ਵੇ, ਜੱਟੀ ਕਰਮਾਂ 'ਚ ਤੇਰੇ

ਮਹਿੰਦੀ ਨਾਲ ਰੰਗੀਆਂ ਨੇ ਤੇਰੇ ਨਾਂ 'ਤੇ ਤਲੀਆਂ
ਨਰਮੇ ਦੇ ਫ਼ੁੱਟ ਵਾਂਗੂ ਖਿੜਦੀਆਂ ਕਲੀਆਂ
ਮਹਿੰਦੀ ਨਾਲ ਰੰਗੀਆਂ ਨੇ ਤੇਰੇ ਨਾਂ 'ਤੇ ਤਲੀਆਂ
ਨਰਮੇ ਦੇ ਫ਼ੁੱਟ ਵਾਂਗੂ ਖਿੜਦੀਆਂ ਕਲੀਆਂ

ਓ, ਮੇਰੇ ਅੰਗ ਨਿਰੇ, ਉਹ ਮੇਰੇ ਅੰਗ ਨਿਰੇ
ਉਹ ਮੇਰੇ ਅੰਗ ਨਿਰੇ ਰੇਸ਼ਮ ਦੀ ਰੂਹ ਵੇ, ਜੱਟੀ ਕਰਮਾਂ 'ਚ ਤੇਰੇ

ਕਰਮਾਂਵਾਲਾ ਤੂੰ ਵੇ, ਜੱਟੀ ਕਰਮਾਂ 'ਚ ਤੇਰੇ
ਕਰਮਾਂਵਾਲਾ ਤੂੰ ਵੇ, ਜੱਟੀ ਕਰਮਾਂ 'ਚ ਤੇਰੇ
ਕਰਮਾਂਵਾਲਾ ਤੂੰ ਵੇ, ਜੱਟੀ ਕਰਮਾਂ 'ਚ ਤੇਰੇ



Credits
Writer(s): Vicky Dhaliwal, V Rakx Music
Lyrics powered by www.musixmatch.com

Link