King

ਪੈਸੇ ਨੇ ਚੁਣਲੇਆ ਮੈਨੂ
ਹੋਗੇਆ ਮੈ ਵਿਕਸਿਤ
ਚਰਮੰਡਰ ਮੁਹ ਚੋਂ ਸੁੱਟਾ ਅੱਗ
ਤੇ ਹਮੇਸ਼ਾ ਲਿਟ
ਜਿਗਗਲਿਪਫ ਏ ਰੈਪਰ
ਪਰ ਮੈ ਸੋਨਾ ਨੀ
ਮਿਸਟਰ ਮਈਮ ਖੜਾ ਬਾਰਡਰ ਤੇ
ਖੜੀ ਕਰਨ ਨੂ ਦੀਵਾਰ
ਓਥੇ ਟ੍ਰਂਪ ਏਥੇ
ਮੋਦੀ ਸਰਕਾਰ
ਦੋਵੇਂ ਲੰਡੁ
ਦੇਸ਼ ਨੂ ਹ ਅੱਗ ਲਾਕੇ ਛੱਡੂ
ਈਨਾ ਨੂਂ ਲੱਗਦਾ ਟਾਪ ਤੇ ਬੈਠੇ ਨੇ
ਅੰਦਰੋਂ ਮੇਰੇ ਹ ਖਾਉਫ ਚ ਬੈਠੇ ਨੇ
ਐਲਬਮ ਦਾ ਕਰ ਇੰਟੇਜਾਰ
ਮੇਰੇ ਗਾਣੇ ਫ਼ੋਨ ਚ ਬੈਠਣਗੇ
ਗੋ
ਬੂੰਦਾਂ ਬਾਂਦੀ ਨਾਲ ਜੀ ਨਾ ਪਰੇ
ਮੈਨੂ ਚਾਹੀਦੀ ਬਰਸਾਤ ਹੁਣ
ਪਿੱਠ ਤੇ ਤਾਰੀਫ ਮੁਹ ਤੇ ਗਾਲ
ਹੋਗੇਆ ਬਦਨਾਮ ਹੁਣ
ਕਿਸੇ ਨਾਲ ਮੇਰਾ ਲੈਣ ਦੇਣ ਨੀ
ਕਿਸੇ ਨਾਲ ਮੇਰਾ ਲੈਣ ਦੇਣ ਨੀ
ਨਾ ਨਾ ਨਾ
ਜੋ ਪੈਹਲਾ ਕਹਣਾ ਸੀ
ਓਹ ਅੱਜ ਬਾਂਗੀ ਏ ਗੱਲ ਵੈਰੀ ਦੀ
ਦੋਸਤੀ ਏ ਖਤਮ
ਜ਼ਖਮ ਤੇ ਮਲ੍ਹਮ
ਲਾਇਆ ਮੇਰੀ ਕਲਮ ਨੇ
ਦਿਮਾਗ ਤੌਂ ਆ ਗਰਮ
ਦਿਲ ਮੇਰਾ ਸਾਫ
ਜ਼ੁਬਾਨੋਂ ਬੇਡਾ ਗਰਕ ਏ
ਜੋੜ ਕੇ ਪੈਸੇ ਮਈ ਜੇਹੜੇ ਗਹਣੇ ਲਿਤੇ
ਹੁਣ ਮੇਰਾ ਪਾਨ ਦੇ ਕਰਦਵੇ ਮਨ
ਤੇ ਹੁਣ ਨਾ ਮੈ ਗਾਲਾਂ ਕਡਾ
ਖੇਡਾਂ ਛੱਡਾ
ਚਲਾ ਆਪਣੀ ਰਾਹ ਤੇ ਕਲਾਂ
ਰੱਖਾ ਆਪਣੇ ਕੰਮ ਨਾਲ ਕੰਮ
ਮੈਨੂ ਤਾਜ ਦੋਂ
ਮੈਨੂ ਤਾਜ ਦੋਂ
ਜੇ ਗਲਤ ਲੱਗੇ ਗੱਲ ਮੈਨੂ ਇੱਕ ਹੋਰ ਨਾਮ ਦੋਂ
ਮੈਨੂ ਤਾਜ ਦੋਂ
ਮੈਨੂ ਤਾਜ ਦੋਂ
ਜੇ ਗਲਤ ਲੱਗੇ ਗੱਲ ਮੈਨੂ ਇੱਕ ਹੋਰ ਨਾਮ ਦੋਂ

ਓਹਦਾ ਜੇਡਾ ਕਰ ਸਕੇ ਮੇਰੇ ਵਾਂਗੂ ਕੰਮ
ਏ ਗੀਤ ਸਾਰੇ ਮੇਰੇ ਕਾਰਾਂ ਮਾਈਕ ਤੇ ਮੈ ਫਨ
ਵਕਤ ਮੇਰਾ ਪੈਸਾ ਮੇਤੋਂ ਹਾਇਗਾ ਬੋਤ ਘੱਟ
ਤਾਇਓ ਇੱਕ ਦਿਨ ਵਿੱਚ 3 ਗਾਣਾ ਫੱਟਾ ਫੱਟ

ਮੈਨੂ ਤਾਜ ਦੋਂ
ਮੈਨੂ ਤਾਜ ਦੋਂ
ਫੋਕੇ ਕਲਾਕਾਰ ਨੂ ਏ ਗੇਮ ਚੋਂ ਨਿਕਾਲ ਦੋਂ
ਮੈਨੂ ਤਾਜ ਦੋਂ
ਮੈਨੂ ਤਾਜ ਦੋਂ
ਫੋਕੇ ਕਲਾਕਾਰ ਨੂ ਏ ਗੇਮ ਚੋਂ ਨਿਕਾਲ ਦੋਂ

ਓਹ ਕਹਣਦੇ ਮੈ ਸਮਝ ਨੀ ਪਾਂਡਾ ਓਹਨਾਂ ਦਾ ਮੂਲ
ਏ ਪਤਾ ਜਜ਼ਬਾਤੀ ਪਰ ਏਨਾ ਵੀ ਨਾਜ਼ੁਕ ਕਿਉ
ਤੂ ਸੋਚ ਘਰ ਬੈਕੇ ਮੈ ਕਰਦਾ ਵਾਂ ਕੰਮ ਰੋਜ਼
ਸੋਚ ਕੇ ਮਿਲਦਾ ਕੁਜ ਨੀ ਕਰਨ ਪੈਂਦਾ ਕੰਮ ਵੇ
ਯਾਂ
ਪੱਕੇ ਪੱਕੇ ਦੋਸਤ ਦਿਖਾਣ ਜਦੋਂ ਨਖਰੇ
ਹੋ ਜਾਂਦੇ ਓਹ ਵੱਖ ਨੇ, ਰਾਹ ਆਪਣੇ ਚੱਲਦਾ
ਪਰ ਕਿਸੇ ਦੇ ਹੱਕ ਨਾ ਕੋਈ ਨੀ ਖਾ ਸਕਦਾ
ਫੇਰ ਕਾਂਡਾਂ ਕਿੰਨਾ ਕਿੱਦਾਂ ਡਰ ਫੇਰ
ਮੈਨੂ ਲਾਗ ਗਈ ਖ਼ਬਰ ਜਿਨ੍ਹਾਂ ਨੂ ਹੁੰਦੀ ਨੀ ਸਬਰ
ਓਹਨਾਂ ਨਾਲ ਦੋਸਤੀ ਰੱਖਣੀ ਏ ਗਲਤ ਗੱਲ
ਮੈਨੂ ਖਰਬਾ ਦੀ ਏ ਤਲਬ
ਬਣ ਦੇਣ ਗਲੀ ਨੂ ਮੈ ਫ਼ਲਕ
ਤੂ ਵੇਖੀ ਚੱਲ
ਮੈਨੂ ਲਗ ਗਈ ਖ਼ਬਰ ਜਿੰਨਾਂ ਨੂ ਹੁੰਦੀ ਨੀ ਸਬਰ
ਓਹਨਾਂ ਨਾਲ ਦੋਸਤੀ ਰੱਖਣੀ ਏ ਗਲਤ ਗੱਲ
ਮੈਨੂ ਖਰਬਾ ਦੀ ਏ ਤਲਬ
ਬਣਾ ਦੇਣ ਮਈ ਗਲੀ ਨੂ ਫ਼ਲਕ
ਤੂ ਵੇਖੀ ਚੱਲ
ਮੈਨੂ ਤਾਜ ਦੋਂ
ਮੈਨੂ ਤਾਜ ਦੋਂ
ਜੇ ਗਲਤ ਲੱਗੇ ਮੈਨੂ ਇੱਕ ਹੋਰ ਨਾਮ ਦੋਂ
ਮੈਨੂ ਤਾਜ ਦੋਂ
ਮੈਨੂ ਤਾਜ ਦੋਂ
ਜੇ ਗਲਤ ਲੱਗੇ ਮੈਨੂ ਇੱਕ ਹੋਰ ਨਾਮ ਦੋਂ

ਓਹਦਾ ਜੇਡਾ ਕਰ ਸਕੇ ਮੇਰੇ ਵਾਂਗੂ ਕੰਮ
ਏ ਗੀਤ ਸਾਰੇ ਮੇਰੇ ਕਾਰਾਂ ਮਾਈਕ ਤੇ ਮੈ ਫਨ
ਵਕਤ ਮੇਰਾ ਪੈਸਾ ਮੇਟੋ ਹੈਗਾ ਬੋਤ ਘੱਟ
ਤਾਇਓ ਇੱਕ ਦਿਨ ਵਿੱਚ 3 ਗਾਣੇ ਫੱਟਾ ਫੱਟ

ਮੈਨੂ ਤਾਜ ਦੋਂ
ਮੈਨੂ ਤਾਜ ਦੋਂ
ਫੋਕੇ ਕਲਾਕਾਰ ਨੂ ਏ ਗੇਮ ਚੋਂ ਨਿਕਾਲ ਦੋਂ
ਮੈਨੂ ਤਾਜ ਦੋਂ
ਮੈਨੂ ਤਾਜ ਦੋਂ
ਫੋਕੇ ਕਲਾਕਾਰ ਨੂ ਏ ਗੇਮ ਚੋਂ ਨਿਕਾਲ ਦੋਂ



Credits
Writer(s): Prabhdeep Singh, Harshit Misra, Tanushree Bose
Lyrics powered by www.musixmatch.com

Link